ਨਾ ਜੰਗ ਨਾ ਅਮਨ: ਮੱਧ ਪੂਰਬ ਦੇ ਲੋਕਾਂ ਦੀ ਜਿੰਦ ਸੂਲੀ ਟੰਗੀ ਸੀਜ਼ਫਾਇਰ ਨੇ
ਜਸਵੀਰ ਸਿੰਘ ਸ਼ੀਰੀ ਅਮਰੀਕਾ-ਇਜ਼ਰਾਇਲ ਅਤੇ ਇਰਾਨ ਵਿਚਕਾਰ ਸੀਜ਼ਫਾਇਰ ਹੋਏ ਨੂੰ ਭਾਵੇਂ ਦੋ ਮਹੀਨੇ ਦਾ ਸਮਾਂ ਗੁਜ਼ਰ ਚੁੱਕਾ ਹੈ, ਪਰ ਇਸ ਖਿੱਤੇ ਦੇ ਮੁਲਕਾਂ ਦੀ ਜ਼ਿੰਦਗੀ ਹਾਲੇ ਵੀ ਲੀਹ ‘ਤੇ ਨਹੀਂ ਆਈ। ਅਮਰੀਕਾ-ਇਰਾਨ ਵਿਚਾਲੇ 8 ਅਪਰੈਲ ਨੂੰ 10 ਦਿਨਾਂ ਲਈ ਹੋਈ ਜੰਗਬੰਦੀ ਦੇ ਮਾਮਲੇ ਵਿੱਚ ਸਮਾਂ ਸੀਮਾ ਨੂੰ ਖੁਲ੍ਹਾ ਛੱਡ ਕੇ ਮੱਧ ਪੂਰਬੀ ਦੇਸ਼ਾਂ ਦੇ ਲੋਕਾਂ […]
Continue Reading