ਅਕਾਲ ਤਖਤ ਵੱਲੋਂ ਜਾਗਤ ਜੋਤ ਸੋਧ ਐਕਟ ਵਿੱਚ ਸੋਧਾਂ ਕਰਨ ਦਾ ਆਦੇਸ਼

*ਇੱਕ ਮਹੀਨੇ ਦਾ ਸਮਾਂ ਦਿੱਤਾ ਪੰਜਾਬ ਸਰਕਾਰ ਨੂੰ ਸੋਧਾਂ ਲਈ *ਵਿਵਾਦਤ ਵੀਡੀਓ ਵਾਲਾ ਮਾਮਲਾ ਹਾਲੇ ਵੀ ਕਾਇਮ ਪੰਜਾਬੀ ਪਰਵਾਜ਼ ਬਿਊਰੋ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ (2026) ‘ਤੇ ਪੰਜਾਬ ਸਰਕਾਰ ਅਤੇ ਅਕਾਲ ਤਖਤ ਸਾਹਿਬ ਵਿਚਕਾਰ ਪੈਦਾ ਹੋਇਆ ਗਤੀਰੋਧ ਹੱਲ ਹੋਣ ਦੇ ਆਸਾਰ ਬਣਨ ਲੱਗੇ ਹਨ। ਲੰਘੇ ਸੋਮਵਾਰ (29 ਜੂਨ) ਨੂੰ ਅਕਾਲ ਤਖਤ ਸਾਹਿਬ […]

Continue Reading

ਸ਼ਿਕਾਗੋ ਕਬੱਡੀ ਮੇਲੇ `ਤੇ ਹੋਏ ਖਰੂਦੀ ਤਕਰਾਰ ਦੀ ਚਰਚਾ ਛਿੜੀ

ਕੁਲਜੀਤ ਸਿੰਘ ਸ਼ਿਕਾਗੋ: ਲੰਘੇ ਸ਼ਨਿਚਰਵਾਰ ਨੂੰ ਕਰਵਾਏ ਗਏ ਸ਼ਿਕਾਗੋ ਕਬੱਡੀ ਮੇਲੇ ਮੌਕੇ ਹੋਏ ਖਰੂਦੀ ਤਕਰਾਰ ਕਾਰਨ ‘ਤਾਜ਼ਾ ਕੱਢੀਆਂ ਜਲੇਬੀਆਂ ਉਤੇ ਰੇਤਾ ਪੈ ਜਾਣ’ ਜਿਹੀ ਗੱਲ ਹੋ ਗਈ! ਦੋ ਧਿਰਾਂ ਦਰਮਿਆਨ ਦੀ ਖਹਿਬਾਜ਼ੀ ਸਮੇਂ ਉਨ੍ਹਾਂ ਵਿੱਚੋਂ ਕੁਝ ਨੇ ਇੱਕ-ਦੂਜੇ ਵਿਰੁੱਧ ਕੁਰਸੀਆਂ ਚੁੱਕ ਲਈਆਂ ਤੇ ਉਨ੍ਹਾਂ ਨੂੰ ਹਥਿਆਰ ਵਜੋਂ ਵਰਤਣ ਲੱਗੇ। ਇੰਨੇ `ਚ ਲੜਾਈ ਵਾਲੀ ਥਾਂ ਭਾਜੜ […]

Continue Reading

ਯੂਰਪ ਨੂੰ ਝੁਲਸ ਰਹੀ ਹੀਟ ਵੇਵ

*ਫਰਾਂਸ, ਜਰਮਨੀ ਅਤੇ ਇਟਲੀ ਵਿੱਚ ਗਰਮੀ ਨਾਲ ਮੌਤਾਂ *ਪ੍ਰਦੂਸ਼ਣ ਕਾਰਨ ਹੋਈਆਂ ਮੌਸਮੀ ਤਬਦੀਲੀਆਂ ਹਨ ਕਾਰਨ ਪੰਜਾਬੀ ਪਰਵਾਜ਼ ਬਿਊਰੋ ਸੋਹਣੇ, ਸੁਨੱਖੇ ਅਤੇ ਸੁਰੱਖਿਅਤ ਸਮਝੇ ਜਾਂਦੇ ਯੂਰਪੀਅਨ ਮੁਲਕਾਂ ਨੂੰ ਵੀ ਵਾਤਾਵਰਣਿਕ ਤਬਦੀਲੀਆਂ ਦਾ ਸੇਕ ਤੰਗ ਕਰਨ ਲੱਗਾ ਹੈ। ਪਿਛਲੀਆਂ ਗਰਮੀਆਂ ਵਿੱਚ ਵੀ ਜਰਮਨੀ, ਫਰਾਂਸ ਅਤੇ ਸਪੇਨ ਜਿਹੇ ਮੁਲਕਾਂ ਵਿੱਚ ਗਰਮੀ ਵਧਣ ਦੀਆਂ ਖਬਰਾਂ ਆਈਆਂ ਸਨ; ਪਰ ਇਸ […]

Continue Reading

‘ਲਵ ਜਿਹਾਦ’ ਅਤੇ ਭਾਜਪਾ ਦਾ ਦੋਹਰਾ ਰਵੱਈਆ

(ਇਹ ਲੇਖ ‘ਲਵ ਜਿਹਾਦ’ ਦੇ ਨਾਮ ’ਤੇ ਹੋ ਰਹੀਆਂ ਜ਼ਿਆਦਤੀਆਂ ਨੂੰ ਦਰਜ ਕਰਨ ਵਾਲੇ ਚਾਰ ਲੇਖਾਂ ਦੀ ਲੜੀ ਦਾ ਤੀਜਾ ਹਿੱਸਾ ਹੈ, ਪਹਿਲੇ ਦੋ ਹਿੱਸੇ ਪੜ੍ਹਨ ਲਈ ‘ਪੰਜਾਬੀ ਪਰਵਾਜ਼’ ਦੇ ਪਿਛਲੇ ਅੰਕ ਦੇਖੋ) ਹਰਸ਼ ਮੰਦਰ (ਸਮਾਜਕ ਕਾਰਕੁਨ) ਪਿਛਲੇ ਬਾਰਾਂ ਸਾਲਾਂ ਦੌਰਾਨ ਭਾਰਤ ਵਿੱਚ ਇੱਕ ਨਵਾਂ ਸਿਆਸੀ ਅਤੇ ਕਾਨੂੰਨੀ ਮਾਹੌਲ ਬਣਿਆ ਹੈ, ਜਿਸ ਵਿੱਚ ਧਰਮ, ਪਿਆਰ […]

Continue Reading

ਜਲਵਾਯੂ ਸੰਕਟ ਦੀ ਸਭ ਤੋਂ ਵੱਡੀ ਕੀਮਤ ਚੁਕਾ ਰਿਹਾ ਹੈ ਅਫ਼ਰੀਕਾ

*ਹੜ੍ਹਾਂ, ਸੋਕੇ ਅਤੇ ਤੂਫ਼ਾਨਾਂ ਨੇ 2025 ਵਿੱਚ 1.3 ਕਰੋੜ ਲੋਕਾਂ ਨੂੰ ਕੀਤਾ ਪ੍ਰਭਾਵਿਤ *3,000 ਤੋਂ ਵੱਧ ਮੌਤਾਂ; ਵਿਗਿਆਨੀਆਂ ਨੇ ਦੁਨੀਆ ਨੂੰ ਦਿੱਤੀ ਗੰਭੀਰ ਚੇਤਾਵਨੀ ਲਲਿਤ ਮੌਰੀਆ ਜਦੋਂ ਜਲਵਾਯੂ ਤਬਦੀਲੀ ਦੀ ਗੱਲ ਹੁੰਦੀ ਹੈ ਤਾਂ ਅਕਸਰ ਸਾਡਾ ਧਿਆਨ ਅੰਕੜਿਆਂ ਵੱਲ ਚਲਾ ਜਾਂਦਾ ਹੈ; ਪਰ ਹਰ ਅੰਕੜੇ ਦੇ ਪਿੱਛੇ ਇੱਕ ਟੁੱਟਿਆ ਘਰ, ਉੱਜੜਿਆ ਪਰਿਵਾਰ, ਭੁੱਖਾ ਬੱਚਾ ਅਤੇ […]

Continue Reading

ਅਜੇ ਵੀ ਰਹੱਸ ਦੇ ਪਰਦੇ ਹੇਠ ਹੈ ਉੱਡਣ ਤਸ਼ਤਰੀਆਂ ਦੀ ਦਾਸਤਾਨ

‘ਕੌਮਾਂਤਰੀ ਯੂ.ਐਫ਼.ਓ. ਦਿਵਸ’ ਨੂੰ ਸਮਰਪਿਤ ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ:+91-9781646008 ਅਜੋਕਾ ਯੁੱਗ ਅਤਿ ਆਧੁਨਿਕ ਵਿਗਿਆਨ ਅਤੇ ਤਕਨੀਕ ਦਾ ਯੁੱਗ ਹੈ ਤੇ ਅਜੋਕੇ ਮਨੁੱਖ ਨੇ ਪਤਾਲ ਤੋਂ ਲੈ ਕੇ ਆਕਾਸ਼ ਮੰਡਲਾਂ ਦੇ ਗਰਭ ਵਿੱਚ ਲੁਕੇ ਕਈ ਰਹੱਸ ਖੋਜ ਲਿਆਂਦੇ ਹਨ। ਇੰਨੇ ਹਾਈ-ਟੈੱਕ ਯੁਗ ਦੇ ਬਾਵਜੂਦ ਅਜੇ ਵੀ ‘ਯੂ.ਐਫ਼.ਓ.’ ਭਾਵ ਦੂਜੇ ਗ੍ਰਹਿਆਂ ਤੋਂ ਧਰਤੀ ਦੇ ਥਲ […]

Continue Reading

ਪੰਜਾਬ ਸਰਕਾਰ ਹੜ੍ਹਾਂ ਦੇ ਖਤਰੇ ਤੋਂ ਬੇਫਿਕਰ

*ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਰੁਝੀ ਸਰਕਾਰ *ਫਰੀਦਕੋਟ ਜਿਲ੍ਹੇ ‘ਚ ਤਿੰਨ ਥਾਵਾਂ ‘ਤੇ ਨਹਿਰਾਂ ਟੁੱਟੀਆਂ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਇੱਕ ਵਾਰ ਫਿਰ ਪਾਣੀ ਦੀ ਪਰਲੋ ਵੇਖਣ ਦੇ ਕਾਗਾਰ ਉੱਪਰ ਹੈ। ਹਾਲੇ ਬਾਰਸ਼ ਚੱਜ ਨਾਲ ਹੋਈ ਵੀ ਨਹੀਂ ਹੈ ਕਿ ਫਰੀਦਕੋਟ ਜ਼ਿਲ੍ਹੇ ਵਿੱਚੋਂ ਲੰਘਦੀਆਂ ਦੋ ਨਹਿਰਾਂ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਵਿੱਚ ਤਿੰਨ ਥਾਵਾਂ ‘ਤੇ […]

Continue Reading

ਮਨੁੱਖੀ ਪ੍ਰਤਿਭਾ ਅਤੇ ਵਪਾਰਕ ਜੁਗਤਾਂ ਬਨਾਮ ‘ਇਲੌਨ ਪ੍ਰੀਮੀਅਮ’

*ਦੁਨੀਆ ਦਾ ਪਹਿਲਾ ਟ੍ਰਿਲੀਅਨੇਅਰ: ਇੱਕ ਆਦਮੀ ਕੋਲ 95 ਲੱਖ ਕਰੋੜ ਰੁਪਏ, ਪਰ ਅਰਬਾਂ ਲੋਕਾਂ ਲਈ ਦੋ ਵੇਲਿਆਂ ਦੀ ਰੋਟੀ ਵੀ ਔਖੀ ਪੰਜਾਬੀ ਪਰਵਾਜ਼ ਬਿਊਰੋ ਦੁਨੀਆ ਨੇ ਪਿਛਲੇ ਹਫ਼ਤੇ ਇੱਕ ਅਜਿਹਾ ਆਰਥਿਕ ਰਿਕਾਰਡ ਦੇਖਿਆ ਹੈ, ਜਿਸ ਦੀ ਕੁਝ ਦਹਾਕੇ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਅਮਰੀਕੀ ਉਦਯੋਗਪਤੀ ਇਲੌਨ ਮਸਕ ਦੀ ਕੁੱਲ ਦੌਲਤ ਇੱਕ ਟ੍ਰਿਲੀਅਨ […]

Continue Reading

‘ਪੈਲਾਟਾਈਨ ਗੁਰਦੁਆਰੇ ਤੋਂ ਆਈ ਆਵਾਜ਼ – ਖਾਲਿਸਤਾਨ ਖਾਲਿਸਤਾਨ’

ਕੁਲਜੀਤ ਸਿੰਘ ਨਹੀਂ, ਨਹੀਂ, ਨਹੀਂ, ਨਹੀਂ! ਹਥਲੀ ਲਿਖਤ ਦਾ ਸਿਰਲੇਖ ਪੜ੍ਹ ਕੇ ਚਕ੍ਰਿਤ ਨਾ ਹੋਵੋ ਕਿ ਕਿਤੇ ਗੁਰਦੁਆਰਾ ਪੈਲਾਟਾਈਨ ਤੋਂ ਹੁਣ ‘ਖਾਲਿਸਤਾਨ! ਖਾਲਿਸਤਾਨ!!’ ਦੀ ‘ਆਵਾਜ਼’ ਆਉਣ ਲੱਗ ਪਈ ਹੈ; ਕਿਉਂਕਿ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਇਸ ਗੁਰੂਘਰ ਨਾਲ ਜੁੜੀ ਸਾਰੀ ਸੰਗਤ ਕਿਸੇ ਇੱਕ ਵਿਸ਼ੇਸ਼ ਵਿਚਾਰਧਾਰਾ ਦੀ ਮੁਦੱਈ ਨਹੀਂ ਹੈ। ਹਾਂ! ਇਹ ਸੰਗਤ ਦੇ […]

Continue Reading

ਸਮੁੰਦਰਾਂ ਵਿੱਚ ਤੈਰਦੇ ਜੰਗਲਾਂ ਦੀ ਚੁੱਪ-ਚਾਪ ਮੌਤ ਅਤੇ ਧਰਤੀ ਦੀ ਵਧਦੀ ਬੇਚੈਨੀ

ਪੰਜਾਬੀ ਪਰਵਾਜ਼ ਬਿਊਰੋ ਕਦੇ ਸਮੁੰਦਰ ਦੇ ਗਹਿਰੇ ਪਾਣੀਆਂ ਵਿੱਚ ਹਰੇ-ਭਰੇ ਜੰਗਲ ਹੁੰਦੇ ਸਨ। ਇਹ ਜੰਗਲ ਧਰਤੀ ਉੱਤੇ ਨਹੀਂ, ਸਗੋਂ ਪਾਣੀ ਦੇ ਅੰਦਰ ਤੈਰਦੇ ਸਨ। ਇਨ੍ਹਾਂ ਨੂੰ ‘ਕੇਲਪ’ ਜੰਗਲ (ਸਮੁੰਦਰ ਦੇ ਅੰਦਰ ਬਣੇ ਹੋਏ ਵੱਡੇ ਹਰੇ ਜੰਗਲ) ਕਿਹਾ ਜਾਂਦਾ ਹੈ। ਇਹ ਸਮੁੰਦਰੀ ਘਾਹ ਵਰਗੇ ਵੱਡੇ ਪੌਦੇ ਹੁੰਦੇ ਹਨ, ਜੋ ਪਾਣੀ ਦੇ ਹੇਠਾਂ ਇੱਕ ਪੂਰਾ ਜੀਵਨ-ਸੰਸਾਰ ਬਣਾਉਂਦੇ […]

Continue Reading