ਅਤ੍ਰਿਪਤ ਖਾਹਿਸ਼ਾਂ ਦੀ ਭੱਠੀ

ਡਾ. ਅਰਵਿੰਦਰ ਸਿੰਘ ਭੱਲਾ* ਫੋਨ:+91-9463062603 ਗੁਰੂਦੇਵ ਨੇ ਜਗਿਆਸੂ ਨੂੰ ਉਪਦੇਸ਼ ਦਿੰਦੇ ਹੋਏ ਫ਼ੁਰਮਾਇਆ ਕਿ ਦੁਨਿਆਵੀ ਪੱਧਰ ਉੱਪਰ ਹਰ ਹਸਰਤ, ਹਰ ਆਰਜ਼ੂ ਅਤੇ ਹਰੇਕ ਖ਼ਾਹਿਸ਼ ਜਾਂ ਅਭਿਲਾਸ਼ਾ ਕਦੀ ਨਾ ਕਦੀ ਵਿਅਕਤੀ ਲਈ ਰੁਸਵਾਈ, ਨਦਾਮਤ, ਦੁਸ਼ਵਾਰੀ ਜਾਂ ਅਜ਼ਮਾਇਸ਼ ਦਾ ਸਬੱਬ ਜ਼ਰੂਰ ਬਣਦੀ ਹੈ। ਦਰਅਸਲ ਮਨੁੱਖ ਖੁਦ ਨੂੰ ਹਵਸ ਅਤੇ ਹਿਰਸ ਦੀ ਭੱਠੀ ਵਿੱਚ ਉਸ ਸਮੇਂ ਤੱਕ ਤਪਾਉਂਦਾ […]

Continue Reading

’47 ਤੋਂ ਪਹਿਲਾਂ ਦੇ ਪਿੰਡ

ਪਿੰਡ ਵਸਿਆ-22 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਅਰਨੈਸਟ ਰਦਰਫੋਰਡ ਦੇ ਵਿਗਿਆਨਕ ਪ੍ਰਯੋਗਾਂ ਵਾਲੀ ਵਿਰਾਸਤ

ਈਵਾਨ ਗੋਨ ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਦਾਅਵਾ ਕੀਤਾ ਸੀ ਕਿ ਅਮਰੀਕੀ ਵਿਗਿਆਨੀਆਂ ਨੇ ਹੀ ਪ੍ਰਮਾਣੂ ਵਿਖੰਡਨ ਕੀਤਾ ਸੀ ਤਾਂ ਸ਼ਾਇਦ ਹੀ ਉਨ੍ਹਾਂ ਨੇ ਇਸ ਦੀ ਕਲਪਨਾ ਕੀਤੀ ਹੋਵੇਗੀ ਕਿ ਇਸ `ਤੇ ਕਿਸ ਤਰ੍ਹਾਂ ਦੀ ਆਨਲਾਈਨ ਬਹਿਸ ਛਿੜ ਜਾਵੇਗੀ। ਇਸ ਤੋਂ ਹੈਰਾਨ ਹੋਏ ਕਈ ਲੋਕਾਂ ਦਾ ਕਹਿਣਾ ਸੀ ਕਿ […]

Continue Reading

ਅਨੁਵਾਦ ਕਲਾ ਦੀ ਬਿਹਤਰੀਨ ਪੇਸ਼ਕਾਰੀ ਪ੍ਰੋ. ਨਵ ਸੰਗੀਤ ਵੱਲੋਂ ਅਨੁਵਾਦਿਤ ਰੂਸੀ ਨਾਵਲ ‘ਮਾਲਵਾ’

ਰਵਿੰਦਰ ਸਿੰਘ ਸੋਢੀ, ਕੈਨੇਡਾ ਫੋਨ:+1-604-369-2371 ਵਰਤਮਾਨ ਸਮੇਂ ਵਿੱਚ ਪੰਜਾਬੀ ਸਾਹਿਤ ਦੀ ਇੱਕ ਅਜਿਹੀ ਨਾਮਵਰ ਸ਼ਖ਼ਸੀਅਤ ਹੈ ਪ੍ਰੋ. ਨਵ ਸੰਗੀਤ ਸਿੰਘ, ਜਿਸ ਦੀਆਂ ਮੌਲਿਕ ਅਤੇ ਅਨੁਵਾਦ ਕੀਤੀਆਂ ਰਚਨਾਵਾਂ ਰੋਜ਼ਾਨਾ ਹੀ ਦੇਸ-ਵਿਦੇਸ਼ ਦੇ ਨਾਮਵਰ ਅਖ਼ਬਾਰਾਂ, ਮੈਗਜ਼ੀਨ ਅਤੇ ਆਨਲਾਈਨ ਪੇਪਰਾਂ ਦਾ ਸ਼ਿੰਗਾਰ ਬਣਦੀਆਂ ਹਨ। ਕਈ ਲੇਖਕਾਂ ਨੂੰ ਸ਼ਿਕਾਇਤ ਹੀ ਰਹਿੰਦੀ ਹੈ ਕਿ ਪੰਜਾਬੀ ਅਖ਼ਬਾਰ ਜਾਂ ਮੈਗਜ਼ੀਨ ਉਨ੍ਹਾਂ ਦੀਆਂ […]

Continue Reading

ਸੰਸਾਰਕ ਤਣਾਅ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ

ਸਤੀਸ਼ ਸਿੰਘ 14 ਫਰਵਰੀ 2025 ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,360 ਰੁਪਏ `ਤੇ ਪਹੁੰਚ ਗਈ ਸੀ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਸੀ। ਪਹਿਲੀ ਜਨਵਰੀ ਤੋਂ 13 ਫਰਵਰੀ ਤੱਕ ਯਾਨੀ ਸਿਰਫ 44 ਦਿਨਾਂ `ਚ 10 ਗ੍ਰਾਮ ਵਾਲੇ 24 ਕੈਰੇਟ ਸੋਨੇ ਦੀ ਕੀਮਤ `ਚ 9,092 ਰੁਪਏ ਦਾ ਵਾਧਾ ਹੋਇਆ। ਜੇਕਰ […]

Continue Reading

ਅੱਗ ਦੇ ਮੁਹਾਣੇ ’ਤੇ ਬੈਠਾ ਅਮਰੀਕਾ

ਸਿੱਧੂ ਦਮਦਮੀ ਫੋਨ: +91-9417013869 ਅਮਰੀਕਾ ਆਪਣੀਆਂ ਹੋਰ ਖਾਸੀਅਤਾਂ ਤੋਂ ਇਲਾਵਾ ਇਸ ਦੇ ਅਚਾਨਕ ਭਬਕ ਪੈਣ ਵਾਲੇ ਭੂਗੋਲਿਕ ਦਾਵਾਨਲਾਂ, ਚੀਕਦੇ ਹੋਏ ਪਰਬਤੀ ਦੱਰਿਆਂ ਲਈ ਵੀ ਜਾਣਿਆ ਜਾਂਦਾ ਹੈ। ਕਿਸੇ ਵੀ ਯਾਤਰੂ ਨੂੰ ਸਨਵਾਕੁਇਨ ਘਾਟੀ ਵਾਲੇ ਪਾਸਿਓਂ ਲੱਖਾਂ ਮੀਲ ਲੰਮੀ ਪਰਬਤਮਾਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਰੋਂ ਇਸ ਦੇ ਦੁਮੇਲ ਨੂੰ ਵੇਖਿਆਂ ਇੰਜ ਜਾਪਦਾ ਹੈ, ਜਿਵੇਂ ਕੋਈ […]

Continue Reading

ਗੈਰ-ਕਾਨੂੰਨੀ ਪਰਵਾਸ, ਆਰਥਿਕ ਉਜਾੜਾ ਤੇ ਫਰਜ਼ੀ ਟਰੈਵਲ ਏਜੰਟ

ਚਕਾਚੌਂਧ ਦੇ ਹਰਜਾਨੇ… ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮਾਸੂਮ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ’ਤੇ ਵਿਦੇਸ਼ ਭੇਜ ਕੇ ਧੋਖਾਧੜੀ ਕਰਨ ਵਾਲੇ ਅਣਅਧਿਕਾਰਤ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੀ ਇੱਕ ਬੇਨਤੀ ’ਤੇ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਹਰਮੀਤ ਸਿੰਘ ਗਰੇਵਾਲ ਦੇ ਬੈਂਚ […]

Continue Reading

ਸ਼੍ਰੀ ਮਾਨ, ਸ਼੍ਰੀ ਮਤੀ

ਪਰਮਜੀਤ ਢੀਂਗਰਾ ਫੋਨ: +91-9417358120 ਭਾਸ਼ਾ ਸਭਿਆਚਾਰ ਦਾ ਅੰਗ ਹੁੰਦੀ ਹੈ। ਸਭਿਆਚਾਰ ਭਾਸ਼ਾ ਦੀ ਤੋਰ ਨੂੰ ਜਿਵੇਂ ਨਿਸਚਿਤ ਕਰਦਾ ਹੈ, ਉਹ ਓਸੇ ਰੂਪ ਵਿੱਚ ਢਲ ਜਾਂਦੀ ਹੈ। ਸਾਡਾ ਸਮਾਜ ਹਜ਼ਾਰਾਂ ਸਾਲਾਂ ਤੋਂ ਪਿੱਤਰੀ ਸੱਤਾ ਵਿੱਚ ਢਲਿਆ ਹੋਇਆ ਹੈ। ਇਸ ਲਈ ਭਾਸ਼ਾ ਵਿੱਚ ਪਿੱਤਰੀ ਸੱਤਾ ਨੇ ਆਪਣੀ ਹੈਜਮਨੀ ਸਥਾਪਤ ਕਰਨ ਲਈ ਬਹੁਤ ਸਾਰੇ ਸ਼ਬਦਾਂ ਦਾ ਰਾਖਵਾਂਕਰਨ ਆਪਣੀ […]

Continue Reading

ਧੋਖੇਬਾਜ਼ੀ ਦੇ ਸ਼ਿਕਾਰ ਨੌਜਵਾਨਾਂ ਪ੍ਰਤੀ ਮੋਦੀ ਸਰਕਾਰ ਦੀ ਬੇਰੁਖੀ

ਪੀ.ਐਸ. ਬਟਾਲਾ ਮਨ ਦੁੱਖ ਅਤੇ ਰੋਸ ਦੀ ਭਾਵਨਾ ਨਾਲ ਭਰਿਆ ਪਿਆ ਹੈ। ਮੈਂ ਅਤੀਤ ਅਤੇ ਵਰਤਮਾਨ ਦੀ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸ ਰਿਹਾ ਹਾਂ। ਮੇਰਾ ਅਤੀਤ ਮੈਨੂੰ ਦਰਸਾ ਰਿਹਾ ਹੈ ਕਿ ਕਿਵੇਂ ਗੰਗੂ ਬ੍ਰਾਹਮਣ ਨਿੱਕੇ-ਨਿੱਕੇ ਤੇ ਮਾਸੂਮ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹਵਾਲੇ ਕਰਕੇ ਮੰਦ-ਮੰਦ ਮੁਸਕਰਾ ਰਿਹਾ ਹੈ ਤੇ ਮੇਰਾ ਵਰਤਮਾਨ ਮੈਨੂੰ ਦਰਸਾ […]

Continue Reading

ਫਿਰ ਤਖਤ ਹਜ਼ਾਰੇ ਦੀ ਖ਼ੈਰ ਨਹੀਂ ਹੁੰਦੀ!

ਪੰਜਾਬੀ ਪਰਵਾਜ਼ ਬਿਊਰੋ ਹੁਣ ਜਦੋਂ ਪੁਰਾਣਾ ਭਿਆਲੀ ਦਲ ਪਹਿਲਾਂ ਹੀ ਪਸਤ ਹੈ ਅਤੇ ਪੰਜਾਬ ਦੇ ਮਸਲਿਆਂ ਨੂੰ ਰਾਜਨੀਤਿਕ ਰੂਪ ਵਿੱਚ ਉਠਾਉਣ ਵਾਲੀ ਹੋਰ ਕੋਈ ਵੀ ਧਿਰ ਮੌਜੂਦ ਨਹੀਂ ਤਾਂ ਇਸ ਖਿੱਤੇ ਦੇ ਲੋਕ ਰਾਜਨੀਤਿਕ ਲਾਵਾਰਸਾਂ ਦੀ ਤਰ੍ਹਾਂ ਕਦੀ ਇੱਕ ਅਟੇਰ ਪਾਰਟੀ ਵੱਲ ਵੇਖ ਰਹੇ ਹਨ, ਕਦੀ (ਫਸਲੀ) ਬਟੇਰ ਵੱਲ। ਸਾਡੇ ਇਲਾਹੀ ਤਖਤ ਦੇ ਰਹਿਨੁਮਾ ਨੇ […]

Continue Reading