ਨਸ਼ੇ ਖ਼ਿਲਾਫ਼ ਯਾਤਰਾ ਜਾਂ ਪੰਜਾਬ ਦੀ ਬੇਚੈਨੀ ਦਾ ਸਿਆਸੀ ਜਲੂਸ?
ਅਮਨਦੀਪ ਸਿੰਘ ਸਿੱਧੂ ਫੋਨ+91-8847543637 ਪੰਜਾਬ ਵਿੱਚ ਨਸ਼ਾ ਕੋਈ ਨਵਾਂ ਸਿਆਸੀ ਮੁੱਦਾ ਨਹੀਂ। ਨਵਾਂ ਸਿਰਫ਼ ਇਹ ਹੁੰਦਾ ਹੈ ਕਿ ਹਰ ਚੋਣ ਦੇ ਨੇੜੇ ਇਹ ਮੁੱਦਾ ਕਿਸੇ ਨਵੇਂ ਨਾਅਰੇ, ਨਵੀਂ ਯਾਤਰਾ ਜਾਂ ਨਵੇਂ ਵਾਅਦੇ ਨਾਲ ਸਾਡੇ ਸਾਹਮਣੇ ਆ ਖੜ੍ਹਦਾ ਹੈ। ਨਸ਼ੇ ਦੀਆਂ ਪੁੜੀਆਂ ਉਹੀ ਹਨ, ਨੌਜਵਾਨਾਂ ਦੀਆਂ ਅੱਖਾਂ ਵਿੱਚੋਂ ਉੱਡਦੀ ਨੀਂਦ ਉਹੀ ਹੈ, ਘਰਾਂ ਦੀ ਬੇਚੈਨੀ ਉਹੀ […]
Continue Reading