ਪੰਜਾਬ `ਤੇ ਈਸਾਈ ਹਮਲਾ: ਧਰਮ ਪ੍ਰਚਾਰ ਬਨਾਮ ਧਰਮ ਪਰਿਵਰਤਨ

ਵੱਡੀ ਜਨਸੰਖਿਆ ਤਬਦੀਲੀ ਆਉਣ ਵਾਲੀ ਹੈ! ਪੰਜਾਬ `ਤੇ ਈਸਾਈ ਹਮਲੇ ਦੇ ਖਦਸ਼ੇ ਬਾਬਤ ਇਹ ਲੇਖ ਪੰਜਾਬ ਵਿਚਲੀਆਂ ਸਿਰਮੌਰ ਸਿੱਖ ਸੰਸਥਾਵਾਂ ਵੱਲੋਂ ਸਿੱਖੀ ਪ੍ਰਚਾਰ ਦੇ ਪਸਾਰ ਅਤੇ ਸਿੱਖੀ ਵਿੱਚ ਜਾਤ-ਪਾਤ ਦੇ ਵਧਣ ਪ੍ਰਤੀ ਉਨ੍ਹਾਂ ਦੀ ਕਥਿਤ ਚੁੱਪ ਉਤੇ ਸਵਾਲ ਖੜ੍ਹੇ ਕਰਦਾ ਹੈ ਕਿ ਅਜਿਹਾ ਸਭ ਕਿਉਂ? ਵੈਸੇ ਤਾਂ ਧਰਮ ਪਰਿਵਰਤਨ ਕਰਨਾ ਹਰ ਇੱਕ ਦਾ ਨਿੱਜੀ ਮਸਲਾ […]

Continue Reading

ਘਰ ਉਹ ਹੈ ਜਿੱਥੇ ਹਾਰਮੋਨੀਅਮ ਹੈ

ਜਿਉਂ ਜਿਉਂ ਜ਼ਿੰਦਗੀ ਦੇ ਪੜਾਅ ਬਦਲਦੇ ਰਹਿੰਦੇ ਹਨ, ਤਿਉਂ ਤਿਉਂ ਮੁੱਠੀ ਦੀ ਰੇਤ ਵਾਂਗ ਬੜਾ ਕੁਝ ਛੁਟਦਾ ਜਾਂਦਾ ਹੈ ਅਤੇ ਨਵਾਂ ਦਾਇਰਾ ਸਾਨੂੰ ਕਲਾਵੇ ਵਿੱਚ ਲੈਣ ਲਈ ਸਾਡੇ ਸਾਹਮਣੇ ਆ ਖੜ੍ਹਾ ਹੁੰਦਾ ਰਹਿੰਦਾ ਹੈ। ਜਦੋਂ ਅਸੀਂ ਵਸਤਾਂ/ਚੀਜ਼ਾਂ ਨਾਲ ਭਾਵਨਾਤਮਕ ਤੌਰ `ਤੇ ਜੁੜ ਜਾਂਦੇ ਹਾਂ, ਤਾਂ ਨਿਰਸੰਦੇਹ ਉਸ ਤੋਂ ਵਿਛੜ ਕੇ ਵੀ ਉਸ ਪ੍ਰਤੀ ਤਾਂਘ ਸਾਡੇ […]

Continue Reading

ਤੈਨੂੰ ਤੇਰੀ ਮਾਂ ਬੋਲੀ ਭੁੱਲ ਨਾ ਜਾਵੇ!

ਗੁਰਮੀਤ ਕੌਰ* ਕੌਮਾਂਤਰੀ ਮਾਂ-ਬੋਲੀ ਦਿਹਾੜਾ ਦੁਨੀਆ ਭਰ ਵਿੱਚ ਹਰ ਸਾਲ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਯੂਨੈਸਕੋ ਨੇ ਪਹਿਲੀ ਵਾਰ ਇਸ ਦਿਨ ਦਾ ਐਲਾਨ 7 ਨਵੰਬਰ 1999 ਨੂੰ ਕੀਤਾ ਸੀ, ਤੇ ਯੂ.ਐੱਨ.ਓ. (ਸੰਯੁਕਤ ਰਾਸ਼ਟਰ ਜੱਥੇਬੰਦੀ) ਨੇ 16 ਮਈ 2007 ਨੂੰ ਮਤਾ ਪਾਸ ਕੀਤਾ ਕਿ ਅਗਲੇ ਸੰਨ 2008 ਤੋਂ ਹਰ ਸਾਲ 21 ਫਰਵਰੀ ਨੂੰ ਦੁਨੀਆ ਦੀਆਂ […]

Continue Reading

ਮਾਂ ਬੋਲੀ ਹੈ ਗਹਿਣਾ

ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ: +91-9781646008 ਮਾਂ-ਬੋਲੀ ਹੈ ਇੱਜ਼ਤ ਸਾਡੀ, ਮਾਂ ਬੋਲੀ ਹੈ ਗਹਿਣਾ ਭੁੱਲ ਗਏ ਜੇਕਰ ਮਾਂ ਬੋਲੀ ਨੂੰ, ਸਾਡਾ ਕੱਖ ਨਈਂ ਰਹਿਣਾ। ਇਹ ਸੱਚ ਹੈ ਕਿ ਜਨਮ ਦੇਣ ਵਾਲੀ ਮਾਂ, ਰਿਜ਼ਕ ਦੇਣ ਵਾਲੀ ਜਨਮ ਭੂਮੀ ਅਤੇ ਦਿਲ ਦੀਆਂ ਗਹਿਰਾਈਆਂ ’ਚੋਂ ਨਿਕਲੇ ਜਜ਼ਬਾਤ ਨੂੰ ਜ਼ੁਬਾਨ ਦੇਣ ਵਾਲੀ […]

Continue Reading

ਪੰਜਾਬ ਦੀਆਂ ਸੜਕਾਂ `ਤੇ ਕਿੰਨੂਆਂ ਦੀ ਸਰਦਾਰੀ ਕਿਵੇਂ ਹੋਈ?

ਗੁਰਪ੍ਰੀਤ ਸਿੰਘ ਮੰਡਿਆਣੀ ਅੱਜ ਕੱਲ੍ਹ ਪੰਜਾਬ ਦੀਆਂ ਸੜਕਾਂ `ਤੇ ਕਿਨੂੰਆਂ ਦਾ ਰਾਜ ਹੈ। ਇਨ੍ਹਾਂ ਦੀ ਸ਼ਕਲ, ਬਣਤਰ ਅਤੇ ਸੁਆਦ ਸੰਤਰੇ ਵਰਗਾ ਹੋਣ ਕਰਕੇ ਇਨ੍ਹਾਂ ਨੂੰ ਬਹੁਤੇ ਲੋਕ ਸੰਤਰਾਂ ਵੀ ਆਖਦੇ ਹਨ। ਹਰੇਕ ਕਸਬੇ ਦੀ ਵੱਡੀ ਸੜਕ `ਤੇ ਕਿੰਨੂਆਂ ਦੇ ਢੇਰਾਂ ਦੇ ਢੇਰ ਵਿਕਣ ਨੂੰ ਪਏ ਹਨ। ਹਾਈਵੇ ਸੜਕਾਂ `ਤੇ ਵੀ ਇਹੀ ਹਾਲ ਹੈ। ਉਥੇ ਕਿੰਨੂ […]

Continue Reading

ਵਹਿਮਾਂ-ਭਰਮਾਂ ਦਾ ਵਿਗਿਆਨਕ ਨਜ਼ਰੀਆ

ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 ‘ਤੀਨ ਤਿਗਾੜਾ ਕਾਮ ਬਿਗਾੜਾ।` ਕੀ ਇਹ ਸੁਣਨ ਵਿੱਚ ਮਜ਼ਾਕੀਆ ਨਹੀਂ ਲੱਗਦਾ? ਅਸੀਂ ਸਮਾਜ ਦੇ ਨੌਜਵਾਨ, ਪੜ੍ਹੇ-ਲਿਖੇ ਫਿਰਕੇ ਤੋਂ ਅਜਿਹੇ ਤਰਕਹੀਣ ਬਿਆਨਾਂ ਦੀ ਉਮੀਦ ਨਹੀਂ ਕਰਦੇ ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਕਈ ਵਾਰ ਕਹਿੰਦੇ ਸੁਣਿਆ ਹੈ। ਅਸੀਂ ਇਨ੍ਹਾਂ ਵਹਿਮਾਂ-ਭਰਮਾਂ ਤੋਂ ਜਾਣੂ ਹਾਂ, ਪਰ ਅਕਸਰ ਇਨ੍ਹਾਂ ਦਾ ਪਾਲਣ […]

Continue Reading

ਧਰਤੀ ਦੇ ਗੋਲ ਹੋਣ ਦਾ ਕਿਵੇਂ ਪਤਾ ਲੱਗਾ

ਹਰਜੀਤ ਸਿੰਘ ਵਿਗਿਆਨੀ ਇਸਰੋ, ਤਿਰੂਵਨੰਤਪੁਰਮ ਫੋਨ: +91-9995765095 ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਗੋਲ ਹੈ, ਪਰ ਤੁਸੀਂ ਬਾਹਰ ਖੇਤਾਂ ਵਿੱਚ ਜਾ ਕੇ ਦੇਖੋ| ਦੂਰ ਤੱਕ ਫ਼ਸਲਾਂ, ਦਰੱਖਤ, ਘਰ ਆਦਿ ਸਭ ਨਜ਼ਰ ਆਉਣਗੇ| ਸਭ ਸਾਹਮਣੇ ਸਪਾਟ ਪਿਆ ਹੈ| ਸਭ ਪੱਧਰਾ ਹੈ| ਕੋਈ ਉਭਾਰ ਨਜ਼ਰ ਨਹੀਂ ਆ ਰਿਹਾ| ਫਿਰ ਧਰਤੀ ਗੋਲ ਕਿਵੇਂ ਹੋਈ? ਤੇ ਸਾਨੂੰ ਸਭ ਤੋਂ […]

Continue Reading

ਪੰਜਾਬ! ਕਰਾਂ ਕੀ ਸਿਫ਼ਤ ਤਿਰੀ

ਤਰਲੋਚਨ ਸਿੰਘ ਭੱਟੀ ਪੰਜਾਬ! ਸਾਡਾ ਰੰਗਲਾ ਖੇਤਰ, ਜੋ ਕੁਦਰਤ ਦੇ ਪੂਰੇ ਨਿਖਾਰ ਦੀ ਬਹੁਰੰਗੀ ਤਸਵੀਰ ਪੇਸ਼ ਕਰਦਾ ਹੈ। ਕੁਦਰਤ ਦੀ ਇਸ ਰੰਗੀਨੀ ਨੇ ਪੰਜਾਬ ਨੂੰ ਦੇਵ-ਭੂਮੀ, ਬੀਰ ਭੂਮੀ ਅਤੇ ਕਲਾ-ਭੂਮੀ ਬਣਾ ਦਿੱਤਾ ਹੈ। ਹੜ੍ਹਪਾ ਸੱਭਿਅਤਾ ਦੇ ਪੰਘੂੜੇ ਨੂੰ ਸ਼ਾਇਦ ਪਹਿਲਾ ਝੂਟਾ ਇੱਥੇ ਮਿਲਿਆ ਹੈ। ਵਿਸ਼ਵ ਸਾਹਿਤ ਦੇ ਮੰਗਲਾਚਰ ਵੇਦ ਰਿਚਾਵਾ ਦੇ ਰੂਪ ਵਿੱਚ ਇੱਥੋਂ ਦੇ […]

Continue Reading

ਜਦੋਂ ਖੁੱਲ੍ਹ ਕੇ ਦੇਖਿਆ ਮਨੀਪੁਰ `ਚ ਨਾਗਿਆਂ ਦਾ ਪਾਬੰਦੀਸ਼ੁਦਾ ਇਲਾਕਾ

ਗੁਰਪ੍ਰੀਤ ਸਿੰਘ ਮੰਡਿਆਣੀ ਨਵੰਬਰ 1988 ਨੂੰ ਖਿੱਚੀ ਗਈ ਮੇਰੀ ਇਹ ਫੋਟੋ ਮਨੀਪੁਰ ਸੂਬੇ `ਚ ਨਾਗਾ ਕਬੀਲੇ ਦੇ ਇੱਕ ਪੇਂਡੂ ਘਰ ਦੀ ਹੈ। ਮਨੀਪੁਰ `ਚ ਜਾਣ ਲਈ ਸੂਬਾਈ ਸਰਕਾਰ ਤੋਂ ਇਜਾਜ਼ਤੀ ਪਰਮਿਟ ਲੈਣਾ ਪੈਂਦਾ ਹੈ, ਭਾਰਤੀ ਨਾਗਰਿਕਾਂ ਨੂੰ ਵੀ। ਮਨੀਪੁਰ ਦੀ ਰਾਜਧਾਨੀ ਇਮਫਾਲ ਪੱਧਰੀ ਧਰਤੀ `ਤੇ ਹੈ, ਪਰ ਇਹਦੇ ਚੁਫੇਰੇ `ਚ ਪਹਾੜ ਨੇ, ਫੋਟੋ ਵਾਲੀ ਜਗਾਹ […]

Continue Reading

ਪੰਜਾਬੀਪੁਣੇ ਦਾ ਮਾਣ

ਡਾ. ਨਿਰਮਲ ਸਿੰਘ ਕਹਿੰਦੇ ਨੇ ਕਿ ਇਨਸਾਨ ਯਾਦਾਂ ਦੇ ਸਹਾਰੇ ਈ ਜ਼ਿੰਦਗੀ ਦੀਆਂ ਲੰਮੀਆਂ ਵਾਟਾਂ ਨਿਬੇੜਦਾ ਹੈ। ਅਜਿਹੀ ਹੀ ਕਿਸੇ ਸੁਖਦਾਈ ਯਾਦ ਦਾ ਜ਼ਿਕਰ ਵੀ ਉਤਸ਼ਾਹ ਨਾਲ ਨੱਕੋ-ਨੱਕ ਭਰ ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿਣ ਲਈ ਸਾਡਾ ਪ੍ਰੇਰਨਾ ਸਰੋਤ ਬਣਿਆ ਰਹਿੰਦਾ ਹੈ। ਕਥਾ 1994 ਦੇ ਸਤੰਬਰ ਅਰਥਾਤ ਅੱਸੂ ਮਹੀਨੇ ਦੀ ਹੈ। ਆਪਣੀ ਹਮਸਫਰ ਤੇ ਇਕਲੌਤੇ ਪੁੱਤਰ […]

Continue Reading