ਵਜ਼ੀਰ ਖਾਨ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਹੁਣ ਤੱਕ 19 ਪੁਸਤਕਾਂ ਲਿਖ ਚੁੱਕਾ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਸ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਗੁਰਬਾਣੀ ਨਾਲ ਮੋਹ ਕਰਨ ਅਤੇ ਖੁਦ […]

Continue Reading

ਇੱਕ ਗ਼ੈਰ-ਰਾਜਸੀ ਵਿਅਕਤੀ ਦੀ ਰਾਜਸੀ ਚਹਿਲ ਕਦਮੀ

ਰਵਿੰਦਰ ਸਿੰਘ ਸੋਢੀ ਰਿਚਮੰਡ, ਕੈਨੇਡਾ। ਫੋਨ: 1-604-369-2371 ਉਸ ਦੇ ਸਧਾਰਨ ਪਰਿਵਾਰ ਵਿਚੋਂ ਸ਼ਾਇਦ ਕਿਸੇ ਨੇ ਕਦੇ ਪਿੰਡ ਦੇ ਪੰਚ ਦੀ ਚੋਣ ਲੜਨ ਦਾ ਸੋਚਿਆ ਵੀ ਨਾ ਹੋਵੇ, ਪਰ ਜਦੋਂ ਉਸ ਨੂੰ ਰਾਜ ਦੇ ਮੁੱਖ ਮੰਤਰੀ ਨੇ ਆਪਣੇ ਹਲਕੇ ਤੋਂ ਅਸੈਂਬਲੀ ਦੀ ਚੋਣ ਲੜਨ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਇਨਕਾਰ ਕਰ ਦਿੱਤਾ।

Continue Reading

ਲੰਮਿਆਂ ਰੂਟਾਂ ਨਾਲ ਯਾਰੀ

ਨਿੰਮਾ ਡੱਲੇਵਾਲ ਫੋਨ: 513-432-9754 ਹਰ ਦੇਸ਼ ਦੀ ਤਰ੍ਹਾਂ ਅਮਰੀਕਾ ਦੀ ਵੀ ਰੀੜ੍ਹ ਦੀ ਹੱਡੀ ਹੈ, ਟਰੱਕਿੰਗ ਖੇਤਰ। ਜਿਵੇਂ ਕਿਸੇ ਵੀ ਅੰਗ ਬਿਨਾ ਸਰੀਰ ਅਧੂਰਾ ਹੈ, ਬਿਲਕੁਲ ਇਵੇਂ ਹੀ ਟਰੱਕ ਤੇ ਟਰੱਕ ਡਰਾਈਵਰ ਬਿਨਾ ਹਰ ਦੇਸ਼ ਅਧੂਰਾ ਹੈ ਤੇ ਹਰ ਦੇਸ਼ ਦੀ ਤਰੱਕੀ ਅਧੂਰੀ ਹੈ। ਕਿਸਾਨ, ਫੌਜੀ ਅਤੇ ਡਰਾਈਵਰ- ਇਹ ਤਿੰਨ ਅਨਮੋਲ ਰਤਨ ਜਿਸ ਦੇਸ਼ ਕੋਲ […]

Continue Reading

ਸ਼ਿਕਾਗੋ ਸਾਊਥ ਏਸ਼ੀਅਨ ਫਿਲਮ ਫੈਸਟੀਵਲ ਦੌਰਾਨ ਤਜ਼ਰਬੇ

ਸ਼ਿਕਾਗੋ ਸਾਊਥ ਏਸ਼ੀਅਨ ਫਿਲਮ ਫੈਸਟੀਵਲ-2023 ਦੌਰਾਨ 4 ਦਿਨ ਨਵੇਂ ਤਜ਼ਰਬਿਆਂ ਨਾਲ ਭਰੇ ਹੋਏ ਸਨ। ਜਸਬੀਰ ਮਾਨ ਅਤੇ ਮੈਂ ਫਿਲਮਾਂ ਦੇਖਣ ਤੇ ਆਲੋਚਨਾ ਕਰਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਜ਼ਿਆਦਾਤਰ ਸਮਾਜਿਕ ਪ੍ਰਭਾਵ ਦੇ ਮੁੱਦਿਆਂ ਨੂੰ ਸੰਬੋਧਿਤ ਕਰ ਰਹੇ ਸਨ।

Continue Reading

ਦਿੱਲੀ ਐਲਾਨਨਾਮੇ ‘ਤੇ ਸਰਬਸੰਮਤੀ ਬਣਾਉਣ ‘ਚ ਡਰਾਫਟਕਾਰਾਂ ਦੀ ਅਹਿਮ ਭੂਮਿਕਾ

ਨਵੀਂ ਦਿੱਲੀ: ਜੀ-20 ਸੰਮੇਲਨ ਵਿੱਚ ਬੀਤੇ ਐਤਵਾਰ ਬਣੀ ਸਰਬ ਸੰਮਤੀ ਦੇਸ਼ ਵਿੱਚ ਵੀ ਅਤੇ ਕੌਮਾਂਤਰੀ ਪੱਧਰ ‘ਤੇ ਵੀ ਭਾਰਤੀ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਾਰਟੀ ਲਈ ਹਾਂਪੱਖੀ ਸਾਬਤ ਹੋ ਸਕਦੀ ਹੈ। ਉਸ ਸਮੇਂ ਜਦੋਂ ਦੇਸ਼ ਦੇ ਪੰਜ ਰਾਜਾਂ ਤੋਂ ਇਲਾਵਾ ਅਗਲੇ ਸਾਲ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਭਾਜਪਾ ਦੀ ਡਿੱਗ ਰਹੀ ਸ਼ਾਖ […]

Continue Reading

ਜੀ-20 ਸੰਮੇਲਨ ਦੌਰਾਨ ਸੱਤ ਅਹਿਮ ਨੁਕਤਿਆਂ ‘ਤੇ ਜ਼ੋਰ

ਨਵੀਂ ਦਿੱਲੀ: ਜੀ-20 ਮੁਲਕਾਂ ਦਾ ਦੋ ਦਿਨਾ ਸੰਮੇਲਨ ਬੀਤੇ ਐਤਵਾਰ (10 ਸਤੰਬਰ) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਖਤਮ ਹੋ ਗਿਆ। ਇਸ ਸੰਮੇਲਨ ਦੇ ਪਹਿਲੇ ਦਿਨ ਦੇ ਅੰਤ ‘ਤੇ ‘ਨਵੀਂ ਦਿੱਲੀ ਲੀਡਰਜ਼ ਸਮਿਟ ਡੈਕਲਰੇਸ਼ਨ’ ਨਾਂ ਦਾ ਇੱਕ ਐਲਾਨਨਾਮਾ ਜਾਰੀ ਕੀਤਾ ਗਿਆ।

Continue Reading

ਭਾਰਤ ਸਰਕਾਰ, ਮੀਡੀਆ ਨੇ ਟਰੂਡੋ ਨੂੰ ਪੰਚ ਬੌਕਸ ਬਣਾਇਆ

ਜਸਵੀਰ ਸਿੰਘ ਸ਼ੀਰੀ ਜਸਟਿਨ ਟਰੂਡੋ ਕੈਨੇਡਾ ਦੀ ਲਿਬਰਲ ਪਾਰਟੀ ਦੇ ਅਤਿ ਲਿਬਰਲ ਆਗੂ ਹਨ। ਇਹ ਵਿਚਾਰ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੇ ਹਨ। ਅਜਿਹੇ ਬੰਦਿਆਂ ਨੂੰ ਮਨੁੱਖ-ਮਨੁੱਖ ਵਿੱਚ ਫਰਕ ਨਹੀਂ ਦਿਸਦੇ ਹੁੰਦੇ! ਮਨੁੱਖ ਦੀਆਂ ਸਭ ਨਸਲਾਂ, ਜਾਤਾਂ, ਗੋਤਾਂ ਧਰਮਾਂ ਵਿੱਚੋਂ ਉਹ ਇਨਸਾਨ ਵੇਖ ਲੈਂਦੇ ਹਨ। ਸਾਡੇ ਵਰਗੇ ਮੁਲਕ ਵਿੱਚ ਜਿੱਥੇ ਵਿਅਕਤੀ ਚਿਹਰੇ ਮੋਹਰੇ […]

Continue Reading

ਦਿਲ ਕੀ ਬਾਤ

ਆਪਣੇ ਲੇਖ ‘ਦਿਲ ਕੀ ਬਾਤ’ ਵਿੱਚ ਸੁਖਦੇਵ ਸਿੰਘ ਸਿਰਸਾ ਨੇ ਚਿੰਤਾ ਪ੍ਰਗਟਾਈ ਹੈ ਕਿ ਇੱਕੋ ਦੇਸ਼ ਵਿੱਚ ਵਸਦੇ ਵੱਖ-ਵੱਖ ਸਮਾਜਕ ਸਮੂਹ ਇੱਕ ਦੂਜੇ ਪ੍ਰਤੀ ਏਨੀ ਨਫ਼ਰਤ, ਉਦਾਸੀਨਤਾ ਅਤੇ ਵੈਰ ਭਾਵਨਾ ਰੱਖਦੇ ਹਨ, ਸੋਚ ਕੇ ਦੰਗ ਰਹਿ ਜਾਂਦੇ ਹਾਂ।

Continue Reading

ਦਰਿਆਈ ਪਾਣੀਆਂ ਦੇ ਝਗੜੇ ‘ਚ ਮੁਕੱਦਮੇਬਾਜ਼ੀ ਦਾ ਮਾਮਲਾ

ਗੁਰਪ੍ਰੀਤ ਸਿੰਘ ਮੰਡਿਆਣੀ ਫੋਨ: +91-8872664000 ਪੰਜਾਬ ਦੇ ਦਰਿਆਈ ਪਾਣੀਆਂ ਦੀ ਕਾਨੂੰਨੀ ਲੜਾਈ ‘ਚ ਜਸਟਿਸ ਸੰਧਾਵਾਲੀਆ ਦੇ ਬੈਂਚ ਕੋਲ ਜੇਰੇ ਗ਼ੌਰ ਆਇਆ ਇੱਕ ਕੇਸ ਬਹੁਤ ਚਰਚਾ ‘ਚ ਰਿਹਾ ਤੇ ਇਹਦੇ ਅੰਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਬਹੁਤ ਸਾਰੇ ਲੇਖਾਂ, ਬਿਆਨਾਂ ਤੇ ਸੋਸ਼ਲ ਮੀਡੀਏ ਰਾਹੀਂ ਬਹੁਤ ਜਗਿਆਸਾ ਨਾਲ ਇਸ ਕੇਸ ਦੀ ਹੋਣੀ ਬਾਬਤ ਸਵਾਲ ਪੁੱਛਿਆ ਜਾਂਦਾ […]

Continue Reading