ਭਾਰਤੀ ਮੀਡੀਆ ਦਾ ਕਬੂਲਨਾਮਾ
“ਭਾਰਤ ਵਿੱਚ ਮੀਡੀਆ: ਰੁਝਾਨ ਅਤੇ ਪੈਟਰਨ” ਬਾਰੇ ਰਿਪੋਰਟ ਤਰਲੋਚਨ ਸਿੰਘ ਭੱਟੀ ਪੀ. ਸੀ. ਐਸ. (ਸੇਵਾ ਮੁਕਤ) ਫੋਨ: +91-9876502607 ਮੀਡੀਆ ਨੇ ਭਾਰਤ ਦੀ ਰਾਜਨੀਤੀ ਦਾ ਮੁਹਾਂਦਰਾ ਬਣਾਉਣ, ਵਿਗਾੜਨ ਅਤੇ ਬਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਸ਼ਾਇਦ ਇਸੇ ਲਈ ਇਸਨੂੰ ਰਾਜ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ ਅਤੇ ਅੱਜ-ਕੱਲ ਚੌਥਾ ਥੰਮ੍ਹ ਜ਼ਿਆਦਾਤਰ ਗੋਦੀ ਮੀਡੀਆ ਗਰਦਾਨਿਆ ਗਿਆ ਹੈ। […]
Continue Reading