ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ

ਦਿਲਜੀਤ ਸਿੰਘ ਬੇਦੀ ਸ਼ਹੀਦ, ਕੌਮ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ। ਸਿੱਖ ਕੌਮ ਦੇ ਸ਼ਾਨਾਂਾਮੱਤੇ ਇਤਿਹਾਸ ’ਚ ਹੱਕ, ਸੱਚ, ਇਨਸਾਫ਼ ਤੇ ਧਰਮ ਦੀ ਖਾਤਰ ਕੁਰਬਾਨ ਹੋਣ ਵਾਲੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਦਾ ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਦਸਮੇਸ਼ ਪਿਤਾ […]

Continue Reading

ਸ਼ਹੀਦ ਮਾਤਾ ਗੁਜਰੀ

(‘ਸਿੱਖ ਧਰਮ ਦੀਆਂ ਮਹਾਨ ਇਸਤਰੀਆਂ’ ਵਿੱਚੋਂ ਧੰਨਵਾਦ ਸਹਿਤ) ਕੇਵਲ ਮਾਤਾ ਗੁਜਰੀ ਜੀ ਹੀ ਇੱਕ ਐਸੀ ਸ਼ਖਸੀਅਤ ਹੋਏ ਹਨ, ਜੋ ਆਪ ਸ਼ਹੀਦ, ਜਿਸ ਦਾ ਪਤੀ (ਗੁਰੂ ਤੇਗ ਬਹਾਦਰ ਜੀ ਸ਼ਹੀਦ), ਜਿਸ ਦਾ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ, ਜਿਸ ਦੇ ਪੋਤਰੇ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ […]

Continue Reading

ਮਿੱਟੀ ਖਾਣੇ ਸੱਪਾਂ ਦੇ ਰਾਜ-ਭਾਗ ਦੀਆਂ ਰਹਿਮਤਾਂ

ਦਰਿਆ ਸੁੱਕੇ, ਪਹਾੜ ਪੁਟੇ ਜਸਵੀਰ ਸਿੰਘ ਸ਼ੀਰੀ ਪੂਰਬੀ ਪੰਜਾਬ ਦਾ ਜੇ ਮੈਂ ਸਮੁੱਚੇ ਰੂਪ ਵਿੱਚ ਨਕਸ਼ਾ ਖਿੱਚਾਂ ਤਾਂ ਇਹ ਬਣਦਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਵਿੱਚੋਂ ਲੰਘਦੇ ਢਾਈ ਦਰਿਆਵਾਂ ਵਿੱਚ ਵਗਦਾ ਪਾਣੀ ਹੁਣ ਜਿੱਥੇ ਕੁਝ ਪ੍ਰੋਜੈਕਟਾਂ ਰਾਹੀਂ ਪਹਾੜੀ ਰਾਜਾਂ ਤੋਂ ਹੀ ਦੱਖਣ ਪੂਰਬ ਵੱਲ ਖਿੱਚਣ ਦਾ ਯਤਨ ਕੀਤਾ ਜਾ ਰਿਹਾ ਹੈ, ਉਥੇ ਬਾਕੀ ਬਚਦਾ […]

Continue Reading

ਅਫੀਮ

ਸ਼ਬਦੋ ਵਣਜਾਰਿਓ ਪਰਮਜੀਤ ਢੀਂਗਰਾ ਫੋਨ: +91-9417358120 ਪੁਰਾਤਨ ਨਸ਼ਿਆਂ ਤੋਂ ਅਫੀਮ ਪ੍ਰਮੁੱਖ ਨਸ਼ਾ ਰਿਹਾ ਹੈ। ਇਸਦਾ ਸੇਵਨ ਰਾਜੇ, ਮਹਾਰਾਜੇ, ਜਗੀਰਦਾਰ, ਧਨਾਢ ਲੋਕ ਕਰਦੇ ਰਹੇ ਹਨ। ਅੱਜ ਵੀ ਵਧੇਰੇ ਕਰਕੇ ਅਮੀਰ ਲੋਕ ਹੀ ਇਹਨੂੰ ਛਕਦੇ ਹਨ। ਪੰਜਾਬੀ ਵਿਚ ਬਹੁਤ ਸਾਰੇ ਗਾਣੇ ਅਫੀਮ ਤੇ ਪੋਸਤੀਆਂ ਨਾਲ ਸੰਬੰਧਤ ਹਨ। ਇਸਤੋਂ ਪਤਾ ਲੱਗਦਾ ਹੈ ਕਿ ਇਹ ਸਾਡੇ ਸਭਿਆਚਾਰ ਦਾ ਅੰਗ […]

Continue Reading

ਯੁਗਾਂਡਾ `ਚ ਕਿਰਤੀਆਂ ਦੇ ਹੱਕਾਂ ਲਈ ਲੜੇ ਸਨ ਪੰਜਾਬੀ

ਪੰਜਾਬੀਆਂ ਬਾਰੇ ਇਹ ਅਕਸਰ ਹੀ ਕਿਹਾ ਜਾਂਦਾ ਹੈ ਕਿ ‘ਪੰਜਾਬੀਆਂ ਦੀ ਸ਼ਾਨ ਵੱਖਰੀ।’ ਇਹ ਨਿੱਕਾ ਜਿਹਾ ਵਾਕ ਵੱਡੀ ਗੱਲ ਬਿਆਨਣ ਦੇ ਸਮਰੱਥ ਹੈ। ਇਹ ਸੌ ਫ਼ੀਸਦੀ ਸੱਚ ਹੈ ਕਿ ਪੰਜਾਬੀਆਂ ਦੀ ਸ਼ਾਨ ਸਾਰੇ ਜਗ ਤੋਂ ਨਿਰਾਲੀ ਹੈ ਤੇ ਇਹ ਲੱਖਾਂ ਮੁਸ਼ਕਿਲਾਂ ਤੇ ਮੁਸੀਬਤਾਂ ਦੇ ਰੂਬਰੂ ਹੁੰਦਿਆਂ ਹੋਇਆਂ ਵੀ ਸਦਾ ‘ਚੜ੍ਹਦੀ ਕਲਾ’ ਵਿੱਚ ਹੀ ਰਹਿੰਦੇ ਹਨ। […]

Continue Reading

ਪਾਕਿਸਤਾਨ ਕ੍ਰਿਕਟ ਦਾ ਧੱਕੜ ਬੱਲੇਬਾਜ਼ ਇੰਜ਼ਮਾਮ ਉਲ ਹੱਕ

ਖਿਡਾਰੀ ਪੰਜ-ਆਬ ਦੇ (32) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਵਿਸ਼ਵ ਦੇ ਚੋਟੀ ਦੇ ਮੱਧਕ੍ਰਮ ਦੇ ਬੱਲੇਬਾਜ਼ਾਂ ਵਿੱਚ […]

Continue Reading

ਭੱਟੂ ਹਾਂਸ ਨੇ ਬੰਨਿ੍ਹਆ ਸੀ ਪਿੰਡ ਹਾਂਸ

ਪਿੰਡ ਵਸਿਆ-18 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਮੰਜੀ ਦੀ ਦੌਣ ਵਾਂਗ ਕੱਸੀਆਂ ਰਚਨਾਵਾਂ ਵਾਲਾ ਗਾਰਗੀ

ਰਾਜਵੀਰ ਕੌਰ ਗਿੱਲ ਆਪਣੇ ਆਪ ਨੂੰ ਚੰਗੀ ਚਾਹ ਦਾ ਸ਼ੌਕੀਨ ਦੱਸਣ ਵਾਲਾ ਬਲਵੰਤ ਗਾਰਗੀ, ਸਾਹਿਤਕ ਹਲਕਿਆਂ ਵਿੱਚ ਸੋਹਣੀਆਂ ਕੁੜੀਆਂ ਦੇ ਪਸੰਦੀਦਾ ਲੇਖਕ ਵਜੋਂ ਵੀ ਮਸ਼ਹੂਰ ਸੀ। ਗਾਰਗੀ ਨੇ ਆਪਣੇ ਔਰਤ ਪਾਤਰਾਂ ਨੂੰ ਚਿਤਰਣ ਲੱਗਿਆ ਜਿਸ ਕਿਸਮ ਦੀ ਖੁੱਲ੍ਹੀ ਭਾਸ਼ਾ ਦੀ ਵਰਤੋਂ ਕੀਤੀ, ਉਸ ਨੇ ਕਈ ਵਾਰ ਉਸ ਨੂੰ ਲੋਕ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ। ਹਾਲਾਂਕਿ […]

Continue Reading

ਸੋਸ਼ਲ ਮੀਡੀਆ ਬਨਾਮ ਬੌਧਿਕ ਪੱਧਰ

ਡਾ. ਨਿਸ਼ਾਨ ਸਿੰਘ ਰਾਠੌਰ ਫੋਨ: +91-9041498009 ਅੱਜ ਦਾ ਜ਼ਮਾਨਾ ਤਕਨੀਕ ਦਾ ਜ਼ਮਾਨਾ ਹੈ। ਮਸ਼ੀਨਾਂ ਨੇ ਮਨੁੱਖ ਨੂੰ ਵਿਹਲਾ ਕਰਕੇ ਰੱਖ ਦਿੱਤਾ ਹੈ। ਦਿਨਾਂ ਦੇ ਕੰਮ ਘੰਟਿਆਂ ਵਿੱਚ ਅਤੇ ਘੰਟਿਆਂ ਦੇ ਕੰਮ ਮਿੰਟਾਂ ਵਿੱਚ ਹੋਣ ਲੱਗੇ ਹਨ। ਮਨੁੱਖ ਦੀ ਜ਼ਿੰਦਗੀ ਪਹਿਲਾਂ ਨਾਲੋਂ ਤੇਜ ਅਤੇ ਆਰਾਮਦਾਇਕ ਹੋ ਗਈ ਹੈ।

Continue Reading

ਹਮਲੇ ਤੇ ਹਿੰਸਕ ਗਤੀਵਿਧੀਆਂ ਕਿਸੇ ਸਮੱਸਿਆ ਦਾ ਹੱਲ ਨਹੀਂ

ਉਜਾਗਰ ਸਿੰਘ ਫੋਨ: +91-9417813072 ਸੱਭਿਅਕ ਸਮਾਜ ਵਿੱਚ ਹਮਲੇ, ਅਰਾਜਕਤਾ, ਹਿੰਸਕ ਕਾਰਵਾਈਆਂ ਅਤੇ ਲੜਾਈਆਂ ਝਗੜੇ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਹੋਣ, ਕਿਸੇ ਸਮੱਸਿਆ ਦਾ ਹਲ ਨਹੀਂ ਹੁੰਦੇ। ਇਨ੍ਹਾਂ ਹਮਲਿਆਂ ਨੂੰ ਇਨਸਾਨੀਅਤ ਦੇ ਭਲੇ ਲਈ ਚੰਗਾ ਵੀ ਨਹੀਂ ਸਮਝਿਆ ਜਾਂਦਾ। ਇਹ ਹੁੰਦੇ ਕਿਉਂ ਹਨ? ਇਨ੍ਹਾਂ ਤੇ ਪੰਜਾਬੀ/ਸਿੱਖ ਸੰਜੀਦਗੀ ਨਾਲ ਵਿਚਾਰ ਕਿਉਂ ਨਹੀਂ ਕਰਦੇ? ਇਹ ਕਦੀ ਵੀ […]

Continue Reading