ਬਾਗਬਾਨੀ ਘਪਲਾ: ਮਾਲੀਆਂ ਨੇ ਬਾਗ ਉਜਾੜੇ…

ਕਮਲਜੀਤ ਸਿੰਘ ਬਨਵੈਤ ਫੋਨ: +91-9814734035 ਕਹਿੰਦੇ ਨੇ, ਗੰਗਾ ਗਈਆਂ ਹੱਡੀਆਂ ਵਾਪਸ ਨਹੀਂ ਮੁੜਦੀਆਂ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਾਅਵਾ ਸੱਚ ਲੱਗਣ ਲੱਗਾ ਹੈ ਕਿ ਉਨ੍ਹਾਂ ਨੇ ਭ੍ਰਿਸ਼ਟ ਅਫਸਰਾਂ, ਲੀਡਰਾਂ ਅਤੇ ਦਲਾਲਾਂ ਦੇ ਖਜ਼ਾਨਿਆਂ ਵਿੱਚੋਂ ਦੋ ਨੰਬਰ ਦਾ ਪੈਸਾ ਕਢਵਾ ਕੇ ਅਖੌਤ ਨੂੰ ਝੂਠਿਆਂ ਪਾ ਦਿੱਤਾ। ਉਹ ਕਿਸੇ ਵੇਲੇ ਪੰਜਾਬ ਦੇ ਇਸੇ […]

Continue Reading

ਕਰਜ਼ਦਾਰ

“ਛੱਡ ਦੇ ਚਤੁਰਾਈਆਂ, ਕਿਸੇ ਕੰਮ ਨਹੀਂ ਆਉਣਾ ਇਨ੍ਹਾਂ ਨੇ।” ਇਹ ਸਤਰ ਇਸ ਲਿਖਤ ਦੀ ਆਖਰੀ ਸਤਰ ਹੈ, ਪਰ ਇਸ ਵਿਚਲਾ ਸੁਨੇਹਾ ਪ੍ਰਥਮ ਸ਼੍ਰੇਣੀ ਦਾ ਹੈ। ਦੁਨਿਆਵੀ ਸੰਸਿਆਂ ਵਿੱਚੋਂ ਨਿਕਲ ਕੇ ਆਪਣੀਆਂ ਚਤੁਰਾਈਆਂ, ਆਪਣੇ ਪਸ਼ਚਾਤਾਪਾਂ ਨੂੰ ਸਤਿਗੁਰੂ ਅੱਗੇ ਢੇਰੀ ਕਰ ਦੇਣ ਅਤੇ ਮੈਂ, ਤੇਰਾ-ਮੇਰਾ ਦੀ ਦੀਵਾਰ ਢਾਹ ਦੇਣ ਦੀ ਨਸੀਹਤ ਕਰਦੀ ਇਹ ਲਿਖਤ ਬੰਦੇ ਨੂੰ ਅਧਿਆਤਮਕ […]

Continue Reading

ਪ੍ਰੀਖਿਆ-ਕੇਂਦਰ, ਭੂਤ-ਬੰਗਲਾ ਅਤੇ ਮੈਰਿਟ ਲਿਸਟ

ਜ਼ਮਾਨਾ ਆਪਣੀ ਪੈੜ-ਚਾਲ ਬਦਲਦਾ ਰਹਿੰਦਾ ਹੈ ਅਤੇ ਅਸੀਂ ਬੀਤੇ ਦੀਆਂ ਚੰਗੀਆਂ ਗੱਲਾਂ ਨੂੰ ਯਾਦ ਕਰ ਕੇ ਖੁਸ਼ ਹੁੰਦੇ ਰਹਿੰਦੇ ਹਾਂ ਤੇ ਮਾੜੀਆਂ ਜਾਂ ਦੁੱਖ ਦੇਣ ਵਾਲੀਆਂ ਗੱਲਾਂ ਸਾਨੂੰ ਕ੍ਰਿਝਾਉਂਦੀਆਂ ਰਹਿੰਦੀਆਂ ਹਨ। ਇਸ ਲੇਖ ਵਿੱਚ ਬਜ਼ੁਰਗ ਲੇਖਕ ਡਾ. ਆਸਾ ਸਿੰਘ ਘੁੰਮਣ ਨੇ ਆਪਣੇ ਸਕੂਲ ਸਮੇਂ ਦੀਆਂ ਕੁਝ ਖੱਟੀਆਂ-ਮਿੱਠੀਆਂ ਯਾਦਾਂ ਫਰੋਲੀਆਂ ਹਨ; ਯਕੀਨਨ ਅਜਿਹੀਆਂ ਮਿਲਦੀਆਂ-ਜੁਲਦੀਆਂ ਯਾਦਾਂ ਸਭ […]

Continue Reading

ਪੰਜਾਬ ਦੀ ਬਰਬਾਦੀ ਲਈ ਸਰਕਾਰਾਂ ਤੇ ਸਿਆਸੀ ਆਗੂ ਜ਼ਿੰਮੇਵਾਰ

ਜੰਗ ਸਿੰਘ ਮਰਸਡ (ਅਮਰੀਕਾ) ਫੋਨ +1 415-603-7380 ਪੰਜਾਬ ਦੀ ਜੋ ਮੌਜੂਦਾ ਹਾਲਤ ਬਣ ਗਈ ਹੈ, ਉਸ ਉਤੇ ਜੇ ਤਿਰਛੀ ਨਜ਼ਰ ਮਾਰੀਏ ਤਾਂ ਅਸੀ ਪ੍ਰਤੱਖ ਤੌਰ `ਤੇ ਕਹਿਣ ਨੂੰ ਮਜਬੂਰ ਹੋਵਾਂਗੇ ਕਿ ਇਸ ਦੀਆਂ ਜੇ ਜ਼ਿੰਮੇਵਾਰ ਕੇਂਦਰ ਵਿੱਚ ਰਾਜ ਕਰ ਰਹੀ/ਕਰਦੀਆਂ ਰਹੀਆਂ ਸਰਕਾਰਾਂ ਤਾਂ ਹਨ ਹੀ, ਪਰ ਅਸੀਂ ਪੰਜਾਬ ਵਿੱਚ ਰਾਜ ਕਰ ਗਈਆਂ ਤੇ ਕਰ ਰਹੀ […]

Continue Reading

ਮੀਰਾ ਸ਼ਾਹ, ਕੱਟੂ ਸ਼ਾਹ ਅਤੇ ਮਾਤਾ ਕੌਲਾਂ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਹੁਣ ਤੱਕ 19 ਪੁਸਤਕਾਂ ਲਿਖ ਚੁੱਕਾ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਮੀਰਾ ਸ਼ਾਹ, ਕੱਟੂ ਸ਼ਾਹ ਅਤੇ ਮਾਤਾ […]

Continue Reading

ਸਨਾਤਨੀ ਪ੍ਰਾਚੀਨ ਗ੍ਰੰਥਾਂ `ਚੋਂ ਅਕਾਲ ਰਣਨੀਤਕ ਬਿਰਤਾਂਤ ਖੋਜਣ ਲੱਗੀ ਫੌਜ

ਦਿਲਜੀਤ ਸਿੰਘ ਬੇਦੀ ਭਾਰਤ ਵੀ ਮਹਾਂਸ਼ਕਤੀ ਵਜੋਂ ਉਭਰਨ ਲਈ ਯਤਨਸ਼ੀਨ ਹੈ। ਉਸ ਵੱਲੋਂ ਕੀਤੇ ਗਏ ਨਵੀਨਤਮ ਪ੍ਰਯੋਗ ਵੀ ਸਫਲ ਹੋਏ ਹਨ, ਯੂਰਪੀਨ ਦੇਸ਼ਾਂ ਨਾਲ ਉਸ ਦੀ ਸਾਂਝ ਪੁਰਾਣੀ ਹੈ। ਜੰਗੀ ਸਮਾਨ ਖਰੀਦਣ ਤੋਂ ਇਲਾਵਾ ਭਾਰਤ ਨੇ ਅਨੇਕਾਂ ਕਿਸਮ ਦੇ ਵਪਾਰਕ ਰਾਹ ਮੋਕਲੇ ਕੀਤੇ ਹਨ। ਚੰਦਰਯਾਨ `ਤੇ ਪਹੁੰਚਣ ਤੋਂ ਬਾਅਦ ਸਿੱਧੀ ਸੂਰਜ ਗਿਆਨ ਵੱਲ ਸੇਧ ਦਾਗੀ […]

Continue Reading

ਇੰਡੀਅਨਐਪੋਲਿਸ ਵਿੱਚ ਸਜਿਆ ਮਹਾਨ ਨਗਰ ਕੀਰਤਨ

ਇੰਡੀਅਨਐਪੋਲਿਸ, ਇੰਡੀਆਨਾ (ਪੰਜਾਬੀ ਪਰਵਾਜ਼ ਬਿਊਰੋ): ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨੌਂਵਾਂ ਸਾਲਾਨਾ ਮਹਾਨ ਨਗਰ ਕੀਰਤਨ ਲੰਘੀ 7 ਅਕਤੂਬਰ ਨੂੰ ਸਜਾਇਆ ਗਿਆ, ਜਿਸ ਵਿੱਚ ਮਿਡਵੈਸਟ ਦੀਆਂ ਸੰਗਤਾਂ ਹੁੰਮਹੁਮਾ ਕੇ ਸ਼ਾਮਲ ਹੋਈਆਂ।

Continue Reading

ਕੁਦਰਤ ਦੇ ਹੰਝੂ ਤੇ ਗੁੱਸੇ ਦਾ ਝੱਖੜ

ਰਿਜ਼ਕ ਭਿੱਜੇ, ਫਸਲਾਂ ਵਿਛੀਆਂ ਜੇ. ਐਸ. ਮਾਂਗਟ ਮੌਸਮੀ ਤਬਦੀਲੀਆਂ ਦੀ ਮਾਰ ਖੇਤੀ/ਫਸਲਾਂ ‘ਤੇ ਲਗਾਤਾਰ ਭਾਰੀ ਪੈ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਝੋਨੇ ਅਤੇ ਕਣਕ ਦੀ ਵਾਢੀ ਵੇਲੇ ਹੱਦੋਂ ਭਾਰੇ ਮੀਂਹ ਪੈ ਜਾਣ ਜਾਂ ਪੱਕਣ ‘ਤੇ ਆਈ ਫਸਲ ਵੇਲੇ ਸੋਕਾ ਲੱਗ ਜਾਣ ਕਾਰਨ ਫਸਲਾਂ ਦੇ ਝਾੜ/ਮਿਆਰ ਪ੍ਰਭਾਵਤ ਹੁੰਦੇ ਰਹੇ ਹਨ।

Continue Reading

ਤਰੱਕੀ ਦੀ ਇਬਾਰਤ ਲਿਖੇਗਾ ਭਾਰਤ-ਮੱਧ ਪੂਰਬ-ਯੂਰਪੀਅਨ ਗਲਿਆਰਾ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ:+91-9781646008 ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ ਸਮਾਪਤ ਹੋਏ ਜੀ-20 ਸਿਖਰ ਸੰਮੇਲਨ ਦਾ ਵੱਡਾ ਹਾਸਿਲ ‘ਭਾਰਤ-ਮੱਧ ਪੂਰਬ-ਯੂਰਪੀਅਨ ਵਪਾਰਕ ਗਲਿਆਰਾ’ ਨੂੰ ਕਿਹਾ ਜਾ ਸਕਦਾ ਹੈ। ਇਸ ਗਲਿਆਰੇ (ਕੌਰੀਡੋਰ) ਨੂੰ ਹਕੀਕਤ ਦੇਣ ਲਈ ਭਾਰਤ, ਅਮਰੀਕਾ, ਕੈਨੇਡਾ, ਜਰਮਨੀ, ਇਟਲੀ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੇ […]

Continue Reading

ਬੇਬੇ! ਮੈਂ ਆ ਗਿਆ…

(ਕਹਾਣੀ) ਆਪਣਿਆਂ ਤੋਂ ਵਿਛੜ ਕੇ ਪਰਦੇਸ ਆ ਵੱਸਣ ਵਾਲਿਆਂ ਦੇ ਦਿਲ ਅੰਦਰ ਇਹ ਆਸ ਰਹਿੰਦੀ ਹੈ ਕਿ ਉਹ ਕਦੋਂ ਉਡ ਕੇ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਜਾ ਮਿਲਣ; ਖਾਸ ਕਰ ਮਾਂ-ਪਿਓ ਦੀਆਂ ਦੀਆਂ ਅਸੀਸਾਂ ਤੇ ਉਨ੍ਹਾਂ ਦੀ ਗਲਵੱਕੜੀ ਦਾ ਨਿੱਘ ਮਾਣਨ ਦੀ ਤਾਂਘ ਤਾਂ ਹਮੇਸ਼ਾ ਹੀ ਰਹਿੰਦੀ ਹੈ। ਪਰਦੇਸ ਆ ਵੱਸੇ ਮਾਂਵਾਂ ਦੇ ਧੀਆਂ-ਪੁੱਤ ਕਿਨ੍ਹਾਂ […]

Continue Reading