ਭਾਸ਼ਾ/ਬੋਲੀ, ਬਾਜ਼ਾਰ, ਸਰਕਾਰ, ਹਿੰਸਾ ਅਤੇ ਲੋਕ

ਗੱਲ ਕਰਨੀ ਬਣਦੀ ਐ… ਸੁਸ਼ੀਲ ਦੁਸਾਂਝ ਬਦਲਦੇ ਵਕਤ ਦੇ ਨਾਲ ਹੀ ਹੋਰਨਾਂ ਚੀਜ਼ਾਂ ਵਾਂਗ ਅੱਜ ਹਿੰਸਾ ਨੇ ਵੀ ਆਪਣੇ ਆਪ ਨੂੰ ਵਿਸਥਾਰਤ ਕਰ ਲਿਆ ਹੈ। ਹਿੰਸਾ ਸਿਰਫ ਜਿਸਮਾਨੀ ਅਤੇ ਉਹ ਹੀ ਨਹੀਂ ਰਹੀ, ਜੋ ਸਾਨੂੰ ਸਾਹਮਣੇ ਦਿਖਾਈ ਦਿੰਦੀ ਹੈ, ਸਗੋਂ ਕਈ ਮਾਮਲਿਆਂ ਵਿੱਚ ਹਿੰਸਾ ਵੱਲ ਬੰਦਾ ਖੁਦ ਖਿਚਿਆ ਜਾਂਦਾ ਹੈ।

Continue Reading

ਨੇਪਾਲ ਦੇ ਅਧੂਰੇ ਇਨਕਲਾਬ

ਇਤਿਹਾਸ, ਹਿੰਸਾ ਅਤੇ ਭਵਿੱਖ ਦੀ ਖੋਜ ਆਸ਼ੂਤੋਸ਼ ਕੁਮਾਰ ਠਾਕੁਰ (ਲੇਖਕ ਸਮਾਜ, ਸਾਹਿਤ ਅਤੇ ਕਲਾ ਬਾਰੇ ਲਗਾਤਾਰ ਲਿਖਦੇ ਹਨ) 1952 ਦੀ ਕਹਾਣੀ ਅਤੇ ਰਾਣਾ ਸ਼ਾਸਨ ਖ਼ਿਲਾਫ਼ ਸੰਘਰਸ਼ 1952 ਵਿੱਚ ਹਿੰਦੀ ਦੇ ਪ੍ਰਸਿੱਧ ਲੇਖਕ ਫਣੀਸ਼ਵਰਨਾਥ ਰੇਣੂ ਨੇ ਆਪਣੀ ਕਿਤਾਬ ਨੇਪਾਲੀ ਇਨਕਲਾਬ ਦੀ ਕਹਾਣੀ ਵਿੱਚ ਰਾਣਾ ਸ਼ਾਸਨ ਵਿਰੁੱਧ ਲੋਕਾਂ ਦੇ ਸੰਘਰਸ਼ ਬਾਰੇ ਦੱਸਿਆ ਸੀ। ਉਨ੍ਹਾਂ ਨੇ ਇਸਨੂੰ ਸਿਰਫ਼ […]

Continue Reading

ਸਿੱਖਿਆ ਦੇ ਭਗਵਾਕਰਨ ਦੀ ਜਲਦਬਾਜ਼ੀ ਕਿਉਂ?

ਕ੍ਰਿਸ਼ਨ ਪ੍ਰਤਾਪ ਸਿੰਘ (ਸੀਨੀਅਰ ਪੱਤਰਕਾਰ) ਨਰਿੰਦਰ ਮੋਦੀ ਸਰਕਾਰ ਦੀ ਸਿੱਖਿਆ ਨੂੰ ਭਗਵਾਕਰਨ ਕਰਨ ਦੀ ਜਲਦਬਾਜ਼ੀ ਹੁਣ ਕਿਸੇ ਤੋਂ ਲੁਕੀ ਨਹੀਂ ਹੈ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਜਲਦਬਾਜ਼ੀ ਪਿੱਛੇ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਦੀ ਨਾਕਾਮੀ ਹੈ, ਜਿੱਥੇ “400 ਪਾਰ” ਦੇ ਨਾਅਰੇ ਦੇ ਬਾਵਜੂਦ ਪਾਰਟੀ ਸਿਰਫ਼ 240 ਸੀਟਾਂ `ਤੇ ਸਿਮਟ ਗਈ, […]

Continue Reading

ਈਰਾਨ ’ਤੇ ‘ਸਨੈਪਬੈਕ’ ਪਾਬੰਦੀਆਂ ਹਟਾਉਣ ਦਾ ਪ੍ਰਸਤਾਵ ਰੱਦ

ਪੰਜਾਬੀ ਪਰਵਾਜ਼ ਬਿਊਰੋ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸ਼ੁੱਕਰਵਾਰ ਨੂੰ ਇੱਕ ਅਹਿਮ ਪ੍ਰਸਤਾਵ ’ਤੇ ਵੋਟਿੰਗ ਹੋਈ, ਪਰ ਇਹ ਪ੍ਰਸਤਾਵ ਪਾਸ ਨਹੀਂ ਹੋ ਸਕਿਆ। ਇਸ ਪ੍ਰਸਤਾਵ ਦਾ ਮਕਸਦ ਈਰਾਨ ’ਤੇ ਮੁੜ ਲੱਗਣ ਵਾਲੀਆਂ ਸਖਤ ਪਾਬੰਦੀਆਂ ਨੂੰ ਰੋਕਣਾ ਸੀ। ਹੁਣ ਤੈਅ ਸਮਾਂ-ਸੀਮਾ ਅਨੁਸਾਰ ਸਤੰਬਰ ਦੇ ਅੰਤ ਤੱਕ ਇਹ ਪਾਬੰਦੀਆਂ ਆਪਣੇ-ਆਪ […]

Continue Reading

ਹੜ੍ਹਾਂ ਦੀ ਮਾਰ: ਧੁੱਸੀ ਬੰਨ੍ਹਾਂ ਦੀ ਪੁਕਾਰ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਮੌਨਸੂਨ ਸੀਜ਼ਨ 2025 ਦੌਰਾਨ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਅਤੇ ਸਮੇਂ ਦੀਆਂ ਸਰਕਾਰਾਂ ਸਾਹਮਣੇ ਅਣਗਿਣਤ ਚੁਣੌਤੀਆਂ ਨੂੰ ਉਜ਼ਾਗਰ ਕੀਤਾ ਹੈ। ਪੰਜਾਬ ਵਿੱਚ ਕਦੇ ਸੱਤ ਦਰਿਆ, ਕਦੇ ਪੰਜ ਦਰਿਆਂ ਅਤੇ ਹੁਣ ਚਾਰ ਦਰਿਆ- ਰਾਵੀ, ਬਿਆਸ, ਸਤਲੁਜ ਅਤੇ ਘੱਗਰ ਵਗਦੇ ਹਨ। ਹੜ੍ਹਾਂ ਨੂੰ ਰੋਕਣ ਲਈ ਇਨ੍ਹਾਂ ਦਰਿਆਵਾਂ ਦੇ […]

Continue Reading

ਮਨੁੱਖੀ ਤਸਕਰੀ ਦਾ ਵਧਦਾ ਖਤਰਾ

ਪੰਜਾਬੀ ਪਰਵਾਜ਼ ਬਿਊਰੋ ਹਾਲ ਹੀ ਵਿੱਚ ਲੀਬੀਆ ਦੇ ਪੂਰਬੀ ਤੱਟ ’ਤੇ ਰਬੜ ਨਾਲ ਬਣੀ ਇੱਕ ਪਰਵਾਸੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ, ਜਦਕਿ 42 ਲੋਕ ਲਾਪਤਾ ਦੱਸੇ ਜਾ ਰਹੇ ਹਨ। ਅੰਤਰਰਾਸ਼ਟਰੀ ਪਰਵਾਸ ਸੰਗਠਨ (ਆਈ.ਓ.ਐਮ.) ਨੇ ਕਿਸ਼ਤੀ ਡੁੱਬਣ ਦੀ ਸੂਚਨਾ ਦਿੱਤੀ। ਇਹ ਕਿਸ਼ਤੀ 9 ਸਤੰਬਰ ਨੂੰ ਕੰਬਾਊਟ ਸ਼ਹਿਰ ਦੇ […]

Continue Reading

ਅਮਰੀਕਾ-ਭਾਰਤ ਰਿਸ਼ਤਿਆਂ ਵਿੱਚ ਉਤਰਾਅ-ਚੜ੍ਹਾਅ ਜਾਰੀ

*ਟਰੰਪ ਨੂੰ ਫਿਰ ਯਾਦ ਆਈ ਨਰਿੰਦਰ ਮੋਦੀ ਦੀ ਦੋਸਤੀ *ਭਾਰਤ ਅਤੇ ਅਮਰੀਕਾ ਦਾ ਇੱਕ ਦੂਜੇ ਬਿਨਾ ਗੁਜ਼ਾਰਾ ਮੁਸ਼ਕਿਲ ਜਸਵੀਰ ਸਿੰਘ ਮਾਂਗਟ ਪਿਛਲੇ ਕੁਝ ਸਮੇਂ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਰਿਸ਼ਤਿਆਂ ਦੀ ਗਰਾਮਰ ਕਾਫੀ ਅੱਗੇ ਪਿੱਛੇ ਹੁੰਦੀ ਰਹੀ ਹੈ। ਵੱਖ-ਵੱਖ ਮੁਲਕਾਂ ਦੇ ਆਪਸੀ ਕੌਮਾਂਤਰੀ ਰਿਸ਼ਤੇ ਆਪਣੇ ਤੱਤ ਪੱਖੋਂ ਤਾਕਤ ਦੇ ਰਿਸ਼ਤੇ ਹੀ ਕਹੇ ਜਾ ਸਕਦੇ ਹਨ। […]

Continue Reading

ਜਾਤੀ ਜਨਗਣਨਾ ਅਤੇ ਮੁਸਲਿਮ ਸਮਾਜ

ਕੀ ਭਾਜਪਾ ਪਸਮਾਂਦਾ (ਪੱਛੜੇ ਮੁਸਲਮਾਨ) ਨੂੰ ਆਪਣੇ ਨਾਲ ਜੋੜ ਸਕੇਗੀ? ਅਮਿਤ ਕੁਮਾਰ ਗੁਪਤਾ* ਬਿਹਾਰ ਵਿੱਚ ਚੋਣਾਂ ਨੇੜੇ ਹਨ ਅਤੇ ਜਾਤੀ ਜਨਗਣਨਾ ਦਾ ਮੁੱਦਾ ਕਾਫੀ ਚਰਚਾ ਵਿੱਚ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਜਾਤੀਆਂ, ਖਾਸ ਕਰ ਕੇ ਪੱਛੜੀਆਂ ਮੁਸਲਿਮ ਜਾਤੀਆਂ ਦੀ ਭੂਮਿਕਾ ਅਹਿਮ ਹੋਵੇਗੀ।

Continue Reading

ਜੂਨ 1984 ਦੀ ਮਹਾਂ-ਘਟਨਾ, ਹਿੰਦੂ ਨਵ-ਬਸਤੀਵਾਦ ਅਤੇ ਖਾਲਿਸਤਾਨੀ ਬੌਧਿਕਤਾ ਦੀਆਂ ਸੰਭਾਵਨਾਵਾਂ

ਜਸਵੀਰ ਸਿੰਘ (ਡਾ.) ਭਾਰਤੀ ਰਾਜ ਵੱਲੋਂ ਜੂਨ 1984 ਵਿੱਚ ਅਕਾਲ ਤਖ਼ਤ ਸਾਹਿਬ ਉੱਪਰ ਕੀਤੇ ਹਮਲੇ ਤੋਂ ਬਾਅਦ ਕੌਮੀ ਆਜ਼ਾਦੀ ਦੀਆਂ ਭਾਵਨਾਵਾਂ ਨੇ ਖਾਲਿਸਤਾਨ ਦੇ ਰੂਪ ਵਿੱਚ ਆਜ਼ਾਦ ਸਿੱਖ ਰਾਜ ਸਿਰਜਣ ਲਈ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰ ਲਿਆ| ਇਸ ਸੰਘਰਸ਼ ਨੇ ਸਿੱਖ ਸਮਾਜ ਅੰਦਰ ਖਾਲਿਸਤਾਨੀ ਸਿੱਖਾਂ ਦੇ ਇੱਕ ਤਾਕਤਵਰ ਸਮੂਹ ਨੂੰ ਜਨਮ ਦਿੱਤਾ, ਜਿਸ ਨੇ ਭਾਰਤੀ […]

Continue Reading

ਜੇਕਰ ਕੇਂਦਰ ਅਤੇ ਰਾਜਾਂ ਦੇ ਵੱਖ-ਵੱਖ ਚੋਣ ਕਮਿਸ਼ਨ ਹੁੰਦੇ?

ਵੋਟ ਚੋਰੀ… ਸੰਵਿਧਾਨ ਸਭਾ ਵਿੱਚ ਸੰਵਿਧਾਨ ਬਣਾਉਣ ਦੌਰਾਨ ਮਸੌਦੇ ਦੀ ਧਾਰਾ 289 ਵਿੱਚ ਪ੍ਰਸਤਾਵ ਸੀ ਕਿ ਕੇਂਦਰ ਅਤੇ ਰਾਜਾਂ ਦੇ ਚੋਣ ਕਮਿਸ਼ਨ ਵੱਖਰੇ ਅਤੇ ਆਪਸ ਵਿੱਚ ਸੁਤੰਤਰ ਹੋਣ। ਇਸ ਦਾ ਮੁੱਖ ਤਰਕ ਸੀ ਕਿ ਚੋਣਾਂ ਦੀਆਂ ਸ਼ਕਤੀਆਂ ਦਾ ਵਿਕੇਂਦਰੀਕਰਨ ਹੋਵੇਗਾ, ਜਿਸ ਨਾਲ ਕੇਂਦਰੀ ਅਤੇ ਰਾਜ ਚੋਣ ਕਮਿਸ਼ਨ ਇੱਕ ਦੂਜੇ ਦੀ ਮਨਮਾਨੀ ’ਤੇ ਰੋਕ ਲਗਾ ਸਕਣਗੇ। […]

Continue Reading