‘ਜ਼ਿਬਹ ਹੁੰਦੇ ਪਲ’ ਬਨਾਮ ਹੱਥੋਂ ਕਿਰਦਾ ਜੀਵਨ

ਪਰਮਜੀਤ ਦਾ ਕਹਾਣੀ ਸੰਗ੍ਰਹਿ ਪਰਮਜੀਤ ਸੋਹਲ (ਡਾ.) ਪਰਮਜੀਤ ਮੇਰੇ ਮੁਢਲੇ ਸਾਹਿਤਕ ਮਿੱਤਰਾਂ ਵਿੱਚੋਂ ਇੱਕ ਹੈ; ਜਿਸਨੂੰ ਆਰਥਿਕ ਮੰਦਹਾਲੀ ਤੇ ਜੀਵਨ ਦੇ ਸੰਘਰਸ਼ਮਈ ਦੌਰ ਨੇ ਕੁਝ ਚਿਰ ਲਈ ਦਬਾਈ ਰੱਖਿਆ ਹੈ। ਉਸਦਾ ਸਾਹਿਤਕ ਕੱਦ ਨਵੇਂ ਪੋਚ ਦੇ ਕਹਾਣੀਕਾਰਾਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ। ਬੇਸ਼ੱਕ ਉਹਦੇ ਸੁਭਾਅ ਵਿੱਚ ਆਪਣੀ ਮਾਯੂਸ ਕਰ ਦੇਣ ਵਾਲੀ ਜ਼ਿੰਦਗੀ ਕਾਰਨ […]

Continue Reading

ਬਾਗੀਆਂ ਦਾ ਪਿੰਡ ‘ਬਿਲਗਾ’

ਪਿੰਡ ਵਸਿਆ-19 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਐਮੀਕਸ ਕਿਊਰੀਏ- ਅਦਾਲਤ ਦਾ ਮਿੱਤਰ

ਤਰਲੋਚਨ ਸਿੰਘ ਭੱਟੀ ਫੋਨ: +91-9876502607 (ਸਾਬਕਾ ਪੀ.ਸੀ.ਐੱਸ. ਅਧਿਕਾਰੀ) ਐਮੀਕਸ ਕਿਊਰੀਏ– ਅਦਾਲਤ ਦਾ ਮਿੱਤਰ, ਦੀ ਧਾਰਨਾ ਭਾਰਤ ਸਮੇਤ ਦੁਨੀਆਂ ਭਰ ਦੀਆਂ ਨਿਆਂ ਪ੍ਰਣਾਲੀਆਂ ਦਾ ਇਕ ਮੁੱਖ ਪਹਿਲੂ ਹੈ। ਐਮੀਕਸ ਕਿਊਰੀਏ ਇਕ ਨਿਰਪੱਖ ਸਲਾਹਕਾਰ ਹੁੰਦਾ ਹੈ, ਜੋ ਅਕਸਰ ਇੱਕ ਕਾਨੂੰਨੀ ਪੇਸ਼ੇਵਰ ਜਾਂ ਇੱਕ ਸੰਸਥਾ, ਜਿਸ ਨੂੰ ਗੁੰਝਲਦਾਰ ਕਾਨੂੰਨੀ ਮਾਮਲਿਆਂ ਵਿੱਚ ਅਦਾਲਤ ਵੱਲੋਂ ਆਪਣੀ ਸਹਾਇਤਾ ਲਈ ਨਿਯੁਕਤ ਕੀਤਾ […]

Continue Reading

ਖਨੌਰੀ ਅਤੇ ਸ਼ੰਭੂ ਵਾਲਾ ਕਿਸਾਨ ਸੰਘਰਸ਼ ਮੁੜ ਭਖਣ ਲੱਗਾ

*ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ *ਕਿਸਾਨ ਲਹਿਰ ਮੁੜ ਕੇ ਲੋਕ ਲਹਿਰ ਬਣਨ ਲੱਗੀ ਜਸਵੀਰ ਸਿੰਘ ਸ਼ੀਰੀ ਕਿਸਾਨ ਸੰਘਰਸ਼ ਇੱਕ ਵਾਰ ਫਿਰ ਪੰਜਾਬ ਅਤੇ ਦੇਸ਼ ਦੀ ਸਿਆਸਤ ਦਾ ਕੇਂਦਰ ਬਣਨ ਵੱਲ ਵਧ ਰਿਹਾ ਹੈ। ਖਾਸ ਕਰਕੇ ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਾਰੀ ਮਰਨ ਵਰਤ ਨੇ ਪੰਜਾਬ-ਹਰਿਆਣਾ ਦੇ ਕਿਸਾਨ […]

Continue Reading

ਅਕਾਲੀ ਸਿਆਸਤ ਵਿੱਚ ਖਾਮੋਸ਼ੀ ਦਾ ਆਲਮ

*ਅਕਾਲ ਤਖਤ ਵੱਲੋਂ ਐਲਾਨੀ ਕਮੇਟੀ ਰਾਹੀਂ ਨਵੀਂ ਭਰਤੀ ਦੀ ਮੰਗ ਉਠਣ ਲੱਗੀ *ਹਰਜਿੰਦਰ ਸਿੰਘ ਧਾਮੀ ਕਸੂਤੇ ਵਿਵਾਦ ‘ਚ ਘਿਰੇ, ਮੁਆਫੀ ਮੰਗੀ ਜਸਵੀਰ ਸਿੰਘ ਮਾਂਗਟ ਅਕਾਲੀ ਆਗੂਆਂ ਵੱਲੋਂ ਆਪੋ ਆਪਣੀ ਧਾਰਮਿਕ ਸਜ਼ਾ ਭੁਗਤ ਲੈਣ ਤੋਂ ਬਾਅਦ ਸਿੱਖ ਸਿਆਸਤ ਵਿੱਚ ਕੋਈ ਬਹੁਤੀ ਹਰਕਤ ਵੇਖਣ ਨੂੰ ਨਹੀਂ ਮਿਲ ਰਹੀ। ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੂੰ ਉਮੀਦ ਸੀ ਕਿ […]

Continue Reading

ਹਿੰਦੁਸਤਾਨੀ ਸੰਵਿਧਾਨ ਅਤੇ ਸੰਸਥਾਵਾਂ ਦੇ ਸੰਕਟ ਬਾਰੇ ਰੌਲੇ-ਰੱਪੇ ਜਾਰੀ

*ਵੰਨ-ਸਵੰਨੇ ਸੱਭਿਆਚਾਰਾਂ ਨੂੰ ਮਾਨਤਾ ਅਤੇ ਜਮਹੂਰੀ ਪਸਾਰੇ ਵਿੱਚ ਪਿਆ ਹੈ ਹੱਲ *ਸਿੱਖ ਸੰਸਥਾਵਾਂ ਨੂੰ ਵੀ ਨਵੀਂਆਂ ਹਾਲਤਾਂ ਮੁਤਾਬਕ ਪਏਗਾ ਢਲਣਾ ਪੰਜਾਬੀ ਪਰਵਾਜ਼ ਬਿਊਰੋ ਭਾਰਤੀ ਸੰਵਿਧਾਨ ‘ਤੇ ਇੱਕ ਵਾਰ ਫਿਰ ਬਹਿਸ ਛਿੜ ਗਈ ਹੈ। ਇਸ ਤੋਂ ਪਹਿਲਾਂ ਇਸੇ ਸਾਲ ਮਈ ਮਹੀਨੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਨੇ ਸੰਵਿਧਾਨ ‘ਤੇ ਬਹਿਸ ਕੇਂਦਰਤ ਕਰ ਕੇ […]

Continue Reading

ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੀ ਪ੍ਰਸੰਗਕਤਾ ਤੇ ਅੰਤਰ-ਸਬੰਧਤਾ

ਉਘੇ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਹਾਲ ਹੀ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਲੀਡਰਸ਼ਿਪ ਨੂੰ ਲਾਈ ਤਨਖਾਹ ਦੇ ਸੰਦਰਭ ਵਿੱਚ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੀ ਪ੍ਰਸੰਗਕਤਾ ਤੇ ਅੰਤਰ-ਸਬੰਧਤਾ ਬਾਰੇ ਹਥਲਾ ਲੇਖ ‘ਪੰਜਾਬੀ ਪਰਵਾਜ਼’ ਨੂੰ ਭੇਜਿਆ ਹੈ। ਅਕਾਲ ਤਖਤ ਦੀ ਸਰਵਉਚਤਾ ਦੇ ਪਰਿਪੇਖ ਵਿੱਚ ਉਨ੍ਹਾਂ ਸਪਸ਼ਟ ਟਿੱਪਣੀ ਕੀਤੀ ਹੈ, “ਅਕਾਲ ਤਖਤ ਸਾਹਿਬ ਤੋਂ […]

Continue Reading

ਪੰਜਾਬ ਦੀ ਸਮਝ ਅਤੇ ਵਰਤਾਰੇ ਦਾ ਸਿਆਸੀ ਪ੍ਰਸੰਗ

ਬਲਕਾਰ ਸਿੰਘ ਪ੍ਰੋਫੈਸਰ ਫੋਨ: +91-9316301328 ਗੁਰੂ ਦੇ ਨਾਮ ’ਤੇ ਜਿਊਣ ਵਾਲਾ ਪੰਜਾਬ ਜੇ ਇਸ ਵੇਲੇ ਲੱਭਦਾ ਨਹੀਂ ਜਾਂ ਨਜ਼ਰ ਨਹੀਂ ਆਉਂਦਾ ਤਾਂ ਪੰਜਾਬੀਆਂ ਮੁਤਾਬਿਕ, ਇਸ ਵੇਲੇ ਦਾ ਪੰਜਾਬ ਵੀ ਕਿਧਰੇ ਨਜ਼ਰ ਨਹੀਂ ਆ ਰਿਹਾ। ਇਸ ਨੂੰ ਪੰਜਾਬ ਦੀ ਚੇਤਨਾ ਲਹਿਰ ਤੋਂ ਸਿਆਸੀ ਜੁਗਾੜਬੰਦੀ ਤੱਕ ਪਹੁੰਚ ਗਏ ਪੰਜਾਬ ਵਾਂਗ ਦੇਖੀਏ ਤਾਂ ਭਾਈਚਾਰਕ ਸਾਂਝ ਤੋਂ ਵੋਟ ਬੈਂਕ […]

Continue Reading

ਦੁਨੀਆ ਦਾ ਅੰਤ ਕਦੋਂ ਅਤੇ ਕਿਵੇਂ?

ਤਰਲੋਚਨ ਸਿੰਘ ਭੱਟੀ ਸਾਬਕਾ ਪੀ.ਸੀ.ਐੱਸ. ਅਧਿਕਾਰੀ ਫੋਨ: +91-9876502607 1991 ਵਿੱਚ ਸ਼ੀਤ ਯੁੱਧ ਦੇ ਅੰਤ ਤੋਂ ਬਾਅਦ, ਵੱਖ-ਵੱਖ ਫੌਜੀ ਸੰਘਰਸ਼, ਖਾਸ ਤੌਰ `ਤੇ 2022 ਤੋਂ ਚੱਲ ਰਹੇ ਯੂਕਰੇਨ `ਤੇ ਰੂਸੀ ਹਮਲੇ ਦੇ ਨਾਲ ਨਾਲ ਸੰਯੁਕਤ ਰਾਜ ਅਮਰੀਕਾ ਅਤੇ ਚੀਨ ਵਿਚਕਾਰ ਵੱਧ ਰਹੇ ਭੂ-ਰਾਜਨੀਤਿਕ ਤਣਾਅ, ਇਜ਼ਰਾਇਲ, ਫਲਸਤੀਨ, ਲਿਬਰਾਨ ਅਤੇ ਈਰਾਨ ਵਿਚਾਲੇ ਫੌਜੀ ਟਕਰਾਅ ਨੂੰ ਵਿਗਿਆਨੀ, ਮੀਡੀਆ ਅਤੇ […]

Continue Reading

ਸੀਰੀਆ ਬਣਿਆ ਕੌਮਾਂਤਰੀ ਗਿਰਝਾਂ ਦੀ ਖੁਰਾਕ

*ਬਾਗੀ ਗੁੱਟਾਂ ਵੱਲੋਂ ਅੰਤ੍ਰਿਮ ਸਰਕਾਰ ਦਾ ਐਲਾਨ *ਇਜ਼ਰਾਇਲ ਵੱਲੋਂ ਸੀਰੀਆ ਅੰਦਰ ਹਮਲੇ ਜਾਰੀ ਜਸਵੀਰ ਸਿੰਘ ਮਾਂਗਟ ਦੁਨੀਆਂ ਦੀਆਂ ਸਭ ਤੋਂ ਮੁਢਲੀਆਂ ਸੱਭਿਆਤਾਵਾਂ ਦਾ ਭੰਗੂੜਾ ਸਮਝਿਆ ਜਾਣ ਵਾਲਾ ਮੱਧ ਪੂਰਬ ਦਾ ਖੂਬਸੂਰਤ ਦੇਸ਼ ਸੀਰੀਆ ਅੱਜ-ਕੱਲ੍ਹ ਰਾਜਨੀਤਿਕ ਅਸਥਿਰਤਾ ਦਾ ਸ਼ਿਕਾਰ ਹੈ। ਰੂਸੀ ਹਮਾਇਤ ਪ੍ਰਾਪਤ ਤਾਨਾਸ਼ਾਹ ਡਾ. ਬਸ਼ਰ-ਅਲ-ਅਸਦ ਦੇ ਦੇਸ਼ ਛੱਡ ਕੇ ਭੱਜ ਜਾਣ ਤੋਂ ਬਾਅਦ ਇਹ ਮੁਲਕ […]

Continue Reading