ਇੱਕ ਸੁਨਹਿਰੀ ਯੁਗ ਦਾ ਅੰਤ: ਸਰਦਾਰ ਮਨਮੋਹਨ ਸਿੰਘ

ਉਜਾਗਰ ਸਿੰਘ ਫੋਨ: +91-9417813072 ਡਾ. ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਯੁਗ ਦਾ ਅੰਤ ਹੋ ਗਿਆ। ਉਹ ਕਰਮਯੋਗੀ ਸਨ, ਜਿਨ੍ਹਾਂ ਸਾਰੀ ਉਮਰ ਸਾਦਗੀ ਦਾ ਪੱਲਾ ਨਹੀਂ ਛੱਡਿਆ। ਸੰਸਾਰ ਵਿੱਚ ਸਭ ਤੋਂ ਵੱਧ ਇਮਾਨਦਾਰੀ, ਕਾਬਲੀਅਤ ਅਤੇ ਸਾਦਗੀ ਦੇ ਪ੍ਰਤੀਕ ਦੇ ਤੌਰ `ਤੇ ਸਤਿਕਾਰੇ ਜਾਣ ਵਾਲੇ ਇਨਸਾਨ, ਜੋ ਭਾਰਤ ਦੀ ਸਿਆਸਤ ਵਿਚ ਇਮਾਨਦਾਰੀ ਦਾ ਧਰੂ ਤਾਰਾ […]

Continue Reading

‘ਡੇ ਆਫ ਜਜਮੈਂਟ’ ਅਤੇ ਅਕਾਲੀ ਦਲ ਦਾ ਭਵਿੱਖ

ਪਰਮਜੀਤ ਸਿੰਘ ਢੀਂਗਰਾ ਫੋਨ: +91-94173 58120 ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਹੈ। ਜਦੋਂ 14 ਦਸੰਬਰ 1920 ਵਿੱਚ ਇਹਦਾ ਗਠਨ ਕੀਤਾ ਗਿਆ ਸੀ ਤਾਂ ਇਹ ਭਾਂਪ ਲਿਆ ਗਿਆ ਸੀ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਬਦਲ ਰਹੇ ਹਾਲਾਤ ਵਿੱਚ ਸਿਆਸੀ ਸਮੀਕਰਨਾਂ ਨੂੰ ਮੁਖ ਰੱਖਦਿਆਂ ਸਿੱਖਾਂ ਨੂੰ ਆਪਣੇ ਭਵਿੱਖ ਬਾਰੇ ਸੋਚਣ ਲਈ ਅਜਿਹੀ […]

Continue Reading

ਟਿੱਬਿਆਂ `ਚ ਜਨਮਿਆ ਰੋਇੰਗ ਦਾ ਹੀਰਾ ਸਵਰਨ ਵਿਰਕ

ਖਿਡਾਰੀ ਪੰਜ-ਆਬ ਦੇ (33) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਰੋਇੰਗ ਦੇ ਹੀਰੇ ਸਵਰਨ ਵਿਰਕ ਦੀ ਪ੍ਰਤਿਭਾ ਦਾ […]

Continue Reading

ਪੰਥਕ ਹਿਤਾਂ ਲਈ ਪੰਥਕ ਏਕੇ ਦੀ ਜ਼ਰੂਰਤ

ਡਾ. ਅਰਵਿੰਦਰ ਸਿੰਘ ਭੱਲਾ ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ। ਫੋਨ: +91-9463062603 ਅਜੋਕੇ ਸਮੇਂ ਵਿੱਚ ਜੇਕਰ ਅਸੀਂ ਸਿੱਖ ਕੌਮ ਦੇ ਧਾਰਮਿਕ ਰਹਿਨੁਮਾਵਾਂ ਅਤੇ ਸਿਆਸੀ ਆਗੂਆਂ ਦੇ ਵਰਤਾਉ, ਸ਼ਬਦਾਵਲੀ, ਸੋਚ ਅਤੇ ਕਿਰਦਾਰਾਂ ਉੱਪਰ ਝਾਤ ਮਾਰੀਏ ਤਾਂ ਸੱਚ ਜਾਣਿਓ! ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਸੁਹਿਰਦਤਾ ਤੇ ਵਿਦਵਤਾ ਤੋਂ ਸੱਖਣੇ ਅਤੇ ਬੌਧਿਕ ਕੰਗਾਲੀ ਦੇ ਸ਼ਿਕਾਰ ਸਾਡੇ […]

Continue Reading

ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ‘ਆਪ’ ਰਹੀ ਅੱਗੇ

*ਕਾਂਗਰਸ ਦੂਜੇ, ਭਾਜਪਾ ਤੀਜੇ ਅਤੇ ਅਕਾਲੀ ਚੌਥੇ ਸਥਾਨ ’ਤੇ ਖਿਸਕੇ *‘ਆਪ’ 522, ਕਾਂਗਰਸ 191, ਭਾਜਪਾ 69 ਅਤੇ ਅਕਾਲੀ 31 ਵਾਰਡਾਂ ’ਚ ਜਿੱਤੇ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਭਾਵੇਂ ਆਮ ਆਦਮੀ ਪਾਰਟੀ (ਆਪ) ਆਪਣੀ ਭਰਵੀਂ ਜਿੱਤ ਦਾ ਦਾਅਵਾ ਕਰ ਰਹੀ ਹੈ, ਪਰ ਨਿਰਪੱਖ ਵਿਸ਼ਲੇਸ਼ਕਾਂ ਦੀ ਨਜ਼ਰ […]

Continue Reading

ਯੂਨਾਨ ਨਾਲ ਸਦੀਆਂ ਪੁਰਾਣੀ ਸਾਂਝ ਰੱਖਦੇ ਹਨ ਪੰਜਾਬੀ

ਲੱਖਾਂ ਮੁਸ਼ਕਿਲਾਂ ਤੇ ਮੁਸੀਬਤਾਂ ਦੇ ਰੂਬਰੂ ਹੁੰਦਿਆਂ ਹੋਇਆਂ ਵੀ ਪੰਜਾਬੀ ‘ਚੜ੍ਹਦੀ ਕਲਾ’ ਵਿੱਚ ਹੀ ਰਹਿੰਦੇ ਹਨ। ਇਸੇ ਕਰ ਕੇ ਕਿਹਾ ਜਾਂਦਾ ਹੈ ਕਿ ‘ਪੰਜਾਬੀਆਂ ਦੀ ਸ਼ਾਨ ਵੱਖਰੀ।’ ਪੰਜਾਬੀਆਂ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਮੱਲਾਂ ਮਾਰ ਕੇ ਆਪਣੀ ਪੰਜਾਬੀਅਤ ਦਾ ਲੋਹਾ ਸੰਸਾਰ ਭਰ ਤੋਂ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਇੰਜ ਹੀ ਪੰਜਾਬੀਆਂ ਦੀ […]

Continue Reading

ਜੱਗੇ ਨੂੰ ਤਾਂ ‘ਦੂਜਾ’ ਹੋ ਗਿਆ!

ਹਰਜੋਤ ਸਿੰਘ ਸਿੱਧੂ ਫੋਨ: +91-9854800075 “ਚੋਣ ਜ਼ਾਬਤਾ ਲਾਗੂ ਹੋ ਗਿਆ ਬਾਈ, ਲਾਂਗੜ ਕਸ ਲਓ ਹੁਣ”, ਪਾਰਟੀ ਦੀ ਮੀਟਿੰਗ ਵਿੱਚ ਇੱਕ ਬੰਦਾ ਬੜੇ ਜੋਸ਼ ਨਾਲ ਆਖ ਰਿਹਾ ਸੀ। ਉਸਦੇ ਕਹੇ ਦਾ ਸਭ ਨੇ ਉਤਸ਼ਾਹ ਨਾਲ ਹੁੰਗਾਰਾ ਭਰਿਆ, ਪਰ ਬਹੁਤਿਆਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਹੈ ਕੌਣ! ਕਿਸੇ ਅਨਜਾਣ ਦੇ ਪੁੱਛਣ ‘ਤੇ ਵਿੱਚੋਂ ਹੀ ਕਿਸੇ […]

Continue Reading

ਕਿਸਾਨ ਆਗੂ ਡੱਲੇਵਾਲ ਦੇ ਹੱਠ, ਸਿਦਕ ਤੇ ਦ੍ਰਿੜਤਾ ਤੋਂ ਸਭ ਹੈਰਾਨ

ਗੁਰਨਾਮ ਸਿੰਘ ਚੌਹਾਨ ਮੋਰਚੇ ਨੂੰ ਜਿੱਤਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਐਸ.ਕੇ.ਐਮ. (ਗੈਰ-ਸਿਆਸੀ) ਦੇ ਕਨਵੀਨਰ ਸ. ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਕੇਂਦਰ ਸਰਕਾਰ ਵੱਲੋਂ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਵਾ ਕੇ ਉਠਣਗੇ ਜਾਂ ਸ਼ਹਾਦਤ ਦੇਣਗੇ। ਅੱਜ ਵੀ […]

Continue Reading

ਪ੍ਰਾਪਰਟੀ ਕਾਰੋਬਾਰ: ਜੁੜੀਆਂ ਧਿਰਾਂ, ਮਸਲੇ ਤੇ ਲੁੱਟ

ਚੰਦਰਪਾਲ ਅੱਤਰੀ, ਲਾਲੜੂ ਫੋਨ: +91-7889111988 ਇਹ ਦੁਨੀਆ ਦੀ ਅਹਿਮ ਸੱਚਾਈ ਹੈ ਕਿ ਜ਼ਮੀਨ ਭਾਵੇਂ ਉਹ ਧਰਤੀ ਦੇ ਰੂਪ ਵਿੱਚ ਹੋਵੇ ਜਾਂ ਸਿਆਸਤ ਦੇ ਰੂਪ ਵਿੱਚ ਹੋਵੇ, ਜੇਕਰ ਇੱਕ ਵਾਰ ਖੋ ਜਾਵੇ ਤਾਂ ਮੁੜ ਪ੍ਰਾਪਤ ਕਰਨੀ ਔਖੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜ਼ਮੀਨ ਸਮਾਜ ਨੂੰ ਹਮੇਸ਼ਾ ਤੋਂ ਪ੍ਰਭਾਵਿਤ ਕਰਦੀ ਰਹੀ ਹੈ ਤੇ ਜ਼ਮੀਨ ਦਾ ਪ੍ਰਭਾਵ ਸਮਾਜ […]

Continue Reading

ਸਿੱਖ ਇਤਿਹਾਸ ਦਾ ਸੰਖੇਪ ਰੂਪ ਦਸਤਾਵੇਜ਼ ਫਿਲਮ ‘ਸ਼ਹੀਦ’

ਸ਼ਿਕਾਗੋ (ਕੁਲਜੀਤ ਦਿਆਲਪੁਰੀ): ਫਿਲਮਸਾਜ਼ ਜਗਮੀਤ ਸਿੰਘ ਸਮੁੰਦਰੀ ਇਨ੍ਹੀਂ ਦਿਨੀਂ ਆਪਣੀ ਬਣਾਈ ਫਿਲਮ ‘ਸ਼ਹੀਦ’ ਨੂੰ ਲੈ ਕੇ ਚਰਚਾ ਵਿੱਚ ਹਨ ਅਤੇ ਨਾਲ ਹੀ ਇਸ ਫਿਲਮ ਦੇ ਗੁਰੂਘਰਾਂ ਵਿੱਚ ਸ਼ੋਅ ਦਿਖਾਉਣ ਲਈ ਰੁਝੇਵਿਆਂ ਵਿੱਚ ਹਨ। ਉਨ੍ਹਾਂ ਦਾ ਟੀਚਾ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਦੇ ਵੱਧ ਤੋਂ ਵੱਧ ਗੁਰੂਘਰਾਂ ਵਿੱਚ ਇਸ ਫਿਲਮ ਨੂੰ ਦਿਖਾਉਣ ਦਾ ਹੈ, ਕਿਉਂਕਿ ਉਨ੍ਹਾਂ ਸਿੱਖ […]

Continue Reading