ਬਾਈ ਹਰਦੀਪ ਗਿੱਲ ਦੀ ਗਾਇਕੀ ਦੇ ਜਲਵੇ ਨੇ ਸਰੋਤੇ ਸਰਸ਼ਾਰ ਕੀਤੇ

ਮਹਿਫ਼ਿਲ-ਏ-ਯਾਰ ਦਿਆਲਪੁਰੀ ਪੁਰਾਣਾ ਮਾਖਿਓਂ, ਪੁਰਾਣਾ ਮਾਖਿਓਂ ਹੀ ਹੁੰਦਾ- ਸ਼ੁੱਧ ਤੇ ਗੁਣਾਂ ਨਾਲ ਭਰਪੂਰ। ਇਹ ਗੱਲ ਬਾਈ ਹਰਦੀਪ ਗਿੱਲ ਦੀ ਗਾਇਕੀ ਦੇ ਰੰਗ ਮਾਨਣ ਵਾਲੇ ਭਲੀਭਾਂਤ ਜਾਣਦੇ ਹਨ, ਕਿਉਂਕਿ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਸਾਫ਼-ਸਫਾਫ ਅਤੇ ਸੱਭਿਆਚਾਰਕ ਗਾਇਕੀ ਲਈ ਜਾਣੇ ਜਾਂਦੇ ਇਸ ਮਸ਼ਹੂਰ ਲੋਕ ਗਾਇਕ ਦੀ ਗਾਇਕੀ ਇੱਕ ਵੱਖਰੇ ਹੀ ਅੰਦਾਜ਼ ਵਾਲੀ, ਸ਼ੁੱਧ, ਸਾਹਿਤ ਤੇ ਸੱਭਿਆਚਾਰ […]

Continue Reading

ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸੀ ਇਮਾਨਦਾਰ ਪਾਰਟੀ

*ਮੁਲਾਜ਼ਮਾਂ ਦੀਆਂ ਬਦਲੀਆਂ ਬਦਲੇ ਪੈਸੇ ਲੈਣ ਦੇ ਦੋਸ਼ *ਬਚਾਅ ਲਈ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ ਪੰਜਾਬੀ ਪਰਵਾਜ਼ ਬਿਊਰੋ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ, ਭ੍ਰਿਸ਼ਟਾਚਾਰ ਤੇ ਕਥਿਤ ਅਵੈਧ ਸੰਬੰਧਾਂ ਦੀ ਡੂੰਘੀ ਦਲ-ਦਲ ਵਿੱਚ ਫਸੀ ਵਿਖਾਈ ਦੇ ਰਹੀ ਹੈ। ਬੀਤੇ ਸੋਮਵਾਰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਦੇ ਸੀਨੀਅਰ ਅਫਸਰਾਂ ਖਿਲਾਫ ਸੀ.ਬੀ.ਆਈ. ਜਾਂਚ ਦੇ ਆਦੇਸ਼ ਦੇ ਦਿੱਤੇ […]

Continue Reading

ਸ਼ਿਕਾਗੋ ਦੇ ਪਰਵਾਸੀ ਪਰਿਵਾਰਾਂ ’ਤੇ ਸਿਹਤ ਸੰਕਟ ਦਾ ਨਵਾਂ ਪਰਛਾਵਾਂ

*ਇਲੀਨਾਏ ਵਿੱਚ ਨਵੇਂ ਸੰਘੀ ਨਿਯਮ ਲਾਗੂ; ਕੁਝ ਗ਼ੈਰ-ਨਾਗਰਿਕਾਂ ਦੀ ਮੈਡੀਕਲ ਕਵਰੇਜ ਖ਼ਤਮ, ਸ਼ਰਨਾਰਥੀ ਪਰਿਵਾਰਾਂ ਵਿੱਚ ਵਧੀ ਚਿੰਤਾ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਦੇ ਸਭ ਤੋਂ ਵੱਡੇ ਪਰਵਾਸੀ ਕੇਂਦਰਾਂ ਵਿੱਚੋਂ ਇੱਕ ਸ਼ਿਕਾਗੋ ਵਿੱਚ ਰਹਿੰਦੇ ਹਜ਼ਾਰਾਂ ਪਰਵਾਸੀ ਪਰਿਵਾਰਾਂ ਲਈ ਅਕਤੂਬਰ ਦੀ ਸ਼ੁਰੂਆਤ ਸਿਹਤ ਸੁਰੱਖਿਆ ਨਾਲ ਜੁੜੀ ਨਵੀਂ ਚਿੰਤਾ ਲੈ ਕੇ ਆਈ ਹੈ। ਇਲੀਨਾਏ ਵਿੱਚ ਪਹਿਲੀ ਅਕਤੂਬਰ ਤੋਂ ਸੰਘੀ […]

Continue Reading

ਪਰਗਟ ਸਿੰਘ ਦਾ ਸਿਆਸੀ ਉਭਾਰ

*ਸਾਬਕਾ ਹਾਕੀ ਕਪਤਾਨ ਸਾਹਮਣੇ ਵੱਡੀਆਂ ਜਥੇਬੰਦਕ ਚੁਣੌਤੀਆਂ ਕਾਂਗਰਸ ਅੰਦਰਲੀ ਧੜੇਬੰਦੀ ਵੱਡੇਰੀ ਤੇ ਚੋਣਾਂ ਨੇੜੇ ਜਸਵੀਰ ਸਿੰਘ ਸ਼ੀਰੀ ਕਾਂਗਰਸ ਹਾਈ ਕਮਾਨ ਵੱਲੋਂ ਸਾਬਕਾ ਉਲੰਪੀਅਨ ਅਤੇ ਹਿੰਦੁਸਤਾਨ ਦੀ ਹਾਕੀ ਟੀਮ ਦੇ ਸਾਬਕਾ ਕਪਤਾਨ ਨੂੰ ਪ੍ਰਧਾਨ ਬਣਾਏ ਜਾਣ ਨਾਲ ਕਾਂਗਰਸ ਪਾਰਟੀ ਵਿੱਚ ਅਗਲੀਆਂ ਵਿਧਾਨ ਸਭਾ ਚੋਣ ਲਈ ਜਾਨ ਫੂਕੀ ਜਾ ਸਕੇਗੀ ਜਾਂ ਨਹੀਂ, ਇਸ ਦਾ ਜਵਾਬ ਆਉਂਦੇ ਕੁਝ […]

Continue Reading

ਪੰਜਾਬ ਦੀ ਸਿਆਸਤ ਅਤੇ ਪੈਸਾ: ਚੰਦਾ ਕਿੱਥੋਂ ਆਉਂਦਾ ਹੈ, ਕਿਉਂ ਆਉਂਦਾ ਹੈ?

ਪੰਜਾਬੀ ਪਰਵਾਜ਼ ਬਿਊਰੋ ਸਿਆਸਤ ਵਿੱਚ ਪੈਸਾ ਕੋਈ ਨਵੀਂ ਗੱਲ ਨਹੀਂ। ਪਾਰਟੀ ਦਾ ਦਫ਼ਤਰ ਚਲਾਉਣਾ ਹੋਵੇ, ਚੋਣ ਮੁਹਿੰਮ ਚਲਾਉਣੀ ਹੋਵੇ, ਪਾਰਟੀ ਦੀਆਂ ਸਰਗਰਮੀਆਂ ਜਾਰੀ ਰੱਖਣੀਆਂ ਹੋਣ ਜਾਂ ਪ੍ਰਚਾਰ ਕਰਨਾ ਹੋਵੇ- ਹਰ ਕੰਮ ਲਈ ਪੈਸੇ ਦੀ ਲੋੜ ਹੁੰਦੀ ਹੈ। ਇਸ ਲਈ ਸਿਆਸੀ ਪਾਰਟੀਆਂ ਨੂੰ ਚੰਦਾ ਮਿਲਣਾ ਆਪਣੇ ਆਪ ਵਿੱਚ ਕੋਈ ਅਸਾਧਾਰਨ ਗੱਲ ਨਹੀਂ। ਪਰ ਸਵਾਲ ਉੱਥੇ ਸ਼ੁਰੂ […]

Continue Reading

ਗਰੀਨ ਐਨਰਜੀ ਦੀ ਨਵੀਂ ਰਾਹਦਾਰੀ, ਨਵੀਆਂ ਜ਼ਿੰਮੇਵਾਰੀਆਂ

ਭਵਿੱਖ ਦੀ ਗੱਲ ਅਮਨਦੀਪ ਸਿੰਘ ਸਿੱਧੂ ਫੋਨ:+91-8847543637 ਸਾਫ਼ ਹਵਾ ਅਤੇ ਸਾਫ਼ ਊਰਜਾ ਦੀ ਤਲਾਸ਼ ਹੁਣ ਕਿਸੇ ਇੱਕ ਮੁਲਕ ਦੀ ਲੋੜ ਨਹੀਂ ਰਹੀ। ਇਹ ਪੂਰੀ ਦੁਨੀਆ ਦੀ ਸਾਂਝੀ ਲੋੜ ਬਣ ਚੁੱਕੀ ਹੈ। ਕੋਲਾ, ਤੇਲ ਅਤੇ ਗੈਸ ’ਤੇ ਨਿਰਭਰ ਊਰਜਾ ਪ੍ਰਣਾਲੀ ਨੇ ਮਨੁੱਖੀ ਵਿਕਾਸ ਨੂੰ ਤੇਜ਼ੀ ਤਾਂ ਦਿੱਤੀ, ਪਰ ਇਸ ਦੀ ਕੀਮਤ ਧਰਤੀ ਦੇ ਵਧਦੇ ਤਾਪਮਾਨ, ਬਦਲਦੇ […]

Continue Reading

ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਦਾ ਸਭ ਤੋਂ ਵੱਡਾ ਇਮਤਿਹਾਨ!

ਅਰਥ-ਵਿਵਸਥਾ ਵਿੱਚ ਪਰਵਾਸੀਆਂ ਦਾ ਹਿੱਸਾ ਅਤੇ ਬਦਲਦਾ ਮਾਹੌਲ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਨੂੰ ਦੁਨੀਆ ਦੇ ਸਭ ਤੋਂ ਵੱਡੇ ਪਰਵਾਸੀ ਸਮਾਜ ਵਜੋਂ ਜਾਣਿਆ ਜਾਂਦਾ ਹੈ। ਇੱਥੇ ਦੁਨੀਆ ਦੇ ਲਗਭਗ ਹਰ ਹਿੱਸੇ ਤੋਂ ਆਏ ਲੋਕ ਰਹਿੰਦੇ ਅਤੇ ਕੰਮ ਕਰਦੇ ਹਨ। ਪਰਵਾਸੀ ਅਮਰੀਕਾ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਹਨ, ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ […]

Continue Reading

ਪਰਿਵਾਰਕ ਸੁਹਿਰਦਤਾ ਬਣਾਉਂਦੀ ਹੈ ਬੱਚਿਆਂ ਨੂੰ ਭਾਵਨਾਤਮਿਕ ਪੱਖੋਂ ਮਜਬੂਤ

ਅਸ਼ਵਨੀ ਚਤਰਥ, ਬਟਾਲਾ ਫੋਨ:+91-6284220595 ਅਜੋਕੇ ਮਨਸੂਈ ਬੁੱਧੀ ਦੇ ਯੁੱਗ ਵਿੱਚ ਹਰ ਕੋਈ ਆਪਣੇ ਪ੍ਰਸ਼ਨਾਂ ਦੇ ਉੱਤਰ ਲੱਭਣ ਲਈ ਬਨਾਉਟੀ ਬੁੱਧੀ ਦੀ ਭਾਲ ਕਰਨ ਲੱਗ ਜਾਂਦਾ ਹੈ। ਇਹ ਹੀ ਗੱਲ ਬੱਚਿਆਂ ਉੱਤੇ ਵੀ ਲਾਗੂ ਹੁੰਦੀ ਹੈ, ਭਾਵ ਬੱਚੇ ਆਪਣੀਆਂ ਸ਼ੰਕਾਵਾਂ ਘਰ ਦੇ ਸਿਆਣਿਆਂ ਨਾਲ ਸਾਂਝੀਆਂ ਕਰਨ ਦੀ ਬਜਾਏ ਇਟਰਨੈੱਟ ਤੋਂ ਹੀ ਉਨ੍ਹਾਂ ਦੇ ਜਵਾਬ ਲੱਭਣ ਲੱਗ […]

Continue Reading

ਦੌਲਤ ਦੇ ਵਧਦੇ ਅੰਬਾਰ ਤੇ ਗ਼ਰੀਬੀ ਦੀ ਡੂੰਘੀ ਹੁੰਦੀ ਖਾਈ

ਪੰਜਾਬੀ ਪਰਵਾਜ਼ ਬਿਊਰੋ 12 ਜੂਨ 2026 ਨੂੰ ਐਲਨ ਮਸਕ ਦੁਨੀਆ ਦਾ ਪਹਿਲਾ ਟ੍ਰਿਲੀਅਨੇਅਰ ਬਣਿਆ। ਇਹ ਘਟਨਾ ਸਿਰਫ਼ ਇੱਕ ਕਾਰੋਬਾਰੀ ਦੀ ਨਿੱਜੀ ਦੌਲਤ ਦਾ ਨਵਾਂ ਰਿਕਾਰਡ ਨਹੀਂ ਸੀ। ਇਹ ਉਸ ਆਰਥਿਕ ਪ੍ਰਬੰਧ ਦਾ ਵੀ ਇੱਕ ਚਿਹਰਾ ਬਣ ਗਈ, ਜਿਸ ਵਿੱਚ ਇੱਕ ਪਾਸੇ ਦੌਲਤ ਕੁਝ ਹੱਥਾਂ ਵਿੱਚ ਅਸਾਧਾਰਨ ਰਫ਼ਤਾਰ ਨਾਲ ਇਕੱਠੀ ਹੋ ਰਹੀ ਹੈ ਅਤੇ ਦੂਜੇ ਪਾਸੇ […]

Continue Reading

ਜਲ ਭੰਡਾਰਾਂ ਦੀ ਘਟਦੀ ਸਮਰੱਥਾ ਤੇ ਭਵਿੱਖ ਦੀ ਵਧਦੀ ਪਿਆਸ

ਯੋਗੇਸ਼ ਕੁਮਾਰ ਗੋਇਲ ਮੌਨਸੂਨ ਦੇ ਵਾਪਸ ਜਾਣ ਦਾ ਸਮਾਂ ਆ ਗਿਆ ਹੈ, ਪਰ ਭਾਰਤ ਸਾਹਮਣੇ ਪਾਣੀ ਦਾ ਸਵਾਲ ਹਾਲੇ ਖ਼ਤਮ ਨਹੀਂ ਹੋਇਆ। ਇਸ ਵਾਰ ਦੇ ਮੌਨਸੂਨ ਨੇ ਵੀ ਪਾਣੀ ਨਾਲ ਜੁੜੀ ਇੱਕ ਅਜਿਹੀ ਤਸਵੀਰ ਪੇਸ਼ ਕੀਤੀ ਹੈ, ਜਿਸ ਨੂੰ ਸਿਰਫ਼ ਮੀਂਹ ਦੇ ਅੰਕੜਿਆਂ ਨਾਲ ਨਹੀਂ ਸਮਝਿਆ ਜਾ ਸਕਦਾ। ਕਿਤੇ ਬਹੁਤ ਮੀਂਹ ਪਿਆ ਤਾਂ ਹੜ੍ਹ ਆ […]

Continue Reading