ਵਿਰਸਾ ਫਾਊਂਡੇਸ਼ਨ: ਵਿਰਸੇ ਦੀ ਸੰਭਾਲ ਤੇ ਆਪਣੀ ਪੀੜ੍ਹੀ ਦਾ ਭਵਿੱਖ

ਸ਼ਿਕਾਗੋ: ਬੰਦਾ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਵੱਸ ਜਾਵੇ, ਪਰ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲ ਸਕਦਾ। ਜੇ ਆਪਣੀ ਮਾਂ-ਬੋਲੀ, ਆਪਣੇ ਗੀਤ, ਆਪਣੇ ਨਾਚ, ਆਪਣੇ ਰਸਮੋ-ਰਿਵਾਜ ਅਤੇ ਆਪਣਾ ਇਤਿਹਾਸ ਹੀ ਭੁੱਲ ਗਏ, ਤਾਂ ਸਾਡੀ ਪਹਿਚਾਣ ਵੀ ਹੌਲੀ-ਹੌਲੀ ਖ਼ਤਮ ਹੋ ਜਾਵੇਗੀ। ਵਿਰਸਾ ਫਾਊਂਡੇਸ਼ਨ ਦਾ ਮਕਸਦ ਸਿਰਫ਼ ਪ੍ਰੋਗਰਾਮ ਕਰਵਾਉਣਾ ਨਹੀਂ, ਸਗੋਂ ਪੰਜਾਬੀ ਸੱਭਿਆਚਾਰ […]

Continue Reading

‘ਮਿਸਿਜ਼ ਇਲੀਨਾਏ ਅਮੈਰਿਕਨ-2026` ਦਾ ਤਾਜ ਡਾ. ਅਮਨ ਸਿੰਘ ਨੂੰ

ਸ਼ਿਕਾਗੋ: ਡਾ. ਅਮਨ (ਅਮਨਦੀਪ) ਸਿੰਘ ਨੂੰ ਪਿਛਲੇ ਦਿਨੀਂ ਹੋਏ ਇੱਕ ਸਮਾਗਮ ਵਿੱਚ ‘ਮਿਸਿਜ਼ ਇਲੀਨਾਏ ਅਮੈਰਿਕਨ-2026` ਦਾ ਤਾਜ ਪਹਿਨਾਇਆ ਗਿਆ। ਇਹ ਸ਼ਿਕਾਗੋਲੈਂਡ ਦੇ ਪੰਜਾਬੀ ਭਾਈਚਾਰੇ ਲਈ ਇੱਕ ਮਾਣ ਵਾਲਾ ਪਲ ਸੀ। ‘ਮਿਸਿਜ਼ ਇਲੀਨਾਏ ਅਮੈਰਿਕਨ-2026’ ਦੇ ਤੌਰ `ਤੇ ਉਹ ਆਪਣੇ ਪਲੇਟਫਾਰਮ ਦੀ ਵਰਤੋਂ ਤੰਦਰੁਸਤ ਸਿਹਤ ਤੇ ਸੇਵਾ ਲਈ ਕਰਨਗੇ ਅਤੇ ਰਾਸ਼ਟਰੀ ‘ਮਿਸਿਜ਼ ਅਮੈਰਿਕਾ’ ਮੁਕਾਬਲੇ ਵਿੱਚ ਮਾਣ ਨਾਲ […]

Continue Reading

ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੀਆਂ ਮਿੱਥਾਂ ਤੇ ਅੰਧਵਿਸ਼ਵਾਸ

‘ਮਿੱਥਾਂ, ਵਿਗਿਆਨ ਅਤੇ ਸਮਾਜ’ ਦੇ ਆਪਸੀ ਸਬੰਧ ਦੇ ਸੰਦਰਭ ਵਿੱਚ ਹਥਲੀ ਲੇਖ-ਲੜੀ ਵਿੱਚ ਚਰਚਾ ਕੀਤੀ ਗਈ ਹੈ ਕਿ ‘ਪੁਰਾਣੀਆਂ ਮਿੱਥਾਂ ਨੇ ਆਧੁਨਿਕ ਖੋਜਾਂ ਨੂੰ ਕਿਵੇਂ ਪ੍ਰੇਰਿਤ ਕੀਤਾ? ਮਿੱਥਾਂ, ਵਿਗਿਆਨ ਤੇ ਸਮਾਜ ਵਿੱਚ ਧਰਮਾਂ ਦੇ ਕੀ ਪ੍ਰਭਾਵ ਹਨ? ਸਮਾਜ ਦੇ ਵਿਕਾਸ ਉੱਤੇ ਮਿੱਥਾਂ ਤੇ ਵਿਗਿਆਨ ਦਾ ਕੀ ਪ੍ਰਭਾਵ ਹੈ ਅਤੇ ਇਹ ਸੱਭਿਆਚਾਰ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ […]

Continue Reading

ਅਮਰੀਕੀ ਸੁਪਰੀਮ ਕੋਰਟ ਵੱਲੋਂ ਜਨਮ ਆਧਾਰਤ ਨਾਗਰਿਕਤਾ ਦਾ ਹੱਕ ਬਹਾਲ

*ਫੈਸਲੇ ਖਿਲਾਫ ਕਾਂਗਰਸ ਵਿੱਚ ਕਾਨੂੰਨ ਪਾਸ ਕਰਾਂਗੇ-ਡੋਨਾਲਡ ਟਰੰਪ *ਅਦਾਲਤ ਵੱਲੋਂ ਕੈਂਡੀਡੇਟਾਂ ਦੇ ਖਰਚੇ ਦੀ ਸੀਮਾ ਤੈਅ ਕਰਨ ਤੋਂ ਨਾਂਹ ਜਸਵੀਰ ਸਿੰਘ ਸ਼ੀਰੀ ਅਮਰੀਕੀ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਗੈਰ-ਕਾਨੂੰਨੀ ਪੲਵਾਸੀਆਂ ਦੇ ਅਮਰੀਕਾ ਵਿੱਚ ਜਨਮ ਲੈਣ ਵਾਲੇ ਬੱਚਿਆਂ ਲਈ ਕੁਦਰਤੀ ਨਾਗਰਿਕਤਾ ਦਾ ਹੱਕ ਮੁੜ ਤੋਂ ਬਹਾਲ ਕਰ ਦਿੱਤਾ ਹੈ। ਅਮਰੀਕੀ ਸੁਪਰੀਮ ਕੋਰਟ ਦੇ ਇੱਕ 9 […]

Continue Reading

ਅਕਾਲ ਤਖਤ ਵੱਲੋਂ ਜਾਗਤ ਜੋਤ ਸੋਧ ਐਕਟ ਵਿੱਚ ਸੋਧਾਂ ਕਰਨ ਦਾ ਆਦੇਸ਼

*ਇੱਕ ਮਹੀਨੇ ਦਾ ਸਮਾਂ ਦਿੱਤਾ ਪੰਜਾਬ ਸਰਕਾਰ ਨੂੰ ਸੋਧਾਂ ਲਈ *ਵਿਵਾਦਤ ਵੀਡੀਓ ਵਾਲਾ ਮਾਮਲਾ ਹਾਲੇ ਵੀ ਕਾਇਮ ਪੰਜਾਬੀ ਪਰਵਾਜ਼ ਬਿਊਰੋ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ (2026) ‘ਤੇ ਪੰਜਾਬ ਸਰਕਾਰ ਅਤੇ ਅਕਾਲ ਤਖਤ ਸਾਹਿਬ ਵਿਚਕਾਰ ਪੈਦਾ ਹੋਇਆ ਗਤੀਰੋਧ ਹੱਲ ਹੋਣ ਦੇ ਆਸਾਰ ਬਣਨ ਲੱਗੇ ਹਨ। ਲੰਘੇ ਸੋਮਵਾਰ (29 ਜੂਨ) ਨੂੰ ਅਕਾਲ ਤਖਤ ਸਾਹਿਬ […]

Continue Reading

ਸ਼ਿਕਾਗੋ ਕਬੱਡੀ ਮੇਲੇ `ਤੇ ਹੋਏ ਖਰੂਦੀ ਤਕਰਾਰ ਦੀ ਚਰਚਾ ਛਿੜੀ

ਕੁਲਜੀਤ ਸਿੰਘ ਸ਼ਿਕਾਗੋ: ਲੰਘੇ ਸ਼ਨਿਚਰਵਾਰ ਨੂੰ ਕਰਵਾਏ ਗਏ ਸ਼ਿਕਾਗੋ ਕਬੱਡੀ ਮੇਲੇ ਮੌਕੇ ਹੋਏ ਖਰੂਦੀ ਤਕਰਾਰ ਕਾਰਨ ‘ਤਾਜ਼ਾ ਕੱਢੀਆਂ ਜਲੇਬੀਆਂ ਉਤੇ ਰੇਤਾ ਪੈ ਜਾਣ’ ਜਿਹੀ ਗੱਲ ਹੋ ਗਈ! ਦੋ ਧਿਰਾਂ ਦਰਮਿਆਨ ਦੀ ਖਹਿਬਾਜ਼ੀ ਸਮੇਂ ਉਨ੍ਹਾਂ ਵਿੱਚੋਂ ਕੁਝ ਨੇ ਇੱਕ-ਦੂਜੇ ਵਿਰੁੱਧ ਕੁਰਸੀਆਂ ਚੁੱਕ ਲਈਆਂ ਤੇ ਉਨ੍ਹਾਂ ਨੂੰ ਹਥਿਆਰ ਵਜੋਂ ਵਰਤਣ ਲੱਗੇ। ਇੰਨੇ `ਚ ਲੜਾਈ ਵਾਲੀ ਥਾਂ ਭਾਜੜ […]

Continue Reading

ਅਯੋਧਿਆ ਵਿੱਚ ਰਾਮ ਮੰਦਰ ਦੇ ਚੜ੍ਹਵੇ ਨੂੰ ਸੰਨ੍ਹ ਲੱਗੀ

*ਮੰਦਿਰ ਦੇ 8 ਮੁਲਾਜ਼ਮ ਗ੍ਰਿਫਤਾਰ *ਵਿਰੋਧੀ ਪਾਰਟੀਆਂ ਨੇ ਨਿਆਂਪਾਲਿਕਾ ਦੀ ਨਿਗਰਾਨੀ ਹੇਠ ਜਾਂਚ ਮੰਗੀ ਜਸਵੀਰ ਸਿੰਘ ਮਾਂਗਟ ਮੁਲਕ ਦੇ ਸਾਰੇ ਮੁਸਲਮਾਨਾਂ ਦੀ ਆਸਥਾ ਨੂੰ ਸੂਲੀ ‘ਤੇ ਟੰਗ ਕੇ ਬਣਾਇਆ ਗਿਆ ਅਯੋਧਿਆ ਰਾਮ ਮੰਦਿਰ ਵੱਡੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰ ਗਿਆ ਹੈ। ਮੰਦਿਰ ਦੇ ਮੁਲਾਜ਼ਮਾਂ ਅਤੇ ਮੈਨੇਜਮੈਂਟ ਨਾਲ ਸੰਬੰਧਤ ਵਿਅਕਤੀਆਂ ਵੱਲੋਂ ਹੀ ਸੈਂਕੜੇ ਕਰੋੜ ਕੈਸ਼ ਅਤੇ […]

Continue Reading

ਯੂਰਪ ਨੂੰ ਝੁਲਸ ਰਹੀ ਹੀਟ ਵੇਵ

*ਫਰਾਂਸ, ਜਰਮਨੀ ਅਤੇ ਇਟਲੀ ਵਿੱਚ ਗਰਮੀ ਨਾਲ ਮੌਤਾਂ *ਪ੍ਰਦੂਸ਼ਣ ਕਾਰਨ ਹੋਈਆਂ ਮੌਸਮੀ ਤਬਦੀਲੀਆਂ ਹਨ ਕਾਰਨ ਪੰਜਾਬੀ ਪਰਵਾਜ਼ ਬਿਊਰੋ ਸੋਹਣੇ, ਸੁਨੱਖੇ ਅਤੇ ਸੁਰੱਖਿਅਤ ਸਮਝੇ ਜਾਂਦੇ ਯੂਰਪੀਅਨ ਮੁਲਕਾਂ ਨੂੰ ਵੀ ਵਾਤਾਵਰਣਿਕ ਤਬਦੀਲੀਆਂ ਦਾ ਸੇਕ ਤੰਗ ਕਰਨ ਲੱਗਾ ਹੈ। ਪਿਛਲੀਆਂ ਗਰਮੀਆਂ ਵਿੱਚ ਵੀ ਜਰਮਨੀ, ਫਰਾਂਸ ਅਤੇ ਸਪੇਨ ਜਿਹੇ ਮੁਲਕਾਂ ਵਿੱਚ ਗਰਮੀ ਵਧਣ ਦੀਆਂ ਖਬਰਾਂ ਆਈਆਂ ਸਨ; ਪਰ ਇਸ […]

Continue Reading

ਏ.ਆਈ. ਖ਼ਿਲਾਫ਼ ਉਠਦਾ ਜਨਤਕ ਗੁੱਸਾ

*ਅਮਰੀਕਾ ਵਿੱਚ 10 ਲੱਖ ਕਰੋੜ ਦੇ ਪ੍ਰੋਜੈਕਟ ਰੁਕੇ *ਤਕਨਾਲੋਜੀ ਅਤੇ ਰਾਜਨੀਤੀ ਟਕਰਾਅ ਦੇ ਰਾਹ ’ਤੇ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਅਤੇ ਪੱਛਮੀ ਦੇਸ਼ਾਂ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਲੈ ਕੇ ਸ਼ੁਰੂ ਹੋਈ ਚਰਚਾ ਹੁਣ ਸਿਰਫ਼ ਤਕਨੀਕੀ ਮਾਹਿਰਾਂ ਤੱਕ ਸੀਮਤ ਨਹੀਂ ਰਹੀ। ਇਹ ਮੁੱਦਾ ਹੁਣ ਆਮ ਲੋਕਾਂ ਦੀ ਚਿੰਤਾ, ਰਾਜਨੀਤਿਕ ਬਹਿਸ ਅਤੇ ਚੋਣਾਵੀ ਵਾਦ-ਵਿਵਾਦ ਦਾ ਕੇਂਦਰ ਬਣਦਾ […]

Continue Reading

ਸ਼ੇਅਰ ਬਾਜ਼ਾਰ: ਪੂੰਜੀ ਦੀ ਭਾਸ਼ਾ, ਲਾਭ ਦੀ ਰਾਜਨੀਤੀ ਅਤੇ ਅਸਮਾਨਤਾ ਦਾ ਸਵਾਲ

ਵਰਿੰਦਰ ਜੋਸ਼ੀ ਸ਼ੇਅਰ ਬਾਜ਼ਾਰ ਬਾਰੇ ਸਭ ਤੋਂ ਤਿੱਖੀ ਗੱਲ ਇਹ ਕਹੀ ਜਾਂਦੀ ਹੈ ਕਿ ਇਹ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ‘ਪਰਜੀਵੀ ਪ੍ਰਣਾਲੀਆਂ’ ਵਿੱਚੋਂ ਇੱਕ ਹੈ। ਇਸ ਵਿਚਾਰ ਦੇ ਅਨੁਸਾਰ ਇਹ ਕੋਈ ਉਤਪਾਦਕ ਸੰਸਥਾ ਨਹੀਂ, ਸਗੋਂ ਇੱਕ ਐਸਾ ਤੰਤਰ ਹੈ ਜੋ ਪਹਿਲਾਂ ਹੀ ਬਣੀ ਹੋਈ ਦੌਲਤ ਨੂੰ ਇੱਕ ਹੱਥੋਂ ਦੂਜੇ ਹੱਥ ਵਿੱਚ ਘੁਮਾਉਂਦਾ ਹੈ। ਇਸ […]

Continue Reading