ਨਹਿਰੂ ਅਤੇ ਮੋਦੀ ਦੇ ਭਾਸ਼ਣ ਵਿੱਚ ਅੰਤਰ
ਇੱਕ ਵਿੱਚ ਭਵਿੱਖ ਦੀ ਬੇਚੈਨੀ, ਦੂਜੇ ਵਿੱਚ ਆਪਣੀਆਂ ਉਪਲਬਧੀਆਂ ਦਾ ਬਖਾਨ ਪ੍ਰਮੋਦ ਰੰਜਨ ਪੱਤਰਕਾਰ, ਲੇਖਕ ਤੇ ਸਿੱਖਿਆ-ਸ਼ਾਸਤਰੀ ਜਵਾਹਰਲਾਲ ਨਹਿਰੂ ਨੇ 6 ਦਸੰਬਰ 1958 ਨੂੰ ਦਿੱਲੀ ਯੂਨੀਵਰਸਿਟੀ ਦੇ ਡਿਗਰੀ ਸਮਾਰੋਹ ਵਿੱਚ ਭਾਸ਼ਣ ਦਿੱਤਾ ਸੀ। ਉਸ ਸਮੇਂ ਉਹ 69 ਸਾਲ ਦੇ ਸਨ। ਨਰਿੰਦਰ ਮੋਦੀ ਨੇ 5 ਸਤੰਬਰ 2026 ਨੂੰ ਦਿੱਲੀ ਯੂਨੀਵਰਸਿਟੀ ਦੇ ਸ੍ਰੀਰਾਮ ਕਾਲਜ ਆਫ਼ ਕਾਮਰਸ ਦੇ […]
Continue Reading