ਨਾਮਵਰ ਪੱਤਰਕਾਰ ਸੁਰਜਨ ਜ਼ੀਰਵੀ ਨਹੀਂ ਰਹੇ

ਉਜਾਗਰ ਸਿੰਘ ਫੋਨ: +91-9417813072 ਪੰਜਾਬੀ ਪੱਤਰਕਾਰੀ ਵਿੱਚ ਸਾਹਿਤਕ ਸ਼ਬਦਾਵਲੀ ਦੀਆਂ ਫੁੱਲਝੜੀਆਂ ਰਾਹੀਂ ਵਿਅੰਗ ਦੇ ਤੁਣਕੇ ਲਗਾਉਣ ਵਾਲੇ ਨਾਮਵਰ ਪੱਤਰਕਾਰ ਸੁਰਜਨ ਸਿੰਘ ਜ਼ੀਰਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਫੋਰ ਇਨ ਵਨ ਯਾਨਿ ਪੱਤਰਕਾਰ, ਲੇਖਕ, ਪੇਂਟਰ ਅਤੇ ਗਾਇਕ ਸਨ। ਪੰਜਾਬੀ ਪੱਤਰਕਾਰੀ ਵਿੱਚ ਉਹ ਨਵਾਂ ਕੀਰਤੀਮਾਨ ਸਥਾਪਤ ਕਰ ਗਏ ਹਨ। ‘ਨਵਾਂ ਜ਼ਮਾਨਾ’ ਅਖ਼ਬਾਰ ਵਿੱਚ […]

Continue Reading

ਚੌਂਕੀ, ਚੌਂਕਾ, ਚੌਕੀਦਾਰ

ਪਰਮਜੀਤ ਸਿੰਘ ਢੀਂਗਰਾ ਫੋਨ: +91-9417358120 ਚੌਮਾਸਾ, ਚੌਂਕੀ, ਚੌਕੀਦਾਰ ਸ਼ਬਦਾਂ ਵਿੱਚ ਧੁਨੀ ਸਮਾਨਤਾ ਨਜ਼ਰ ਆਉਂਦੀ ਹੈ ਭਾਵੇਂ ਅਰਥ ਭਿੰਨ ਹਨ। ਤਿੰਨਾਂ ਸ਼ਬਦਾਂ ਵਿੱਚ `ਚੌ` ਸਾਂਝਾ ਹੈ। ਇਸੇ ਕਰਕੇ ਇਨ੍ਹਾਂ ਤਿੰਨਾਂ ਦੀ ਆਪਸ ਵਿੱਚ ਸਕੀਰੀ ਹੈ। ਇਨ੍ਹਾਂ ਦੇ ਮੂਲ ਵਿੱਚ ਸੰਸਕ੍ਰਿਤ ਸ਼ਬਦ `ਚਤੁਰੑ` ਹੈ। ਇਹਦਾ ਅਰਥ ਹੈ- ਚਾਰ ਦੀ ਗਿਣਤੀ। ਇਸੇ ਤੋਂ ਬਣਿਆ ਹੈ-`ਚਤੁਸ਼ੱਕ`, ਜਿਸਦਾ ਅਰਥ ਹੈ- […]

Continue Reading

ਹਸਨ ਖ਼ਾਂ, ਚੂਹੜ ਰਬਾਬੀ, ਸਾਈਂ ਦੌਲੇ ਸ਼ਾਹ, ਬਾਬਕ ਰਬਾਬੀ, ਖ਼ਵਾਜ਼ਾ ਰੌਸ਼ਨ ਬਾਰੇ ਸੰਖੇਪ ਵੇਰਵਾ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਹਸਨ ਖ਼ਾਂ, ਚੂਹੜ ਰਬਾਬੀ, ਸਾਈਂ ਦੌਲੇ ਸ਼ਾਹ, ਬਾਬਕ ਰਬਾਬੀ, ਖ਼ਵਾਜ਼ਾ ਰੌਸ਼ਨ ਬਾਰੇ ਸੰਖੇਪ ਵੇਰਵਾ ਹੈ…

Continue Reading

ਗੁਰਦੁਆਰਾ ਪੈਲਾਟਾਈਨ ਵਿਖੇ ਪੱਤਝੜ ਮੌਸਮ ਦੀ ਕਾਰਸੇਵਾ

ਸ਼ਿਕਾਗੋ: ਗੁਰਦੁਆਰਾ ਪੈਲਾਟਾਈਨ ਵਿਖੇ ਪੱਤਝੜ ਮੌਸਮ ਦੀ ਨਿਸ਼ਕਾਮ ਕਾਰਸੇਵਾ ਲੰਘੀ 21 ਅਕਤੂਬਰ ਨੂੰ ਸਵੇਰੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਗੁਰੂਘਰ ਵਿਖੇ ਸ਼ੁਰੂ ਹੋਈ, ਜਿਸ ਦੌਰਾਨ ਸੰਗਤ ਨੇ ਯਥਾਯੋਗ ਸੇਵਾ ਕਰ ਕੇ ਮਿੱਥੀ ਸੇਵਾ ਵਿੱਚ ਹੱਥ ਵਟਾਇਆ। ਇਸ ਸਾਲ ਦੀ ਇਹ ਤੀਜੀ ਵੱਡੀ ਕਾਰਸੇਵਾ ਸੀ। ਇਹ ਕਾਰਸੇਵਾ ਬਾਬਾ ਬੁੱਢਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ […]

Continue Reading

ਐਸ.ਵਾਈ.ਐਲ. ਨਹਿਰ ਦੇ ਮਸਲੇ ‘ਤੇ ਰਾਜਨੀਤਿਕ ਜੀ-ਪਰਚਾਵਾ

ਕਿਸਾਨ ਜਥੇਬੰਦੀਆਂ ਪਾਣੀਆਂ ਦੇ ਮੁੱਦੇ ‘ਤੇ ਸੰਘਰਸ਼ ਲਈ ਤਹੂ ਚੰਡੀਗੜ੍ਹ (ਪੰਜਾਬੀ ਪਰਵਾਜ਼ ਬਿਊਰੋ): ਜਿੱਥੇ ਚੋਣਾਂ ਜਮਹੂਰੀਅਤ ਲਈ ਜਸ਼ਨ ਹੋਣ, ਉਸ ਮੁਲਕ ਵਿੱਚ ਗਹਿਰੇ ਰਾਜਨੀਤਿਕ ਮਸਲੇ ਵੀ ਰਾਜਨੀਤਿਕ ਪਾਰਟੀਆਂ ਲਈ ਜੀ-ਪਰਚਾਵੇ ਦਾ ਸਾਧਨ ਬਣ ਜਾਂਦੇ ਹਨ। ਐਸ.ਵਾਈ.ਐਲ. ਨਹਿਰ, ਜਿਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਲਹੂ ਡੁੱਲਿ੍ਹਆ, ਦਾ ਮਸਲਾ ਵੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਲਈ […]

Continue Reading

ਕਲੇਸ਼ ਦਾ ਸਿੱਟਾ: ਹਮਾਸ ਦਾ ਇਜ਼ਰਾਇਲ `ਤੇ ਹਮਲਾ

ਕਿਧਰੇ ਸੀਮਤ ਜਿਹਾ ਮੁਲਕ ਵੀ ਗੁਆ ਨਾ ਬੈਠਣ ਫਲਿਸਤੀਨੀ ਸ਼ਿਕਾਗੋ: ਬੀਤੇ ਸ਼ਨੀਵਾਰ (7 ਅਕਤੂਬਰ) ਨੂੰ ਸਵੇਰੇ ਸਵLਖਤੇ ਗਾਜ਼ਾ ਪੱਟੀ ਤੋਂ ਇਜ਼ਰਾਇਲੀ ਖੇਤਰ ‘ਚ 20 ਮਿੰਟ ਅੰਦਰ 5000 ਰਾਕਟਾਂ ਦੀ ਬਾਰਸ਼ ਹੋਣ ਨਾਲ ਇਜ਼ਰਾਇਲ ਅਤੇ ਫਲਿਸਤੀਨ ਦੇ ਕਲੇਸ਼ ਨੇ ਇੱਕ ਨਵੀਂ ਤੇ ਖਤਰਨਾਕ ਦਿਸ਼ਾ ਅਖਤਿਆਰ ਕਰ ਲਈ ਹੈ। ਰਾਕਟਾਂ ਦੇ ਹਮਲੇ ਦੀ ਓਟ ਵਿੱਚ ਹਮਾਸ ਦੇ […]

Continue Reading

ਡੇਰੇਦਾਰਾਂ ਨੂੰ ਕੌਣ ਤੇ ਕਿੱਥੋਂ ਲੈ ਕੇ ਆਇਆ?

ਅਖੌਤੀ ਸੰਤ, ਬਾਬੇ ਸਿੱਖੀ ਲਈ ਚਿੱਟੀ ਸਿਉਂਕ ਬਣੇ ਪੰਜਾਬ ਜਿਸ ਕਦਰ ਡੇਰਾਵਾਦ ਦੀ ਜਕੜ ਵਿੱਚ ਆਇਆ ਹੋਇਆ ਹੈ, ਉਸ ਤੋਂ ਅੰਨ੍ਹੀ ਸ਼ਰਧਾ ਦੇ ਪ੍ਰਭਾਵ ਹੇਠ ਆਏ ਬਹੁ-ਗਿਣਤੀ ਲੋਕਾਂ ਦੀ ਮਾਨਸਿਕਤਾ ਦਾ ਅੰਦਾਜ਼ਾ ਲੱਗ ਸਕਦਾ ਹੈ। ਉਤੋਂ ਤ੍ਰਾਸਦੀ ਇਹ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਵੋਟ-ਬੈਂਕ ਲਈ ਇਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਸਰਕਾਰੀ ਮਸ਼ੀਨਰੀ ਮੁਹੱਈਆ […]

Continue Reading

‘ਫਲਾਈਂਗ ਬਰਡ ਆਫ਼ ਏਸ਼ੀਆ’ ਅਬਦੁਲ ਖ਼ਾਲਿਕ

ਖਿਡਾਰੀ ਪੰਜ-ਆਬ ਦੇ-2 ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ […]

Continue Reading

ਮਰਹੂਮ ਰਵਿੰਦਰ ਸੋਹੀ ਦੀ ਮਕਬੂਲੀਅਤ ਇੱਕ ਅਣਗੌiਲ਼ਆ ਵਰਤਾਰਾ

ਰਵਿੰਦਰ ਸੋਹੀ ਉਰਫ ‘ਕੁੱਕੂ ਬਾਈ’ ਮੇਰੇ ਇਲਾਕੇ ਦਾ ਇੱਕ ਧੜੱਲੇਦਾਰ ਬੰਦਾ ਸੀ। ਉਸ ਨੂੰ ਵੱਖ ਵੱਖ ਖੇਤਰਾਂ ਨਾਲ ਜੁੜੇ ਕੰਮ ਕਰਨੇ ਅਤੇ ਕਰਾਉਣੇ ਆਉਂਦੇ ਸਨ। ਮੈਂ ਨਿਜੀ ਤੌਰ `ਤੇ ਉਸ ਨੂੰ ਕਦੇ ਨਹੀਂ ਮਿਲਿਆ, ਪਰ ਜਦੋਂ ਮੈਂ ਸਾਲ 2002 ਦੇ ਅਕਤੂਬਰ ਮਹੀਨੇ ‘ਪੰਜਾਬੀ ਟ੍ਰਿਬਿਊਨ’ ਦੀ ਪੱਤਰਕਾਰੀ ਸ਼ੁਰੂ ਕੀਤੀ ਤਾਂ ਉਸ ਪਿੱਛੋਂ ਹਲਕੇ ਦੀਆਂ ਸਿਆਸੀ ਸਫਾਂ […]

Continue Reading

ਨੀਲ ਦਾ ਵਿਸਥਾਰ

ਪਰਮਜੀਤ ਢੀਂਗਰਾ ਫੋਨ:+91-9417358120 ਰੰਗਾਂ ਦਾ ਸੰਸਾਰ ਬੜਾ ਅਦਭੁੱਤ ਹੈ। ਮੂਲ ਰੂਪ ਵਿੱਚ ਸੱਤ ਰੰਗ ਮੰਨੇ ਗਏ ਹਨ, ਪਰ ਕਈ ਭਾਸ਼ਾਵਾਂ ਵਿੱਚ ਇਨ੍ਹਾਂ ਦੀ ਗਿਣਤੀ ਪੰਜ ਜਾਂ ਛੇ ਵੀ ਹੈ। ਅੱਜ ਦੇ ਡਿਜੀਟਲ ਜੁੱਗ ਨੇ ਸੱਤਾਂ ਰੰਗਾਂ ਦੇ ਹਜ਼ਾਰਾਂ ਰੰਗ ਬਣਾ ਦਿੱਤੇ ਹਨ। ਇਸ ਲਈ ਕਈ ਵਾਰ ਕਿਸੇ ਖਾਸ ਰੰਗ ਨੂੰ ਚੁਣਨਾ ਬੜਾ ਮੁਸ਼ਕਲ ਹੋ ਜਾਂਦਾ […]

Continue Reading