ਜੰਗਾਂ ਨੂੰ ਉਤਸਵ ਬਣਾਉਣਾ ਮਨੁੱਖਤਾ ਨਾਲ ਸਭ ਤੋਂ ਵੱਡੀ ਬੇਇਨਸਾਫ਼ੀ
ਕ੍ਰਿਸ਼ਨ ਪ੍ਰਤਾਪ ਸਿੰਘ (ਸੀਨੀਅਰ ਪੱਤਰਕਾਰ) ਅੱਜ ਜੰਗਾਂ ਸਿਰਫ਼ ਮੈਦਾਨਾਂ ਤੱਕ ਸੀਮਿਤ ਨਹੀਂ ਰਹੀਆਂ, ਸਗੋਂ ਉਹ ਮੀਡੀਆ ਦੇ ਪਰਦਿਆਂ ’ਤੇ ਇੱਕ ‘ਦ੍ਰਿਸ਼-ਪ੍ਰਦਰਸ਼ਨ’ ਵਾਂਗ ਪੇਸ਼ ਕੀਤੀਆਂ ਜਾ ਰਹੀਆਂ ਹਨ। ਟੈਲੀਵਿਜ਼ਨ ਚੈਨਲਾਂ ਅਤੇ ਡਿਜ਼ੀਟਲ ਮਾਧਿਅਮਾਂ ’ਤੇ ਜੰਗਾਂ ਦੀਆਂ ਖ਼ਬਰਾਂ ਵਿੱਚ ਜ਼ਿਆਦਾ ਧਿਆਨ ਇਸ ਗੱਲ ’ਤੇ ਦਿੱਤਾ ਜਾਂਦਾ ਹੈ ਕਿ ‘ਦੁਸ਼ਮਣ’ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਗਿਆ, ਕਿਹੜੇ ਢਾਂਚੇ ਤਬਾਹ […]
Continue Reading