ਨਵਾਬ ਸ਼ੇਰ ਮੁਹੰਮਦ ਖ਼ਾਂ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਜਾ ਰਹੀ ਹੈ। ਛੋਟੇ ਸਾਹਿਬਜ਼ਾਦਿਆਂ ਲਈ ‘ਹਾਅ ਦਾ ਨਾਅਰਾ’ ਮਾਰਨ ਕਰਕੇ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਸਿੱਖ ਇਤਿਹਾਸ ਵਿੱਚ ਉਚੇਚਾ ਜ਼ਿਕਰ ਹੈ ਅਤੇ ਉਸ ਨੂੰ ਆਦਰ […]

Continue Reading

ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ `ਚ ਐੱਸ.ਜੀ.ਪੀ.ਸੀ. ਮਿਸਲ ਸ਼ੁੱਕਰਚੱਕੀਆਂ ਬਣੀ ਚੈਂਪੀਅਨ

ਪੀ.ਆਈ.ਐੱਸ. ਮੁਹਾਲੀ ਮਿਸਲ ਆਹਲੂਵਾਲੀਆ ਉਪ-ਜੇਤੂ, ਰਾਊਂਡ ਗਲਾਸ ਮੁਹਾਲੀ ਮਿਸਲ ਨਿਸ਼ਾਨਾਂਵਾਲੀ ਤੀਜੇ ਅਤੇ ਪੀ.ਆਈ.ਐੱਸ. ਲੁਧਿਆਣਾ ਮਿਸਲ ਭੰਗੀਆਂ ਚੌਥੇ ਸਥਾਨ `ਤੇ ਰਹੇ ਅਮਰੀਕ ਸਿੰਘ ਭਾਗੋਵਾਲੀਆ ਫੋਨ: +91-9815535596 ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰ-ਰਾਸ਼ਟਰੀ ਹਾਕੀ ਸਟੇਡੀਅਮ ਮੁਹਾਲੀ ਵਿਖੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਚੌਥਾ ਪੰਜ ਰੋਜ਼ਾ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਅੰਡਰ-19 ਲੰਘੇ ਦਿਨੀਂ ਜੋਸ਼ੋ ਖਰੋਸ਼ ਨਾਲ ਕਰਵਾਇਆ ਗਿਆ। […]

Continue Reading

ਚੰਡੀਗੜ੍ਹ ਦੇ ਮੇਅਰ ਦੀ ਚੋਣ ਨੇ ਭਾਜਪਾ ਦੇ ਮਨਸ਼ੇ ਜ਼ਾਹਰ ਕੀਤੇ

ਵਿਰੋਧੀ ਗੁੱਟ ਦੀਆਂ 8 ਵੋਟਾਂ ਰੱਦ ਕਰਵਾ ਕੇ ਜਿੱਤੀ ਚੋਣ -ਜਸਵੀਰ ਸਿੰਘ ਸ਼ੀਰੀ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਦੀ ਸ਼ੱਰ੍ਹੇਆਮ ਧੱਕੇਸ਼ਾਹੀ ਨੇ ਵਿਰੋਧੀ ਧਿਰਾਂ, ਵਕੀਲਾਂ ਅਤੇ ਸਿਵਲ ਸੰਗਠਨਾਂ ਦੇ ਉਨ੍ਹਾਂ ਸ਼ੰਕਿਆਂ ਨੂੰ ਠੋਸ ਤੱਥਾਂ ਦਾ ਆਧਾਰ ਮੁਹੱਈਆ ਕਰਵਾ ਦਿੱਤਾ ਕਿ ਕੇਂਦਰ ਸਰਕਾਰ ਤੇ ਭਾਜਪਾ ਚੋਣ ਕਮਿਸ਼ਨ ਅਤੇ ਚੋਣ ਅਮਲੇ ‘ਤੇ ਆਪਣੇ […]

Continue Reading

ਰਾਜੋਆਣਾ ਤੇ ਭੁੱਲਰ ਸਮੇਤ ਸਿੱਖ ਬੰਦੀਆਂ ਦੀ ਰਿਹਾਈ ਦਾ ਮਾਮਲਾ ਲਟਕਿਆ

ਪੰਜਾਬੀ ਪਰਵਾਜ਼ ਬਿਊਰੋ ਬੰਦੀ ਸਿੰਘਾਂ ਦਾ ਮਾਮਲਾ ਹਾਲੇ ਕਿਸੇ ਤਣ ਪੱਤਣ ਲੱਗਦਾ ਵਿਖਾਈ ਨਹੀਂ ਦੇ ਰਿਹਾ। ਉਨ੍ਹਾਂ ਦਾ ਵੀ ਨਹੀਂ, ਜਿਹੜੇ 25-25 ਸਾਲ ਜੇਲ੍ਹਾਂ ਵਿੱਚ ਰਹਿਣ ਪਿੱਛੋਂ ਆਪਣੀ ਸੁਧ-ਬੁਧ ਗੁਆ ਬੈਠੇ ਹਨ ਜਾਂ ਗੰਭੀਰ ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਗਏ ਹਨ। ਕਈ ਬੰਦੀ ਸਿੰਘ 30 ਸਾਲ ਤੋਂ ਵੀ ਉਪਰ ਕੈਦਾਂ ਭੁਗਤ ਚੁੱਕੇ ਹਨ। ਗੰਭੀਰ ਬਿਮਾਰੀਆਂ […]

Continue Reading

ਬਿਹਾਰ ਸਿਆਸਤ ਦਾ ਘਟਨਾਕ੍ਰਮ

ਨਿਤੀਸ਼ ਕੁਮਾਰ ਫਿਰ ਭਾਜਪਾ ਦੀ ਗੋਦ ‘ਚ, ਮੁੜ ਬਣਿਆ ਮੁੱਖ ਮੰਤਰੀ ਪੰਜਾਬੀ ਪਰਵਾਜ਼ ਬਿਊਰੋ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲੰਘੀ 28 ਜਨਵਰੀ ਨੂੰ ਭਾਜਪਾ ਦੀ ਮਦਦ ਨਾਲ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਇਸੇ ਦਿਨ ਸਵੇਰੇ ਅਸਤੀਫਾ ਦਿੱਤਾ। ਉਨ੍ਹਾਂ ਦੇ ਨਾਲ ਦੋ ਭਾਜਪਾ ਆਗੂਆਂ- ਵਿਜੇ ਕੁਮਾਰ ਸਿਨਹਾ […]

Continue Reading

ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੀ ਭਾਰਤ ਫੇਰੀ ਦੇ ਮਾਇਨੇ

-ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤੇ ਹੋਰ ਵਿਆਪਕ ਹੋਏ -30 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਾਈ ਲਈ ਸੱਦਾ ਪੰਜਾਬੀ ਪਰਵਾਜ਼ ਬਿਊਰੋ ਇਸ ਵਾਰ ਦੇ ਗਣਤੰਤਰ ਦਿਵਸ ਦੀ ਪਰੇਡ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ। ਇਹ ਛੇਵੀਂ ਵਾਰ ਹੈ, ਜਦੋਂ ਫਰਾਂਸ ਦੇ ਕਿਸੇ ਸੀਨੀਅਰ ਲੀਡਰ ਨੇ ਗਣਤੰਤਰ ਦਿਵਸ ਸਮਾਗਮਾਂ […]

Continue Reading

ਖਾਹਿਸ਼ਾਂ ਦਾ ਚੱਕਰਵਿਊ ਅਤੇ ਪੁਰਸਕੂਨ ਜ਼ਿੰਦਗੀ ਦੀ ਭਾਲ

ਖ਼ਵਾਹਿਸ਼ਾਂ ਕਦੇ ਵੀ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ, ਸਗੋਂ ਇੱਕ ਖ਼ਵਾਹਿਸ਼ ਪੂਰੀ ਹੋਣ `ਤੇ ਦੂਜੀ ਪੈਦਾ ਹੋ ਜਾਂਦੀ ਹੈ ਅਤੇ ਇੰਜ ਬੰਦਾ ਖ਼ਵਾਹਿਸ਼ਾਂ ਪੂਰੀਆਂ ਕਰਦਾ ਕਰਦਾ ਤਾਉਮਰ ਲਾਲਸਾ ਦੀ ਉਲਝਣ ਵਿੱਚ ਫਸਿਆ ਰਹਿੰਦਾ ਹੈ ਤੇ ਆਪਣੀ ਜ਼ਿੰਦਗੀ ਦਾ ਸਕੂਲ ਗਵਾ ਬੈਠਦਾ ਹੈ; ਇਨਸਾਨੀ ਰਿਸ਼ਤਿਆਂ ਤੋਂ ਖੁਦ ਨੂੰ ਮਹਿਰੂਮ ਕਰ ਲੈਂਦਾ ਹੈ ਅਤੇ ਕਾਇਨਾਤ ਦੇ ਸਾਰੇ […]

Continue Reading

ਚੋਣ ਕਮਿਸ਼ਨ ਦੀ ਭਰੋਸੇਯੋਗਤਾ ਦਾਅ ਉੱਤੇ

ਤਰਲੋਚਨ ਸਿੰਘ ਭੱਟੀ ਸਾਬਕਾ ਪੀ.ਸੀ.ਐਸ. ਅਧਿਕਾਰੀ ਜਿਉਂ ਜਿਉਂ ਲੋਕ ਸਭਾ ਦੀਆਂ 2024 ਵਿੱਚ ਹੋਣ ਵਾਲੀਆਂ ਚੋਣਾਂ ਨੇੜੇ ਆ ਰਹੀਆਂ ਹਨ, ਲੋਕਾਂ ਦੀ ਰੁਚੀ ਅਤੇ ਤੌਖਲੇ ਵੱਧਦੇ ਜਾ ਰਹੇ ਹਨ ਕਿ ਇਹ ਚੋਣਾਂ ਕਿੰਨੀਆਂ ਖਰਚੀਲੀਆਂ ਤੇ ਹਿੰਸਕ ਹੋਣਗੀਆਂ ਅਤੇ ਭਾਰਤ ਦਾ ਚੋਣ ਕਮਿਸ਼ਨ ਇਸ ਚੋਣਾਂ ਨੂੰ ਕਿੰਨੀ ਨਿਰਪੱਖਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਕਰਵਾਉਂਦਾ ਹੈ? ਖਾਸ ਤੌਰ […]

Continue Reading

ਭਾਰਤੀ ਸੰਵਿਧਾਨ ਅਤੇ ਸਿੱਖ ਨੁਮਾਇੰਦੇ

ਕੀ ਭਾਰਤੀ ਸੰਵਿਧਾਨ ਨੂੰ ਸਿੱਖ ਨੁਮਾਇੰਦਿਆਂ ਨੇ ਮਨਜ਼ੂਰੀ ਦਿੱਤੀ? ਗੁਰਪ੍ਰੀਤ ਸਿੰਘ ਮੰਡਿਆਣੀ ਫੋਨ: +91-8872664000 ਭਾਰਤ ਦਾ ਸੰਵਿਧਾਨ ਲਗਭਗ 300 ਮੈਂਬਰੀ ਸੰਵਿਧਾਨ ਸਭਾ ਨੇ ਬਣਾਇਆ। ਸੰਵਿਧਾਨ ਸਭਾ ਦੀ ਇਲੈਕਸ਼ਨ 1946 ਨੂੰ ਜੁਲਾਈ-ਅਗਸਤ ਵਿੱਚ ਮੁਕੰਮਲ ਹੋਈ। ਇਹ ਚੋਣ ਉਵੇਂ ਹੋਈ, ਜਿਵੇਂ ਅੱਜ ਕੱਲ੍ਹ ਰਾਜ ਸਭਾ ਮੈਂਬਰਾਂ ਦੀ ਚੋਣ ਹੁੰਦੀ ਹੈ। ਜਨਵਰੀ 1946 ‘ਚ ਸੂਬਾਈ ਵਿਧਾਨ ਸਭਾ ਦੀਆਂ […]

Continue Reading

ਅੰਮ੍ਰਿਤ ਕੌਰ ਆਕਰੇ ਈ.ਈ.ਓ.ਸੀ. ਦੀ ਜ਼ਿਲ੍ਹਾ ਡਾਇਰੈਕਟਰ ਬਣੀ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਅੰਮ੍ਰਿਤ ਕੌਰ ਆਕਰੇ ਨੂੰ ਯੂ. ਐਸ. ਇਕੁਅਲ ਇੰਪਲੌਇਮੈਂਟ ਓਪਰਚੁਨਿਟੀ ਕਮਿਸ਼ਨ (ਈ.ਈ.ਓ.ਸੀ.) ਯਾਨਿ ਅਮਰੀਕੀ ਬਰਾਬਰ ਰੁਜ਼ਗਾਰ ਅਵਸਰ ਕਮਿਸ਼ਨ ਦੇ ਸ਼ਿਕਾਗੋ ਜ਼ਿਲ੍ਹੇ ਦੀ ਡਾਇਰੈਕਟਰ ਬਣਾਇਆ ਗਿਆ ਹੈ। ਫੈਡਰਲ ਏਜੰਸੀ ਨੇ ਐਲਾਨ ਕੀਤਾ ਹੈ ਕਿ ਅੰਮ੍ਰਿਤ ਕੌਰ ਆਕਰੇ ਈ.ਈ.ਓ.ਸੀ. ਸ਼ਿਕਾਗੋ ਜ਼ਿਲ੍ਹੇ ਦੀ ਨਵੀਂ ਡਾਇਰੈਕਟਰ ਵਜੋਂ ਕੰਮ ਕਰੇਗੀ। ਉਸ ਨੇ ਲੰਘੀ 29 ਜਨਵਰੀ ਨੂੰ ਆਪਣੇ […]

Continue Reading