ਇੱਕ ਫ਼ੋਨ ਕਾਲ ਤੋਂ ਸ਼ੁਰੂ ਹੋਈ ਜਾਂਚ ਨੇ ਕੀਤਾ ਅੰਤਰਰਾਸ਼ਟਰੀ ਅਪਰਾਧੀ ਨੈੱਟਵਰਕ ਬੇਨਕਾਬ
‘ਆਪ੍ਰੇਸ਼ਨ ਹਾਰਡ ਬਾਲ’ ਪੰਜਾਬੀ ਪਰਵਾਜ਼ ਬਿਊਰੋ ਇੱਕ ਆਮ ਜਿਹੀ ਫ਼ੋਨ ਕਾਲ ਕਈ ਵਾਰ ਅਜਿਹੇ ਰਾਜ਼ ਖੋਲ੍ਹ ਦਿੰਦੀ ਹੈ, ਜਿਨ੍ਹਾਂ ਤੱਕ ਸਾਲਾਂ ਦੀ ਜਾਂਚ ਵੀ ਨਹੀਂ ਪਹੁੰਚ ਸਕਦੀ। ਜੁਲਾਈ 2023 ਵਿੱਚ ਹੋਈ ਅਜਿਹੀ ਹੀ ਇੱਕ ਫ਼ੋਨ ਕਾਲ ਨੇ ਉੱਤਰੀ ਅਮਰੀਕਾ ਵਿੱਚ ਫੈਲੇ ਇੱਕ ਵੱਡੇ ਅੰਤਰਰਾਸ਼ਟਰੀ ਅਪਰਾਧੀ ਗਿਰੋਹ ਦੀਆਂ ਪਰਤਾਂ ਖੋਲ੍ਹ ਦਿੱਤੀਆਂ। ਇਸ ਕਾਰਵਾਈ ਨੂੰ ਅਮਰੀਕੀ ਜਾਂਚ […]
Continue Reading