ਰਾਮ ਮੰਦਰ ਦਾ ਸ਼ਾਹੀ ਉਦਘਾਟਨ ਕਿ ਰਾਜਨੀਤਿਕ ਸਮਾਗਮ!

ਜੇ.ਐਸ. ਮਾਂਗਟ ਹਿੰਦੂ ਧਰਮ ਅਚਾਰੀਆਂ, ਚਾਰੋ ਸ਼ੰਕਰਾਚਾਰੀਆਂ ਦੇ ਵਿਰੋਧ ਦੇ ਬਾਵਜੂਦ ਬਾਬਰੀ ਮਸਜਿਦ ਵਾਲੇ ਥਾਂ ‘ਤੇ ਰਾਮ ਮੰਦਰ ਦਾ ਉਦਘਾਟਨ ਹੋ ਗਿਆ ਹੈ। ਆਪਣੇ ਪ੍ਰਮੁੱਖ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 22 ਜਨਵਰੀ ਨੂੰ ਅਯੋਧਿਆ ਵਿੱਚ ਇੱਕ ਸ਼ਾਨਦਾਰ ਨਵੇਂ ਰਾਮ ਮੰਦਰ ਦਾ ਉਦਘਾਟਨ ਕੀਤਾ। ਪੰਜ ਸਾਲ ਦੀ ਉਮਰ ਦੇ ਰਾਮ […]

Continue Reading

ਲੋਕ-ਜੀਵਨ ਵਿੱਚ ਪਰੰਪਰਾਗਤ ਭੰਗੜੇ ਦੀ ਭੂਮਿਕਾ

ਪੰਜਾਬੀ ਪਰਵਾਜ਼ ਫੀਚਰ ਨੱਚਣਾ ਤਾਂ ਮਨ ਕਾ ਚਾਓ ਹੈ ਤੇ ਜਦੋਂ ਮਨ ਖੁਸ਼ੀ `ਚ ਲਹਿਰਾ ਉਠਦਾ ਹੈ ਤਾਂ ਭੰਗੜਾ ਪਾਉਣ ਨੂੰ ਜੀ ਕਰਦਾ ਹੈ- ਉਦੋਂ ਕਿਸੇ ਸਾਜ਼ ਦੀ ਲੋੜ ਨਹੀਂ ਪੈਂਦੀ, ਬੱਸ ਖੇੜੇ ਵਿੱਚ ਆਇਆ ਮਨ ਸਰੀਰ ਨੂੰ ਆਪੇ ਸੁਰ ਕਰ ਲੈਂਦਾ ਹੈ; ਉਂਜ ਆਮ ਤੌਰ `ਤੇ ਭੰਗੜਾ ਸੰਗੀਤ ਦੀ ਵਿਸ਼ੇਸ਼ਤਾ ਰਿਹਾ ਹੈ।

Continue Reading

‘ਸੁਲਤਾਨ ਆਫ਼ ਸਵਿੰਗ’ ਵਸੀਮ ਅਕਰਮ

ਖਿਡਾਰੀ ਪੰਜ-ਆਬ ਦੇ (10) ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। […]

Continue Reading

ਪੰਜਾਬੀ ਲੋਕ ਅਤੇ ਯੂ.ਏ.ਈ. ਦੋਵੇਂ ਕਰ ਰਹੇ ਹਨ ਇੱਕ ਦੂਜੇ ਦਾ ਵਿਕਾਸ

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਯੂ.ਏ.ਈ. ਵਿੱਚ ਤਾਂ ਪੰਜਾਬੀ ਕੰਮ ਕਰਨ ਦੀ ਦ੍ਰਿੜਤਾ ਦੀ ਬਦੌਲਤ ਇਸ ਖਿੱਤੇ ਨੂੰ ਵੀ ਅੱਗੇ ਵਧਾਅ ਰਹੇ ਹਨ ਤੇ ਆਪ ਵੀ ਖ਼ੁਸ਼ਹਾਲ ਹੋਣ ਦਾ ਯਤਨ ਕਰ ਰਹੇ ਹਨ। ਯੂ.ਏ.ਈ. ਦੇ ਭਾਰਤ ਨਾਲ […]

Continue Reading

ਜੜ੍ਹਾਂ

ਕਿਰਪਾਲ ਕਜ਼ਾਕ ਜਿੱਥੇ ਕਿਤੇ ਵੀ ਗੱਡੀ ਖੜ੍ਹਦੀ, ਮਾਂ ਹੁੱਭ ਕੇ ਪੁੱਛਦੀ, “ਕਿੱਥੇ ਕੁ ਆ ਗਏ ਪੁੱਤ?” ਤੇ ਮੈਂ ਕੁਝ ਤਲਖ ਹੋ ਕੇ ਸਟੇਸ਼ਨ ਦੱਸ ਦਿੰਦਾ। ਘਰੋਂ ਤੁਰਦਿਆਂ ਮੈਂ ਬੜੇ ਜ਼ਬਤ ਵਿੱਚ ਸਾਂ, ਪਰ ਮਾਂ ਦੇ ਇੱਕੋ ਗੱਲ ਵਾਰ-ਵਾਰ ਪੁੱਛਣ ‘ਤੇ ਮੈਂ ਤਲਖ ਹੋ ਗਿਆ ਸਾਂ। ਥੋੜ੍ਹੀ ਦੇਰ ਪਹਿਲਾਂ ਤਾਂ ਹੱਦ ਹੀ ਹੋ ਗਈ ਸੀ। ਪਿਛਲੇ […]

Continue Reading

ਸ਼ੀਸ਼ੇ ਦਾ ਹੈ ਜਾਦੂਮਈ ਪ੍ਰਭਾਵ

ਪਰਮਜੀਤ ਢੀਂਗਰਾ ਫੋਨ: +91-9417358120 ਸ਼ਿੰਗਾਰ ਦੇ ਵਿਭਿੰਨ ਸਾਧਨਾਂ ਤੇ ਪਰੰਪਰਾਵਾਂ ਵਿੱਚ ਸ਼ੀਸ਼ੇ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਪ੍ਰਾਚੀਨ ਕਾਲ ਤੋਂ ਹੀ ਮਨੁੱਖ ਵਿੱਚ ਸੋਹਣਾ ਬਣਨ ਤੇ ਦਿਸਣ ਦੀ ਇੱਛਾ ਪ੍ਰਬਲ ਰਹੀ ਹੈ। ਸਾਡੀ ਲੋਕ ਪਰੰਪਰਾ ਵਿੱਚ ਵੀ ਸ਼ੀਸ਼ੇ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਕਿਸੇ ਦੂਸਰੇ ਸੋਹਣੇ ਨੂੰ ਦੇਖ ਕੇ ਮਨੁੱਖ ਅੰਦਰ ਆਪਣੇ ਆਪ ਨੂੰ ਨਿਹਾਰਨ […]

Continue Reading

ਬੁੱਧ ਦਾ ਮਹਾਂ ਤਿਆਗ

ਜਗਤਾਰ ਸਿੰਘ ਹਿੱਸੋਵਾਲ ਫੋਨ: +91-9878330324 ਬੁੱਧ ਦੇ ਗ੍ਰਹਿ ਤਿਆਗ ਦੇ ਫ਼ੈਸਲੇ ਨਾਲ ਰਾਜਾ ਸ਼ੁਧੋਦਨ ਦੇ ਸਾਰੇ ਪਰਿਵਾਰ `ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਪਿਤਾ ਨੇ ਸਮਝਾਇਆ, ਮਾਤਾ ਗੌਤਮੀ ਨੇ ਤਰਲੇ ਪਾਏ। ਮਨੁੱਖਤਾ ਦੀ ਪੀੜ ਨੂੰ ਸਮਝਣ ਵਾਲੀ ਤੇ ਪੀੜਤ ਲੋਕਾਈ ਦੀ ਸੇਵਾ ਕਰਨ ਵਾਲੀ ਯਸੋæਧਰਾ ਵੀ ਚਾਹੁੰਦੀ ਸੀ ਕਿ ਦੁੱਖਾਂ ਅਤੇ ਸਮੱਸਿਆਵਾਂ ਵਿਚ ਦਿਨ-ਰਾਤ […]

Continue Reading

ਬੱਚਿਆਂ ਦੇ ਮਾਨਸਿਕ ਵਿਕਾਸ ਲਈ ਵਿਗਿਆਨ ਗਲਪ ਅਤੇ ਵਾਤਾਵਰਣੀ ਕਹਾਣੀਆਂ ਦਾ ਮਹੱਤਵ

ਡਾ. ਡੀ. ਪੀ. ਸਿੰਘ, ਕੈਨੇਡਾ ਬੱਚੇ ਸਾਡਾ ਭਵਿੱਖ ਹਨ ਅਤੇ ਉਨ੍ਹਾਂ ਦੇ ਮਨਾਂ ਦੇ ਵਿਕਾਸ ਲਈ ਕਹਾਣੀਆਂ ਦਾ ਖ਼ਾਸ ਮਹੱਤਵ ਹੈ। ਕਹਾਣੀਆਂ ਉਨ੍ਹਾਂ ਦੀ ਕਲਪਨਾ ਨੂੰ ਟੁੰਬਦੀਆਂ ਹਨ, ਉਨ੍ਹਾਂ ਵਿੱਚ ਕਦਰਾਂ-ਕੀਮਤਾਂ ਦੇ ਪਾਲਣ ਦੀ ਭਾਵਨਾ ਪੈਦਾ ਕਰਦੀਆਂ ਹਨ। ਇੰਝ ਉਹ ਬੱਚਿਆਂ ਨੂੰ ਇੱਕ ਸੁਖਦ ਤੇ ਸ਼ਾਨਾਂਮੱਤਾ ਸੰਸਾਰ ਸਿਰਜਣ ਵਿੱਚ ਮਾਰਗ-ਦਰਸ਼ਨ ਕਰਦੀਆਂ ਹਨ। ਇਸ ਮੰਜ਼ਿਲ ਨੂੰ […]

Continue Reading

ਜਸਵੰਤ ਸਿੰਘ ਨੇਕੀ ਕਾਵਿ ਦਾ ਅਧਿਆਤਮਕ ਪਰਿਪੇਖ

ਡਾ. ਰਾਮ ਮੂਰਤੀ ਜਸਵੰਤ ਸਿੰਘ ਨੇਕੀ ਇੱਕ ਦਾਰਸ਼ਨਿਕ ਕਵੀ ਵਜੋਂ ਪ੍ਰਸਿੱਧ ਹੈ। ਉਸ ਦੇ ਕਾਵਿ-ਦਰਸ਼ਨ ਦੇ ਅਧਿਆਤਮਕ ਪੱਖ ਦੀ ਸਾਡੇ ਆਲੋਚਕ ਵਰਗ ਵੱਲੋਂ ਹਮੇਸ਼ਾ ਅਣਦੇਖੀ ਕੀਤੀ ਜਾਂਦੀ ਰਹੀ ਹੈ। ਭਾਵੇਂ ਕਿ ਉਸਨੇ ਆਪਣੇ ਪਹਿਲੇ ਕਾਵਿ-ਸੰਗ੍ਰਿਹ ‘ਅਸਲੇ ਤੇ ਉਹਲੇ’ ਵਿੱਚ ਹੀ ਇੱਕ ਅਧਿਆਤਮਕ ਕਵੀ ਹੋਣ ਦੇ ਪੁਖ਼ਤਾ ਸਬੂਤ ਦੇ ਦਿੱਤੇ ਸਨ। ਇਸ ਪੁਸਤਕ ਤੋਂ ਪਿੱਛੋਂ ਛਪਣ […]

Continue Reading

ਝੰਡੇ ਸ਼ਾਹ, ਸੁਥਰੇ ਸ਼ਾਹ ਅਤੇ ਸੱਯਦ ਸ਼ਾਹ ਜਾਨੀ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਜਾ ਰਹੀ ਹੈ। ਇਸ ਅੰਕ ਵਿੱਚ ਝੰਡੇ ਸ਼ਾਹ, ਸੁਥਰੇ ਸ਼ਾਹ ਅਤੇ ਸੱਯਦ ਸ਼ਾਹ ਜਾਨੀ ਬਾਰੇ ਸੰਖੇਪ ਵੇਰਵਾ ਹੈ…

Continue Reading