ਘੁੰਮਦਾ ਗਲੋਬ: ਮੁਕਾਬਲੇ ਦੇ ਦੌਰ ਦੀ ਨਵੀਂ ਦੁਨੀਆ
ਹੁਣ ਦੁਨੀਆ ਤਾਕਤਵਰ ਆਗੂਆਂ ਦੇ ਦੌਰ ਵਿੱਚ ਦਾਖ਼ਲ ਹੋ ਚੁੱਕੀ ਹੈ, ਜਿੱਥੇ ਹਰ ਦੇਸ਼ ਨੂੰ ਆਪਣਾ ਆਰਥਿਕ ਭਵਿੱਖ, ਆਪਣੇ ਗਠਜੋੜ ਅਤੇ ਖੁਸ਼ਹਾਲੀ ਦਾ ਰਸਤਾ ਖ਼ੁਦ ਤੈਅ ਕਰਨਾ ਪਵੇਗਾ।
Continue Readingਹੁਣ ਦੁਨੀਆ ਤਾਕਤਵਰ ਆਗੂਆਂ ਦੇ ਦੌਰ ਵਿੱਚ ਦਾਖ਼ਲ ਹੋ ਚੁੱਕੀ ਹੈ, ਜਿੱਥੇ ਹਰ ਦੇਸ਼ ਨੂੰ ਆਪਣਾ ਆਰਥਿਕ ਭਵਿੱਖ, ਆਪਣੇ ਗਠਜੋੜ ਅਤੇ ਖੁਸ਼ਹਾਲੀ ਦਾ ਰਸਤਾ ਖ਼ੁਦ ਤੈਅ ਕਰਨਾ ਪਵੇਗਾ।
Continue Readingਟਰੰਪ ਦਾ ਪੋਪ ਨਾਲ ਪੰਗਾ: ਅਮਰੀਕੀ ਰਾਸ਼ਟਰਪਤੀ ਨੇ ਈਸਾ ਮਸੀਹ ਦਾ ਸਵਾਂਗ ਰਚਿਆ ਜਸਵੀਰ ਸਿੰਘ ਸ਼ੀਰੀ ਜਦੋਂ ਬਹੁਤੀ ਸਿੱਖ ਲੀਡਰਸ਼ਿਪ ਅਮਰੀਕੀ ਸਦਰ ਡੋਨਾਲਡ ਟਰੰਪ ਅਤੇ ਇਜ਼ਰਾਇਲ ਵੱਲੋਂ ਇਰਾਨ ਖਿਲਾਫ ਛੇੜੀ ਜੰਗ ਬਾਰੇ ਚੁੱਪ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁੱਛ ਜਿਹੇ ਸਿਆਸੀ ਮਸਲਿਆਂ ਤੋਂ ਵਿਹਲ ਨਹੀਂ, ਤਾਂ ਸੰਸਾਰ ਇਸ ਸਵਾਲ ਨਾਲ ਖਹਿਬੜ ਰਿਹਾ […]
Continue Reading*ਭਾਰਤ ਟੌਪ-10 ਤੋਂ ਬਾਹਰ: ਵਧਦੀ ਪ੍ਰਭਾਵ ਦੀ ਨਵੀਂ ਦੌੜ ਪੰਜਾਬੀ ਪਰਵਾਜ਼ ਬਿਊਰੋ ਆਧੁਨਿਕ ਦੁਨੀਆ ਵਿੱਚ ਦੇਸ਼ਾਂ ਦੀ ਤਾਕਤ ਸਿਰਫ਼ ਫ਼ੌਜੀ ਸ਼ਕਤੀ ਜਾਂ ਆਰਥਿਕ ਆਕਾਰ ਨਾਲ ਨਹੀਂ ਮਾਪੀ ਜਾਂਦੀ। ਹੁਣ ਗੱਲ ਬਣਦੀ ਹੈ ‘ਸਾਫ਼ਟ ਪਾਵਰ’ ਦੀ- ਉਹ ਤਾਕਤ ਜੋ ਬਿਨਾ ਜ਼ੋਰ-ਜ਼ਬਰਦਸਤੀ ਨਾਲ਼ ਦੁਨੀਆ ਨੂੰ ਪ੍ਰਭਾਵਿਤ ਕਰਦੀ ਹੈ। ਸੱਭਿਆਚਾਰ, ਸਿੱਖਿਆ, ਤਕਨਾਲੋਜੀ, ਕੂਟਨੀਤੀ ਅਤੇ ਗਲੋਬਲ ਅਕਸ ਇਸਦੇ ਮੁੱਖ […]
Continue Reading*ਮੋਦੀ ਕਾਲ `ਚ ਪਹਿਲੀ ਵਾਰ ਕੋਈ ਬਿਲ ਪਾਸ ਹੋਣੋਂ ਰਿਹਾ *ਵਿਰੋਧੀ ਧਿਰ ਉਤੇ ‘ਔਰਤ ਦੋਖੀ’ ਹੋਣ ਦੇ ਦੋਸ਼ ਲੱਗੇ ਪੰਜਾਬੀ ਪਰਵਾਜ਼ ਬਿਊਰੋ ਬੀਤੇ ਹਫਤੇ ਸ਼ੁਕਰਵਾਰ ਵਾਲੇ ਦਿਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ 131ਵਾਂ ਸੰਵਿਧਾਨਿਕ ਸੋਧ ਬਿਲ ਵਿਰੋਧੀ ਪਾਰਟੀਆਂ ਦੇ ਸਮੂਹਿਕ ਵਿਰੋਧ ਕਾਰਨ ਪਾਸ ਨਹੀਂ ਹੋ […]
Continue Readingਪੰਜਾਬੀ ਪਰਵਾਜ਼ ਬਿਊਰੋ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਪਾਣੀ ਦਾ ਮਸਲਾ ਇੱਕ ਵਾਰ ਫਿਰ ਕੇਂਦਰ ਵਿੱਚ ਆ ਗਿਆ ਹੈ। ਪਿਛਲੇ ਸਾਲ ਅਪਰੈਲ ਵਿੱਚ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਨੇ ਇਸ ਮਸਲੇ ਨੂੰ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ ਸੀ। ਇਹ ਸਿਰਫ਼ ਇੱਕ ਰਾਜਨੀਤਿਕ […]
Continue Reading*ਸੌ ਤੋਂ ਵੱਧ ਸ਼ਹਿਰਾਂ ਵਿੱਚ ਪ੍ਰਦਰਸ਼ਨ, ਖੇਤੀ ਨੀਤੀਆਂ ’ਤੇ ਸਵਾਲ *ਭਾਰਤ ਦੇ ਕਿਸਾਨ ਅੰਦੋਲਨ ਤੋਂ ਪ੍ਰੇਰਣਾ ਪੰਜਾਬੀ ਪਰਵਾਜ਼ ਬਿਊਰੋ ਪਾਕਿਸਤਾਨ ਵਿੱਚ ਕਿਸਾਨਾਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਦੇਸ਼ ਦੇ ਲਗਭਗ 100 ਤੋਂ ਵੱਧ ਸ਼ਹਿਰਾਂ ਵਿੱਚ ਲੱਖਾਂ ਕਿਸਾਨਾਂ ਨੇ ਸੜਕਾਂ ’ਤੇ ਉਤਰ ਕੇ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤੇ ਹਨ। ਇਹ ਪ੍ਰਦਰਸ਼ਨ ਅੰਤਰਰਾਸ਼ਟਰੀ ਕਿਸਾਨ […]
Continue Readingਪੰਜਾਬੀ ਪਰਵਾਜ਼ ਬਿਊਰੋ ਭਾਰਤ ਨੂੰ ਖੇਤੀਬਾੜੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ, ਜਿੱਥੇ ਕਰੋੜਾਂ ਲੋਕ ਆਪਣੀ ਰੋਜ਼ੀ-ਰੋਟੀ ਲਈ ਜ਼ਮੀਨ ’ਤੇ ਨਿਰਭਰ ਹਨ; ਪਰ ਇੱਕ ਨਵੀਂ ਅਧਿਐਨ ਰਿਪੋਰਟ ਨੇ ਪਿੰਡਾਂ ਦੀ ਹਕੀਕਤ ਦਾ ਇੱਕ ਤਲਖ਼ ਸੱਚ ਸਾਹਮਣੇ ਰੱਖ ਦਿੱਤਾ ਹੈ। ਦੇਸ਼ ਦੇ ਲਗਭਗ 46 ਫ਼ੀਸਦੀ ਪਿੰਡਾਂ ਦੇ ਪਰਿਵਾਰਾਂ ਕੋਲ ਆਪਣੀ ਜ਼ਮੀਨ ਨਹੀਂ ਹੈ, ਜਦਕਿ ਦੂਜੇ ਪਾਸੇ ਜ਼ਮੀਨ […]
Continue Readingਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ:+91-9781646008 ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਭਾਰਤ ਦਾ ਗਣਿਤ ਦੇ ਖੇਤਰ ਵਿੱਚ ਯੋਗਦਾਨ ਲਾਮਿਸਾਲ ਹੈ। ਭਾਰਤ ਨੇ ਦੁਨੀਆਂ ਨੂੰ ਨਾ ਕੇਵਲ ‘ਜ਼ੀਰੋ’ ਭਾਵ ਸਿਫ਼ਰ ਅਤੇ ‘ਦਸ਼ਮਲਵ ਪ੍ਰਣਾਲੀ’ ਦੀ ਕਾਢ ਨੂੰ ਜਨਮ ਦੇਣ ਵਾਲੀ ‘ਸਥਾਨਕ ਮੁੱਲ ਪ੍ਰਣਾਲੀ’ ਦੀਆਂ ਕਾਢਾਂ ਦੇ ਕੇ ਗਣਿਤ ਦੀ ਦਸ਼ਾ ਤੇ ਦਿਸ਼ਾ ਬਦਲ ਦਿੱਤੀ […]
Continue Readingਡਾ. ਪਰਸ਼ੋਤਮ ਸਿੰਘ ਤਿਆਗੀ ਫੋਨ:+91-9855446519 ਦੁਨੀਆ ਭਰ ਵਿੱਚ ਸਮੇਂ-ਸਮੇਂ `ਤੇ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਨ ਮਨਾਏ ਜਾਂਦੇ ਹਨ। ਅਜਿਹੇ ਜਸ਼ਨ ਏਕਤਾ ਨੂੰ ਉਤਸ਼ਾਹਿਤ ਕਰਨ, ਵਿਸ਼ਵਵਿਆਪੀ ਮੁੱਦਿਆਂ `ਤੇ ਜਨਤਾ ਨੂੰ ਸਿੱਖਿਅਤ ਕਰਨ ਅਤੇ ਸੱਭਿਆਚਾਰਕ ਜਾਂ ਇਤਿਹਾਸਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
Continue Readingਪਿੰਡ ਵਸਿਆ ਹਥਲੇ ਕਾਲਮ ‘ਪਿੰਡ ਵਸਿਆ’ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ […]
Continue Reading