ਬੰਗਲਾਦੇਸ਼ ਦੀ ਸਥਾਪਨਾ ਤੇ ਪੁਰਾਤੱਵਵ ਸ਼ਿਲਾਲੇਖਾਂ ਦਾ ਇਤਿਹਾਸ

ਦਿਲਜੀਤ ਸਿੰਘ ਬੇਦੀ ਇੱਕ ਸੱਭਿਅਕ ਰਾਸ਼ਟਰ ਵਜੋਂ ਬੰਗਲਾਦੇਸ਼ ਦਾ ਇਤਿਹਾਸ ਚਾਰ ਹਜ਼ਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲਕੌਲੀਥਿਕ ਤੱਕ ਜਾਂਦਾ ਹੈ। ਦੇਸ ਦੇ ਸ਼ੁਰੂਆਤੀ ਰਿਕਾਰਡ ਕੀਤੇ ਇਤਿਹਾਸ ਨੂੰ ਹਿੰਦੂ ਤੇ ਬੋਧੀ ਰਾਜਾਂ ਅਤੇ ਸਾਮਰਾਜਾਂ ਦੇ ਉੱਤਰਾਧਿਕਾਰੀ ਦੁਆਰਾ ਦਰਸਾਇਆ ਗਿਆ ਹੈ, ਜੋ ਬੰਗਾਲ ਖੇਤਰ ਦੇ ਨਿਯੰਤਰਣ ਲਈ ਲੜੇ ਸਨ। ਇਸਲਾਮ ਅੱਠਵੀਂ ਸਦੀ ਈਸਵੀ ਦੌਰਾਨ ਆਇਆ […]

Continue Reading

ਗੁਰੂ ਨਾਨਕ ਬਾਣੀ ਵਿੱਚ ਕੁਦਰਤ ਦਾ ਖੂਬਸੂਰਤ ਵਰਣਨ

ਮਾਨਵਤਾ ਲਈ ਪ੍ਰਤੀਕਾਤਮਿਕ ਸੰਦੇਸ਼ ਬਲਵਿੰਦਰ ਬਾਲਮ ਗੁਰਦਾਸਪੁਰ ਫੋਨ: +91-9815625409 (ਕਿਸ਼ਤ ਪਹਿਲੀ) ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਕੁਦਰਤ ਦਾ ਖੂਬਸੂਰਤ ਵਰਣਨ ਮਾਨਵਤਾ ਲਈ ਪ੍ਰਤੀਕਾਤਮਿਕ ਸੰਦੇਸ਼ ਹੈ। ਗੁਰੂ ਜੀ ਨੇ ਮਾਨਵਤਾ ਨੂੰ ਸਿੱਧੇ ਰਸਤੇ ਪਾਉਣ ਲਈ ਅਧਿਆਤਮਿਕਤਾ ਦੇ ਸੱਚੇ ਰਸਤੇ ਉਪਰ ਚੱਲਣ ਲਈ ਸ਼ਬਦਾਂ ਦੇ ਰੂਪ ਵਿੱਚ ਬਾਣੀ ਦੀ ਖੋਜ ਕੀਤੀ ਹੈ। ਕਵੀ ਬਾਬੇ ਨਾਨਕ ਨੇ […]

Continue Reading

ਗੁਰੂ-ਸ਼ਿਸ਼ ਪਰੰਪਰਾ

ਡਾ. ਪਰਸ਼ੋਤਮ ਸਿੰਘ ਤਿਆਗੀ* *ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਜਲੰਧਰ ਫੋਨ: +91-9855446519 ਅਧਿਆਪਕ ਉਹ ਹੁੰਦਾ ਹੈ, ਜੋ ਲੋਕਾਂ ਲਈ ਮਾਰਗਦਰਸ਼ਕ ਅਤੇ ਪ੍ਰੇਰਣਾ ਵਜੋਂ ਕੰਮ ਕਰਦਾ ਹੈ। ਅਧਿਆਪਕ ਸਾਡੇ ਜੀਵਨ ਵਿੱਚ ਇੱਕ ਮਹਾਨ ਅਤੇ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਸਾਡੇ ਗਿਆਨ, ਹੁਨਰ ਦੇ ਪੱਧਰ, ਆਤਮਵਿਸ਼ਵਾਸ ਨੂੰ ਸੁਧਾਰਨ ਵਿੱਚ ਸਾਡੀ ਮਦਦ ਕਰਦੇ ਹਨ ਅਤੇ […]

Continue Reading

ਵਿਸ਼ਵ ਦਾ ਅਜੇਤੂ ਪਹਿਲਵਾਨ ਮਹਾਂਬਲੀ ਗਾਮਾ

ਖਿਡਾਰੀ ਪੰਜ-ਆਬ ਦੇ (25) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਵਿਸ਼ਵ ਦੇ ਅਜੇਤੂ ਪਹਿਲਵਾਨ ਗਾਮਾ ਦਾ ਕਿੱਸਾ ਛੋਹਿਆ ਗਿਆ […]

Continue Reading

ਪੰਜਾਬੀ ਸਿਨੇਮਾ ਜਗਤ ਵਿੱਚ ਕੁੜੀਆਂ ਦਾ ਜਿਨਸੀ ਸ਼ੋਸ਼ਣ!

ਨਵਦੀਪ ਕੌਰ ਗਰੇਵਾਲ ਮਲਿਆਲਮ ਫਿਲਮ ਇੰਡਸਟਰੀ ਵਿੱਚ ਅਭਿਨੇਤਰੀਆਂ ਲਈ ਕੰਮ ਦੇ ਹਾਲਾਤ ਅਤੇ ਜਿਨਸੀ ਸ਼ੋਸ਼ਣ ਸਬੰਧੀ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਪਿਛਲੇ ਕਈ ਹਫ਼ਤਿਆਂ ਤੋਂ ਚਰਚਾ ਵਿੱਚ ਹੈ। ਇਸ ਰਿਪੋਰਟ ਵਿੱਚ ਟਿੱਪਣੀ ਕੀਤੀ ਗਈ ਹੈ, “ਸਾਹਮਣੇ ਰੱਖੇ ਸਬੂਤਾਂ ਮੁਤਾਬਕ, ਫ਼ਿਲਮ ਸਨਅਤ ਵਿੱਚ ਜਿਨਸੀ ਸ਼ੋਸ਼ਣ ਹੈਰਾਨੀਜਨਕ ਰੂਪ ਵਿੱਚ ਆਮ ਹੈ, ਇਹ ਬਿਨਾ ਕਿਸੇ ਰੋਕ-ਟੋਕ ਤੋਂ ਚੱਲ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਮਨੀਪੁਰ ਮੁੜ ਹਿੰਸਾ ਦੀ ਲਪੇਟ ਵਿੱਚ

*ਪੰਜ ਜਿਲਿ੍ਹਆਂ ਵਿੱਚ ਇੰਟਰਨੈਟ ਸੇਵਾਂਵਾਂ ਬੰਦ *ਇੰਫਾਲ ਦੇ ਪੂਰਬੀ ਤੇ ਪੱਛਮੀ ਖੇਤਰਾਂ ਵਿੱਚ ਕਰਫਿਊ ਲਗਾਇਆ ਜਸਵੀਰ ਸਿੰਘ ਮਾਂਗਟ ਕੁੱਕੀ ਅਤੇ ਮੇਤੀ- ਦੋ ਭਾਈਚਾਰਿਆਂ ਵਿਚਕਾਰ ਇਸੇ ਵਰੇ੍ਹ ਮਈ ਮਹੀਨੇ ਵਿੱਚ ਸ਼ੁਰੂ ਹੋਈ ਹਿੰਸਾ ਕੁਝ ਸਮਾਂ ਦਬ ਜਾਣ ਤੋਂ ਬਾਅਦ ਇੱਕ ਵਾਰ ਫਿਰ ਭੜਕ ਉੱਠੀ ਹੈ। ਬੀਤੇ 10 ਦਿਨਾਂ ਤੋਂ ਇਸ ਅੱਗ ਨੇ ਫਿਰ ਸੁਲਘਣਾ ਸ਼ੁਰੂ ਕਰ […]

Continue Reading

ਬੇਅਦਬੀ ਮਾਮਲੇ ‘ਚ ਖੁਲ੍ਹਣ ਲੱਗੇ ਨਵੇਂ ਭੇਦ

*ਜਥੇਦਾਰ ਸਹਿਬਾਨ ਦੀ ਸਿਰਦਰਦੀ ਵਧੀ *ਮਹਿੰਗਾਈ ਦੇ ਮੁੱਦੇ ‘ਤੇ ਸਰਗਰਮ ਹੋਏ ਦੋਨੋਂ ਅਕਾਲੀ ਧੜੇ ਜਸਵੀਰ ਸਿੰਘ ਸ਼ੀਰੀ ਬੇਅਦਬੀਆਂ ਅਤੇ ਰਾਮ ਰਹੀਮ ਨੂੰ ਮੁਆਫੀ ਦਿਵਾਉਣ ਵਾਲੇ ਮਾਮਲੇ ਵਿੱਚ ਨਾ ਸਿਰਫ ਅਕਾਲੀ ਦਲ ਬਿਖ਼ਰ ਗਿਆ ਹੈ, ਸਗੋਂ ਇਸ ਮਸਲੇ ਦੀਆਂ ਨਵੀਂਆਂ ਪਰਤਾਂ ਖੁਲ੍ਹਦੀਆਂ ਜਾ ਰਹੀਆਂ ਹਨ। ਇਸ ਨਾਲ ਨਾ ਸਿਰਫ ਅਕਾਲੀ ਧੜਿਆਂ ਨੂੰ ਆਪਣੀ ਸਿਆਸਤ ਲੀਹ ‘ਤੇ […]

Continue Reading

ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਦੇ ਪ੍ਰਵਚਨ

*ਕਾਂਗਰਸ ਪਾਰਟੀ ਦੀ ਬਦਲ ਰਹੀ ਪਹੁੰਚ ਦੇ ਹਾਣ ਦੀ ਬਣੇਗੀ ਪੰਜਾਬ ਸਿਆਸਤ? ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਦੇ ਦੌਰੇ ‘ਤੇ ਆਏ, ਭਾਰਤੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਭਾਰਤ ਦੀ ਰਾਜਨੀਤਿਕ ਆਰਥਿਕਤਾ ਬਾਰੇ ਬੋਲਦਿਆਂ ਕੁਝ ਮਹੱਤਵ ਪੂਰਨ ਗੱਲਾਂ ਕਹੀਆਂ ਹਨ। ਇਹ ਉਹੋ ਜਿਹਾ ਹੀ ਸਿਆਸੀ ਪ੍ਰਵਚਨ ਹੈ, […]

Continue Reading

ਲਗਾਤਾਰ ਵਿਗੜ ਰਹੀ ਪੰਜਾਬ ਦੀ ਆਰਥਕ ਹਾਲਤ

*ਸਰਕਾਰ ਵਿਰੁਧ ਪ੍ਰਦਰਸ਼ਨ ਵਧੇ *ਪੰਜਾਬ ਸਰਕਾਰ ਨੇ ਕੇਂਦਰ ਤੋਂ ਕਰਜ਼ਾ ਹੱਦ ਵਧਾਉਣ ਦੀ ਮੰਗ ਕੀਤੀ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਸਰਕਾਰ ਅੱਜ ਕੱਲ੍ਹ ਆਰਥਿਕ ਸੰਕਟ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਇਸ ਆਰਥਿਕ ਸੰਕਟ ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਕਰਜ਼ੇ ਦੀ ਹੱਦ ਵਧਾਈ ਜਾਵੇ। ਪੰਜਾਬ ਸਰਕਾਰ ਵੱਲੋਂ […]

Continue Reading