ਸ਼ਿਕਾਗੋ ਤੋਂ ਨੋਇਡਾ ਤੱਕ: ਮਜ਼ਦੂਰਾਂ ਦੀ ਹਾਲਤ ’ਤੇ ਹੀ ਨਿਰਭਰ ਕਰਦੀ ਹੈ ਕਿਸੇ ਵੀ ਮੁਲਕ ਦੀ ਤਰੱਕੀ

ਨਦੀਮ* ਅੱਜ ਤੋਂ ਲਗਭਗ 140 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਵੱਡਾ ਸੰਘਰਸ਼ ਕੀਤਾ ਸੀ। ਪਹਿਲੀ ਮਈ 1886 ਨੂੰ ਹਜ਼ਾਰਾਂ ਮਜ਼ਦੂਰ ਸੜਕਾਂ ’ਤੇ ਉਤਰ ਆਏ ਸਨ। ਉਨ੍ਹਾਂ ਦੀ ਇੱਕੋ ਮੰਗ ਸੀ- “8 ਘੰਟੇ ਕੰਮ, 8 ਘੰਟੇ ਆਰਾਮ ਅਤੇ 8 ਘੰਟੇ ਆਪਣੇ ਪਰਿਵਾਰ ਤੇ ਜੀਵਨ ਲਈ।” ਉਸ ਸਮੇਂ ਮਜ਼ਦੂਰਾਂ ਤੋਂ […]

Continue Reading

ਜੰਗਲਾਂ ਤੋਂ ਹੁੰਦੀ ਹੈ ਅਰਬਾਂ ਡਾਲਰ ਦੀ ਕਮਾਈ, ਫਿਰ ਵੀ ਗ਼ਰੀਬ ਲੋਕਾਂ ਤੱਕ ਨਹੀਂ ਪਹੁੰਚਦਾ ਹਿੱਸਾ

ਰਿਚਰਡ ਮਹਾਪਾਤਰਾ ਇਹ ਖਰਬਾਂ ਡਾਲਰ ਦਾ ਸਵਾਲ ਹੈ ਕਿ ਦੁਨੀਆ ਦੇ ਸਭ ਤੋਂ ਗ਼ਰੀਬ ਲੋਕ ਇੱਕ ਚੰਗੀ ਚੱਲ ਰਹੀ ਆਰਥਿਕਤਾ ਦੇ ਵਿਚਕਾਰ ਰਹਿੰਦੇ ਹੋਏ ਵੀ ਗ਼ਰੀਬ ਕਿਉਂ ਹਨ? ਜੰਗਲਾਂ ਨਾਲ ਜੁੜਿਆ ਖੇਤਰ ਦੁਨੀਆ ਦੀ ਕੰਮਕਾਜੀ ਆਬਾਦੀ ਦੇ ਲਗਭਗ 1 ਫ਼ੀਸਦੀ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ ਅਤੇ ਇਸ ਦੀ ਸਾਲਾਨਾ ਆਰਥਿਕ ਕੀਮਤ ਲਗਭਗ 1.5 ਟ੍ਰਿਲੀਅਨ ਅਮਰੀਕੀ […]

Continue Reading

ਭਾਰਤ ਵਿੱਚ ਹਰ ਘੰਟੇ ਇੱਕ ਕਿਸਾਨ ਦੀ ਖ਼ੁਦਕੁਸ਼ੀ

*ਸਾਲ ਭਰ ਵਿੱਚ 10,546 ਕਿਸਾਨ ਅਤੇ ਖੇਤ ਮਜ਼ਦੂਰਾਂ ਨੇ ਦਿੱਤੀ ਜਾਨ ਪੰਜਾਬੀ ਪਰਵਾਜ਼ ਬਿਊਰੋ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੀ ਤਾਜ਼ਾ ਰਿਪੋਰਟ “ੳਚਚਦਿੲਨਟਅਲ ਧੲਅਟਹਸ ਅਨਦ Sੁਚਿਦਿੲਸ ਨਿ ੀਨਦiਅ 2024” ਨੇ ਭਾਰਤ ਦੇ ਖੇਤੀ ਖੇਤਰ ਦੀ ਚਿੰਤਾਜਨਕ ਤਸਵੀਰ ਇੱਕ ਵਾਰ ਫਿਰ ਸਾਹਮਣੇ ਰੱਖ ਦਿੱਤੀ ਹੈ। ਰਿਪੋਰਟ ਮੁਤਾਬਕ ਸਾਲ 2024 ਵਿੱਚ ਦੇਸ਼ ਭਰ ਵਿੱਚ ਖੇਤੀ ਨਾਲ ਜੁੜੇ […]

Continue Reading

“ਹਿੰਦੂ ਖ਼ਤਰੇ ਵਿੱਚ ਹੈ” – ਕੀ ਇਹ ਸੱਚ ਹੈ?

ਵੰਨ-ਸੁਵੰਨਤਾ ਖੁਸ਼ਹਾਲੀ ਦੀ ਨਿਸ਼ਾਨੀ ਹੈ, ਪਰ ਗ਼ੈਰ-ਬਰਾਬਰੀ ਨਾਕਾਮੀ ਦੀ ਰਾਜੇਂਦਰਨ ਨਾਰਾਇਣਨ (ਉੱਘੇ ਸਮਾਜ-ਸ਼ਾਸਤਰੀ) ਗ਼ੈਰ-ਬਰਾਬਰੀ ਸਿਰਫ਼ ਨੈਤਿਕ ਸਮੱਸਿਆ ਨਹੀਂ, ਇਹ ਦੇਸ਼ ਦੀ ਤਰੱਕੀ ਵਿੱਚ ਵੀ ਵੱਡੀ ਰੁਕਾਵਟ ਹੈ। ਭਾਰਤ ਵਿੱਚ ਗ਼ੈਰ-ਬਰਾਬਰੀ ਦੇ ਕਈ ਰੂਪ ਹਨ, ਪਰ ਚਾਰ ਵੱਡੇ ਰੂਪ ਹਨ- ਜਾਤ, ਧਰਮ, ਲਿੰਗ ਅਤੇ ਆਰਥਿਕ ਗ਼ੈਰ-ਬਰਾਬਰੀ। ਇਨ੍ਹਾਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

Continue Reading

ਕੌਣ ਚੰਗਾ, ਕੌਣ ਮਾੜਾ

ਨਿੰਮਾ ਡੱਲੇਵਾਲਾ ਫੋਨ: 513-432-9754 “ਕੌਣ ਚੰਗਾ, ਕੌਣ ਮਾੜਾ- ਇਹ ਰੱਬ ਜਾਣਦਾ” ਬੜਾ ਮਕਬੂਲ ਅਖਾਣ ਅੱਜ ਦੇ ਯੁਗ ਅੰਦਰ ਅਪਾਹਿਜ ਹੋਇਆ ਜਾਪਦਾ ਹੈ, ਕਿਉਂਕਿ ‘ਕੌਣ ਚੰਗਾ, ਕੌਣ ਮਾੜਾ’ ਦਾ ਨਿਰਣਾ ਹੁਣ ਲੋਕ ਕਰਦੇ ਹਨ ਤੇ ਚੰਗੇ-ਮਾੜੇ ਦੇ ਸਰਟੀਫਿਕੇਟ ਵੀ ਵੰਡਦੇ ਹਨ। ਦੂਜੇ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਦੀਆਂ ਸਮੱਸਿਆਵਾਂ ਦੀ ਸੱਚਾਈ ਤੋਂ ਕੋਹਾਂ ਦੂਰ ਬੈਠੇ ਹੀ […]

Continue Reading

ਕੁਕਨਸ ਵਾਂਗ ਜੀਵੰਤ ਹੁੰਦਾ ਰਿਹਾ ਸ੍ਰੀ ਹਰਗੋਬਿੰਦਪੁਰ

ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ […]

Continue Reading

ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਰੈੱਡ ਕਰਾਸ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ:+91-9781646008 ਦੁਨੀਆਂ ਭਰ ਵਿੱਚ ‘ਕੌਮਾਂਤਰੀ ਰੈੱਡ ਕਰਾਸ ਦਿਵਸ’ ਮਨਾਇਆ ਜਾਂਦਾ ਰਿਹਾ ਹੈ ਤੇ ਹੁਣ ਇਹ ਦਿਵਸ ‘ਕੌਮਾਂਤਰੀ ਰੈੱਡ ਕਰਾਸ ਅਤੇ ਰੈੱਡ ਕ੍ਰਿਸੈਂਟ ਦਿਵਸ’ ਦੇ ਸਿਰਲੇਖ ਹੇਠ ਮਨਾਇਆ ਜਾਂਦਾ ਹੈ। 8 ਮਈ ਦੇ ਦਿਨ ਇਹ ਦਿਵਸ ਮਨਾਏ ਜਾਣ ਦਾ ਮੁੱਖ ਕਾਰਨ ਇਹ ਹੈ ਕਿ ਰੈੱਡ ਕਰਾਸ ਦੇ ਬਾਨੀ ਜਾਂ ਇੰਟਰਨੈਸ਼ਨਲ ਕਮੇਟੀ […]

Continue Reading

‘ਮਾਈ ਹੀਰ ਦੇ ਮਕਬਰੇ ’ਤੇ’ ਅਤੇ ‘ਲਾਹੌਰ ਨੂੰ ਅਲਵਿਦਾ’

‘ਯੂਸਫ਼ ਜ਼ੁਲੇਖ਼ਾਂ’ ਦੇ ਕਿੱਸਾਕਾਰ ਮੌਲਵੀ ਗ਼ੁਲਾਮ ਰਸੂਲ ਆਲਮਪੁਰੀ ਬਾਰੇ ਸੈਮੀਨਾਰ ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ […]

Continue Reading

ਨੀਟ-2026 ਪ੍ਰੀਖਿਆ ਰੱਦ, ਮੈਡੀਕਲ ਉਮੀਦਵਾਰਾਂ ਨੂੰ ਪ੍ਰੇਸ਼ਾਨੀ

ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 ਮੈਡੀਕਲ ਸਾਇੰਸ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਇੱਕ ਪ੍ਰਮੁੱਖ, ਪਹਿਲੀ ਪਸੰਦ ਦਾ ਕਰੀਅਰ ਮਾਰਗ ਬਣਿਆ ਹੋਇਆ ਹੈ। ਇਸ ਖੇਤਰ ਨੂੰ ਮੁੱਖ ਤੌਰ `ਤੇ ਨੌਕਰੀ ਸੁਰੱਖਿਆ, ਉੱਚ ਸਮਾਜਿਕ ਰੁਤਬਾ, ਉੱਚ ਕਮਾਈ ਦੀ ਸੰਭਾਵਨਾ ਅਤੇ ਭਾਈਚਾਰੇ ਦੀ ਸੇਵਾ ਕਰਨ ਦੇ ਜਨੂੰਨ ਦੇ ਕਾਰਨ ਇੱਕ ਬਹੁਤ ਹੀ ਸਤਿਕਾਰਤ ਖੇਤਰ ਮੰਨਿਆ ਜਾਂਦਾ ਹੈ। […]

Continue Reading

ਕੀ ਪੰਜਾਬ ਬਣੇਗਾ ਬੰਗਾਲ?

ਗੁਰਮੀਤ ਸਿੰਘ ਪਲਾਹੀ ਫੋਨ: +91-9815802070 ਪੰਜਾਬ ਦੀ ਮੌਜੂਦਾ ਸਿਆਸੀ ਅਤੇ ਸਮਾਜਿਕ ਸਥਿਤੀ ਇਸ ਵੇਲੇ ਬੇਹੱਦ ਨਾਜ਼ੁਕ ਅਤੇ ਡਾਵਾਂਡੋਲ ਦੌਰ ਵਿੱਚੋਂ ਲੰਘ ਰਹੀ ਹੈ। ਸੂਬੇ ਵਿੱਚ ਇੱਕ ਅਜਿਹਾ ਗੰਭੀਰ ਸਿਆਸੀ ਅਤੇ ਬੌਧਿਕ ਖਲਾਅ ਪੈਦਾ ਹੋ ਚੁੱਕਾ ਹੈ, ਜਿਸ ਨੇ ਹਰ ਦਰਦਮੰਦ ਪੰਜਾਬੀ ਨੂੰ ਡੂੰਘੀ ਚਿੰਤਾ ਅਤੇ ਉਦਾਸੀਨਤਾ ਵਿੱਚ ਪਾ ਦਿੱਤਾ ਹੈ। 2022 ਵਿੱਚ ‘ਬਦਲਾਅ’ ਦੇ ਵੱਡੇ-ਵੱਡੇ […]

Continue Reading