‘ਇਤਫ਼ਾਕ ਨਹੀਂ ਹੈ ਸੁਪਨਿਆਂ ਦਾ ਕਤਲ ਹੋ ਜਾਣਾ’
ਸੁਸ਼ੀਲ ਦੁਸਾਂਝ ਪਿੰਡ ਤੱਕ ਸੜਕ ਆਈ ਖੰਬੇ ਲੱਗੇ ਮਿੱਟੀ ਦੇ ਤੇਲ ਦੀਆਂ ਦੁਕਾਨਾਂ ਖੁੱਲ੍ਹੀਆਂ ਪਹੁੰਚਿਆ ਦੂਰਦਰਸ਼ਨ ਫੇਰ ਵੰਨ-ਸੁਵੰਨੇ ਹੋਰ ਚੈਨਲ
Continue Readingਸੁਸ਼ੀਲ ਦੁਸਾਂਝ ਪਿੰਡ ਤੱਕ ਸੜਕ ਆਈ ਖੰਬੇ ਲੱਗੇ ਮਿੱਟੀ ਦੇ ਤੇਲ ਦੀਆਂ ਦੁਕਾਨਾਂ ਖੁੱਲ੍ਹੀਆਂ ਪਹੁੰਚਿਆ ਦੂਰਦਰਸ਼ਨ ਫੇਰ ਵੰਨ-ਸੁਵੰਨੇ ਹੋਰ ਚੈਨਲ
Continue Readingਡਾ. ਅਰਵਿੰਦਰ ਸਿੰਘ ਭੱਲਾ* ਫੋਨ:+91-9463062603 ਗੁਰੂਦੇਵ ਨੇ ਆਪਣੇ ਸ਼ਿਸ਼ ਨੂੰ ਫ਼ੁਰਮਾਇਆ ਕਿ ਇਨਸਾਨ ਆਪਣੀ ਹਯਾਤੀ ਦਾ ਸਫ਼ਰ ਤੈਅ ਕਰਦੇ ਹੋਏ ਕਈ ਵਾਰ ਮਹਿਜ਼ ਆਪਣੀ ਜ਼ਿੱਦ ਪੁਗਾਉਣ ਦੀ ਖ਼ਾਤਰ ਅਜਿਹੇ ਅਨੇਕਾਂ ਬੇਸ਼ਕੀਮਤੀ ਰਿਸ਼ਤਿਆਂ ਨੂੰ ਸਦਾ ਲਈ ਗੁਆ ਦਿੰਦਾ ਹੈ, ਜੋ ਦਰਅਸਲ ਉਸ ਦੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ। ਰਿਸ਼ਤਿਆਂ ਨੂੰ ਪੁਗਾਉਣ ਲਈ ਝੁਕਣਾ ਬੇਹੱਦ ਜ਼ਰੂਰੀ ਹੁੰਦਾ […]
Continue Readingਮਨਪ੍ਰੀਤ ਸਿੰਘ ਇਆਲੀ ਬਣੇ 8 ਮੈਂਬਰੀ ਤਾਲਮੇਲ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਸ਼ੀਰੀ ਸਿੱਖ ਸਿਆਸਤ ਵਿੱਚ ਇਕ ਵੱਡੀ ਉਥਲ-ਪੁਥਲ ਉੱਸਲ-ਵੱਟੇ ਲੈ ਰਹੀ ਹੈ। ਅਕਾਲੀ ਲੀਡਰਸ਼ਿੱਪ ਬਾਰੇ 2 ਦਸੰਬਰ 2024 ਦੇ ਅਕਾਲ ਤਖਤ ਸਾਹਿਬ ਦੇ ਦਿੱਤੇ ਗਏ ਹੁਕਮਨਾਮੇ ਤੋਂ ਬਾਅਦ ਹੁਣ ਜਦੋਂ ਇਹ ਜਾਪਣ ਲੱਗਾ ਸੀ ਕਿ ਮੁਤਬਾਦਲ ਸਿੱਖ ਸਿਆਸਤ ਦੀ ਗੈਰ-ਹਾਜ਼ਰੀ ਵਿੱਚ ਸੁਖਬੀਰ ਸਿੰਘ ਬਾਦਲ […]
Continue Reading*ਇਜ਼ਰਾਇਲ ਜੰਗਬੰਦੀ ਕਰਨ ਦੇ ਵਿਰੋਧ ਵਿੱਚ *ਇਰਾਨ ਦੀ ਪੂਰੀ ਸੱਭਿਅਤਾ ਖਤਮ ਕਰ ਦੇਣ ਦੀ ਧਮਕੀ ਜਸਵੀਰ ਸਿੰਘ ਸ਼ੀਰੀ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ ਸਾਡੇ ਪੰਜ ਵਜੇ ਤੱਕ ਦੀ ਦਿੱਤੀ ਗਈ ਸਮਾਂ ਹੱਦ ਤੋਂ 90 ਮਿੰਟ ਪਹਿਲਾਂ ਡੋਨਾਲਡ ਟਰੰਪ ਨੇ 2 ਹਫਤੇ ਦੇ ਗੋਲੀਬੰਦੀ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਦੋ ਹਫਤੇ ਤੱਕ […]
Continue Readingਬੇਅਦਬੀ ਰੋਕੂ ਕਾਨੂੰਨ ਵਿੱਚ ਸੋਧ ਦਾ ਮਾਮਲਾ *ਦਲ ਖਾਲਸਾ ਵੱਲੋਂ ਆਯੋਜਤ ਸੈਮੀਨਾਰ ਵਿੱਚ ਆਪਣੀ ਰਾਖੀ ਆਪ ਕਰਨ ਦੀ ਸਲਾਹ ਪੰਜਾਬੀ ਪਰਵਾਜ਼ ਬਿਊਰੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ‘ਤੇ ਪੰਜਾਬ ਸਰਕਾਰ ਵੱਲੋਂ ਨਵਾਂ ਕਾਨੂੰਨ ਬਣਾਏ ਜਾਣ ਦੇ ਮੁੱਦੇ ਨੂੰ ਲੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੀ 6 ਅਪ੍ਰੈਲ ਨੂੰ ਸਮੂਹ ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ […]
Continue Readingਕੁਲਜੀਤ ਸਿੰਘ ਸ਼ਿਕਾਗੋ: ਸਿੱਖ ਰਿਲੀਜੀਅਸ ਸੁਸਾਇਟੀ (ਗੁਰਦੁਆਰਾ ਪੈਲਾਟਾਈਨ), ਸ਼ਿਕਾਗੋ ਦੇ ਬੋਰਡ ਆਫ ਟਰੱਸਟੀ (ਬੀ.ਓ.ਟੀ.) ਦੇ ਪੰਜ ਅਤੇ ਸੰਵਿਧਾਨ ਅਮਲ ਕਮੇਟੀ (ਸੀ.ਆਈ.ਸੀ.) ਦਾ ਇੱਕ ਮੈਂਬਰ ਚੁਣੇ ਜਾਣ ਲਈ ਲੰਘੇ ਐਤਵਾਰ ਨੂੰ ਹੋਈਆਂ ਚੋਣਾਂ ਨਿੱਕੇ-ਮੋਟੇ ਗੁੱਸੇ-ਗਿਲਿਆਂ, ਮਾਮੂਲੀ ਤਲਖੀ ਅਤੇ ਸਿਆਸੀ ਤਿਕੜਮਾਂ ਦੇ ਬਾਵਜੂਦ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ।
Continue Readingਜਸਵੀਰ ਸਿੰਘ ਸ਼ੀਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਨਾਂ ਇਕ ਸੰਦੇਸ਼ ਵਿੱਚ ਇਸ ਕਿਸਮ ਦੀਆਂ ਸਵੈ-ਵਿਰੋਧੀ ਗੱਲਾਂ ਕੀਤੀਆਂ ਕਿ ਦੁਨੀਆਂ ਦੇ ਮੀਡੀਏ ਨੇ ਇਸ ਨੂੰ ਮਨ-ਭਾਉਂਦੀਆਂ ਸੁਰਖੀਆਂ ਵਿੱਚ ਬਦਲ ਲਿਆ। ਕੁਝ ਨੂੰ ਲੱਗਾ ਕਿ ਟਰੰਪੀਅਨ ਕਮਲਪਾਅ ਦੋ ਕੁ ਹਫਤੇ ਇਰਾਨ ਵਿੱਚ ਅੰਨ੍ਹੇਵਾਹ ਬੰਬ ਸੁਟੇਗਾ ਅਤੇ ਬਾਅਦ ਵਿੱਚ ਇਰਾਨ ਵੱਲੋਂ ਹੌਰਮੂਜ਼ ਵਿੱਚ ਲਾਇਆ […]
Continue Readingਬਲਵੰਤ ਸਿੰਘ ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ ਸਿੱਖ ਧਿਰਾਂ ਦੀ ਸਿਆਸੀ ਕਮਜ਼ੋਰੀ ਦੀ ਹਾਲਤ ਵਿੱਚ ਮੌਜੂਦਾ ਮੌਕਾ-ਏ-ਮੇਲ ਵੀ ਹੱਥੋਂ ਨਿਕਲ ਸਕਦਾ ਹੈ ਜਸਵੀਰ ਸਿੰਘ ਮਾਂਗਟ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਖੇ ਗਏ ਇੱਕ ਪੱਤਰ ਨਾਲ ਸਿੱਖ ਬੰਦੀਆਂ ਦੀ ਰਿਹਾਈ ਦਾ ਮਸਲਾ ਇੱਕ ਵਾਰ ਫਿਰ ਭਖ […]
Continue Reading*ਰਾਜ ਸਭਾ ਵਿੱਚ ਪਾਰਟੀ ਦੇ ਡਿਪਟੀ ਲੀਡਰ ਦਾ ਟੈਗ ਲੱਥਾ *ਪੰਜਾਬ ਦੇ ਮਸਲੇ ਨਹੀਂ ਉਠਾਏ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਜਸਵੀਰ ਸਿੰਘ ਮਾਂਗਟ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਆਮ ਆਦਮੀ ਪਾਰਟੀ ਨੇ ਆਪਣੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ। ਰਾਜ ਸਭਾ […]
Continue Readingਤੂੰ ਕਿੰਜ ਆਲ੍ਹਣਾ ਸਾਂਭੇਗਾ… ਸੁਸ਼ੀਲ ਦੁਸਾਂਝ ਨੀਲਾਮੀਆਂ ਦਾ ਦੌਰ ਹੈ ਅੱਜਕਲ੍ਹ। ਹਰ ਚੀਜ਼ ਨੀਲਾਮ ਹੋ ਰਹੀ ਹੈ। ਚਮਕ-ਦਮਕ, ਤੜਕ-ਭੜਕ ਦੀ ਮਾਰਾ-ਮਾਰੀ ਹੈ। ਮਸਨੂਈ ਰੌਸ਼ਨੀਆਂ ਨਾਲ ਅੰਦਰਲੇ ਹਨੇਰਿਆਂ ਨੂੰ ਕੱਜਣ ਦੇ ਢਕਵੰਜ ਹੋ ਰਹੇ ਹਨ। ਬਾਹਰੋਂ ਖੁਸ਼ ਨਜ਼ਰ ਆ ਰਿਹਾ ਬੰਦਾ ਅੰਦਰੋਂ ਪੀੜੋ-ਪੀੜ ਹੈ। ਰੌਸ਼ਨੀਆਂ ਦੇ ਸੁਪਨਿਆਂ ਨੂੰ ਕਾਲਖਾਂ ਦੇ ਘੇਰੇ ਹਨ। ਬੰਦਾ ਸੁਪਨੇ ਵਿੱਚ ਤਮਾਸ਼ਾਈ […]
Continue Reading