ਭਾਰਤ-ਕੈਨੇਡਾ ਤਲਖ਼ੀ ਬਰਕਰਾਰ; ਸਿੱਖ ਭਾਈਚਾਰੇ ਵਿੱਚ ਚਿੰਤਾ

ਸ਼ਿਕਾਗੋ: ਕੈਨੇਡਾ ਅਤੇ ਭਾਰਤ ਵਿਚਾਲੇ ਕਈ ਦਿਨਾਂ ਤੋਂ ਪੈਦਾ ਹੋਈ ਤਲਖ਼ੀ ਹਾਲੇ ਵੀ ਬਰਕਰਾਰ ਹੈ, ਸਗੋਂ ਦੋਹਾਂ ਦੇਸ਼ਾਂ ਦੇ ਸਿਆਸੀ ਆਗੂਆਂ ਵੱਲੋਂ ਜਾਰੀ ਬਿਆਨਬਾਜ਼ੀ ਕਾਰਨ ਇਹ ਤਲਖ਼ੀ ਹੋਰ ਵੀ ਵਧੀ ਹੈ। ਇਸ ਦੇ ਮੱਦੇਨਜ਼ਰ ਸਿੱਖ ਸਫ਼ਾਂ ਵਿੱਚ ਚਿੰਤਾ ਦਾ ਮਾਹੌਲ ਹੈ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਭਾਈਚਾਰੇ ਅੰਦਰ ਕਈ ਤਰ੍ਹਾਂ ਦੇ ਤੌਖਲੇ ਉਭਰ ਆਏ ਹਨ। […]

Continue Reading

ਖੂਬ ਰੌਣਕਾਂ ਲੱਗੀਆਂ ਸਿਨਸਿਨੈਟੀ ਦੇ 12ਵੇਂ ਸਾਲਾਨਾ ਖੇਡ ਮੇਲੇ ਵਿੱਚ

ਸਿਨਸਿਨੈਟੀ, ਓਹਾਇਓ (ਪੰਜਾਬੀ ਪਰਵਾਜ਼ ਬਿਊਰੋ): ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ, ਸਿਨਸਿਨੈਟੀ ਵੱਲੋਂ ਲੰਘੇ ਦਿਨੀਂ 12ਵਾਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ, ਜਿਸ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਮੇਲੇ ਦੌਰਾਨ ਜਿੱਥੇ ਕਬੱਡੀ ਦੇ ਫਸਵੇਂ ਮੈਚ ਹੋਏ, ਉਥੇ ਵਾਲੀਬਾਲ, ਸ਼ੂਟ ਵਾਲੀਬਾਲ, ਸੌਕਰ ਤੇ ਕ੍ਰਿਕਟ ਦੇ ਮੈਚ ਵੀ ਕਰਵਾਏ ਗਏ, ਜਿਨ੍ਹਾਂ ਦਾ ਸਰੋਤਿਆਂ ਨੇ ਭਰਪੂਰ ਅਨੰਦ ਮਾਣਿਆ।

Continue Reading

ਪੰਜਾਬੀ ਸੱਭਿਆਚਾਰ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਪ੍ਰਭਾਵ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਇੱਕ ਅਜਿਹੀ ਤਕਨਾਲੋਜੀ ਹੈ, ਜੋ ਮਸ਼ੀਨਾਂ ਨੂੰ ਸੂਝਵਾਨ ਬਣਾਉਂਦੀ ਹੈ ਤਾਂ ਜੋ ਉਹ ਅਜਿਹੇ ਕੰਮ ਕਰ ਸਕਣ, ਜਿਨ੍ਹਾਂ ਲਈ ਆਮ ਤੌਰ ਉੱਤੇ ਮਨੁੱਖੀ ਸੂਝ-ਬੂਝ ਦੀ ਲੋੜ ਹੁੰਦੀ ਹੈ। ਇਹ ਕੰਪਿਊਟਰਾਂ ਅਤੇ ਰੋਬੋਟਾਂ ਨੂੰ ਮਨੁੱਖਾਂ ਵਾਂਗ ਸੋਚਣ, ਸਿੱਖਣ ਅਤੇ ਫੈਸਲੇ ਲੈਣ ਦੀ ਯੋਗਤਾ ਦੇਣ ਵਾਂਗ ਹੈ। ਏ.ਆਈ. ਗਿਆਨ […]

Continue Reading

ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਪੰਥਕ ਸਰੂਪ ਦੇਣ ਵਾਲੇ ਨਿਹੰਗ ਜਥੇਦਾਰ ਤੇਜਾ ਸਿੰਘ ਭੁੱਚਰ

ਦਿਲਜੀਤ ਸਿੰਘ ਬੇਦੀ ਸਿੱਖ ਪੰਥ ਦਾ ਅਣਖੀਲਾ ਜਰਨੈਲ, ਅਕਾਲੀ ਲਹਿਰ ਦਾ ਮੋਢੀ, ਗੁਰਦੁਆਰਾ ਸੁਧਾਰ ਲਹਿਰ ਦਾ ਸੱਚਾ-ਸੁੱਚਾ ਨਿਧੜਕ ਸੁਧਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜਥੇਦਾਰ, ਸਿੱਖੀ, ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲਾ ਮਰਜੀਵੜਾ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਬਾਣੀ ਬਾਣੇ ਦੇ ਧਾਰਨੀ ਨਿਹੰਗ ਜਥੇਦਾਰ ਤੇਜਾ […]

Continue Reading

ਇੱਕ ਟੈਲੀਫੋਨ ਕਾਲ ਨੇ ਬਦਲੀ ਮਹਿੰਦਰ ਸਿੰਘ ਗਿੱਲ ਦੀ ਸਿਆਸੀ ਤਕਦੀਰ

ਗੁਰਪ੍ਰੀਤ ਸਿੰਘ ਮੰਡਿਆਣੀ 35 ਸਾਲ ਦੀ ਉਮਰ ਵਿੱਚ ਹੀ ਲੋਕ ਸਭਾ ਦੀ ਮੈਂਬਰੀ ਜਿੱਤਣ ਵਾਲੇ ਤੇ 40 ਸਾਲ ਦੀ ਛੋਟੀ ਜਿਹੀ ਉਮਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਨੂੰ ਹੱਥ ਪਾਉਣ ਵਾਲੇ ਮਹਿੰਦਰ ਸਿੰਘ ਗਿੱਲ ਚੰਡੀਗੜ੍ਹ ਵਿੱਚ 84 ਸਾਲ ਦੀ ਉਮਰੇ ਫੌਤ ਹੋ ਗਏ ਸਨ। ਯਕ-ਲਖਤ ਸਿਆਸੀ ਚੜ੍ਹਾਈ ਕਰਨ ਤੋਂ ਬਾਅਦ ਉਹ 41 ਸਾਲ ਦੀ […]

Continue Reading

ਉਸਤਾਦ

ਪਰਮਜੀਤ ਢੀਂਗਰਾ ਫੋਨ: +91-9417358120 ਵਿਓਤਪਤੀ ਕੋਸ਼ ਅਨੁਸਾਰ ਉਸਤਾਦ ਦਾ ਅਰਥ ਹੈ– ਅਧਿਆਪਕ, ਕਲਾ ਜਾਂ ਹੁਨਰ ਸਿਖਾਉਣ ਵਾਲਾ; ਮੂਲ ਅਰਥ ਹੈ– ਕੋਲ ਖੜ੍ਹਾ ਹੋਣ ਵਾਲਾ, ਧਿਆਨ ਰੱਖਣ ਵਾਲਾ, ਨਿਗਾਰਨ ਆਦਿ। ਫਾਰਸੀ ਉਸਤਾਦ ਜਾਂ ਅਧਿਆਪਕ ਲਈ ਪਹਿਲਵੀ ਵਿੱਚ ‘ਉਸਤਾਤ’ ਸ਼ਬਦ ਮਿਲਦਾ ਹੈ, ਜਿਸ ਦਾ ਅਰਥ ‘ਖੜ੍ਹਾ ਹੋਣਾ’, ‘ਪ੍ਰਬੰਧਕ’, ‘ਮੁਖੀਆ’ ਕੀਤਾ ਜਾਂਦਾ ਹੈ। ਗ੍ਰੀਕ ਨਾਲ ਇਹਦੀ ਸਕੀਰੀ ਓਪਸਿਟਅਟੲਸ […]

Continue Reading

ਹਾਕੀ ਦਾ ਮਹਾਨ ਖਿਡਾਰੀ ਓਲੰਪਿਕ ਰਤਨ ਬਲਬੀਰ ਸਿੰਘ ਸੀਨੀਅਰ

ਖਿਡਾਰੀ ਪੰਜ-ਆਬ ਦੇ ਪੰਜਾਬ ਦੀ ਧਰਤੀ ਨੇ ਵੱਡੇ ਖਿਡਾਰੀ ਪੈਦਾ ਕੀਤੇ ਹਨ। ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਚੜ੍ਹਦਾ ਪੰਜਾਬ ਭਾਰਤ ਵਿੱਚ ਹੈ, ਜਿਸ ਨੂੰ ਇਕੱਲਾ ਪੰਜਾਬ ਜਾਂ ਪੂਰਬੀ ਪੰਜਾਬ ਹੀ ਕਹਿ ਸਕਦੇ ਹਾਂ ਅਤੇ ਲਹਿੰਦਾ ਪੰਜਾਬ ਪਾਕਿਸਤਾਨ ਵਿੱਚ ਹੈ, ਜਿਸ ਨੂੰ ਪੱਛਮੀ ਪੰਜਾਬ ਕਹਿੰਦੇ ਹਨ। ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। […]

Continue Reading

ਮਨੋਰੰਜਨ ਭਰਪੂਰ ਰਿਹਾ ਪੀ.ਸੀ.ਐਸ. ਦਾ ਪੰਜਾਬੀ ਮੇਲਾ

*ਮੀਂਹ ਤੋਂ ਬਾਅਦ ਧੁੱਪ ਚੜ੍ਹਦਿਆਂ ਹੀ ਖਿੜ ਪਿਆ ਸੀ ਮੇਲਾ* *ਸੀ.ਡੀ. ਉੱਤੇ ਹੀ ਗੀਤਾ ਜ਼ੈਲਦਾਰ ਨੇ ਸਰੋਤੇ ਨੱਚਣ ਲਾਏ* ਸ਼ਿਕਾਗੋ (ਕੁਲਜੀਤ ਦਿਆਲਪੁਰੀ): ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ ਦੇ ਪੰਜਾਬੀ ਮੇਲੇ ਵਾਲੇ ਦਿਨ ਦੁਪਹਿਰ ਤੱਕ ਮੀਂਹ ਪਈ ਜਾਣ ਕਾਰਨ ਇੱਕ ਵਾਰ ਤਾਂ ਚਰਚਾ ਛਿੜ ਪਈ ਸੀ ਕਿ ਸ਼ਾਇਦ ਇਹ ਮੇਲਾ ਰੱਦ ਹੀ ਨਾ ਹੋ ਜਾਵੇ ਜਾਂ […]

Continue Reading

ਸ਼ਹੀਦ ਭਗਤ ਸਿੰਘ ਅਤੇ ਵਿਚਾਰਧਾਰਾ

ਡਾ. ਗੁਰਤੇਜ ਸਿੰਘ ਫੋਨ: +91-9517396001 ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਮਾਤਾ ਵਿੱਦਿਆਵਤੀ ਦੀ ਕੁੱਖੋਂ ਅਤੇ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਗ੍ਰਹਿ ਵਿਖੇ ਅਜੋਕੇ ਪਾਕਿਸਤਾਨ ਦੇ ਫ਼ੈਸਲਾਬਾਦ ਜ਼ਿਲ੍ਹੇ ਦੇ ਪਿੰਡ ਬੰਗਾ `ਚ ਹੋਇਆ ਸੀ। ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲੇ੍ਹ ਵਿੱਚ ਸਥਿਤ ਪਿੰਡ ਖਟਕੜ ਕਲਾਂ, ਜੋ ਭਗਤ ਸਿੰਘ ਦੇ ਪੁਰਖਿਆਂ ਦਾ […]

Continue Reading

ਬਲੈਕ ਟੀ

ਜਦੋਂ ਇਤਫਾਕ ਨਾ ਰਹੇ ਤੇ ਰਿਸ਼ਤੇ ਵਿੱਚ ਖਲਾਅ ਪੈ ਜਾਵੇ ਤਾਂ ਜ਼ਿੰਦਗੀ ਵਿੱਚ ਘੁੰਮਣਘੇਰੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਰਿਸ਼ਤਿਆਂ ਵਿੱਚ ਪਿਆਰ, ਸਤਿਕਾਰ, ਕਦਰ ਘਟਣ ਨਾਲ ਜਦੋਂ ਨਿੱਕੀਆਂ ਨਿੱਕੀਆਂ ਨੋਕਾਂ-ਝੋਕਾਂ ਵੱਡੇ ਤਕਰਾਰ ਦਾ ਕਾਰਨ ਬਣ ਜਾਣ ਤਾਂ ਰਿਸ਼ਤੇ ਵਿੱਚ ਤਰੇੜਾਂ ਪ੍ਰਤੱਖ ਉਭਰ ਆਉਂਦੀਆਂ ਹਨ ਅਤੇ ਮਨਾਂ ਵਿੱਚ ਵੱਡੇ ਫਾਸਲੇ ਪੈ ਜਾਂਦੇ ਹਨ। ਅਜਿਹੇ ਬਿਰਤਾਂਤ […]

Continue Reading