ਕਿਰਤ ਦੀ ‘ਚੰਨਣਗੀਰ੍ਹੀ’ ਬਨਾਮ ਮੁਹੱਬਤ ਦੀ ਕਿਰਤ

ਡਾ. ਪਰਮਜੀਤ ਸਿੰਘ ਸੋਹਲ ਸ਼ਾਇਰ ਕਿਰਤ ਦੀ ਚੰਨਣਗੀਰ੍ਹੀ (2023) ਮੁਹੱਬਤ ਦੀ ਕਿਰਤ ਹੈ। ਬਾਕਲਮ ਖ਼ੁਦ ਕਿਰਤ ਮੁਹੱਬਤ ਦੇ ਨਾਂ ਸਮਰਪਣ ਪਹਿਲੀ ਮੁਹੱਬਤ ਦੇ ‘ਸ਼ੁਕਰੀਏ’ ਨਾਲ ਮੁਖਬੰਧੀ ਗਈ ਸ਼ਾਇਰੀ ਦੀ ਕਿਰਤ ਹੈ। ਮੁੱਖਬੰਧ ਵਿੱਚ ਕਵੀ ਇਹੀ ਕਹਿੰਦਾ ਹੈ:

Continue Reading

ਸੁਖਿੰਦਰ ਦਾ ਸੰਪਾਦਿਤ ਗ਼ਜ਼ਲ ਸੰਗ੍ਰਹਿ ‘ਪੰਜਾਬੀ ਗ਼ਜ਼ਲ ਦੇ ਨਕਸ਼’

ਰਵਿੰਦਰ ਸਿੰਘ ਸੋਢੀ ਕੈਲਗਰੀ, ਕੈਨੇਡਾ ਕੈਨੇਡਾ ਨੂੰ ਆਪਣੀ ਕਰਮ ਭੂਮੀ ਬਣਾ ਚੁੱਕਿਆ ਸੁਖਿੰਦਰ ਪੰਜਾਬੀ ਦਾ ਇੱਕ ਚਰਚਿਤ ਸਾਹਿਤਕਾਰ ਹੈ। ਵਿਗਿਆਨਕ ਵਿਸ਼ਿਆਂ, 24 ਕਾਵਿ ਪੁਸਤਕਾਂ, ਆਲੋਚਨਾ, ਵਾਰਤਕ, ਸੰਪਾਦਨ, ਨਾਵਲ, ਬੱਚਿਆਂ ਆਦਿ ਤੋਂ ਇਲਾਵਾ ਉਸ ਦੀਆਂ ਅੰਗਰੇਜ਼ੀ ਦੀਆਂ ਕਵਿਤਾਵਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਅੰਗਰੇਜ਼ੀ ਵਿੱਚ ਉਸਦਾ ਇੱਕ ਨਾਵਲ ਵੀ ਹੁਣੇ ਜਿਹੇ ਐਮੇਜੋLਨ ਵਾਲਿਆਂ ਨੇ ਪ੍ਰਕਾਸ਼ਿਤ ਕੀਤਾ […]

Continue Reading

ਸ਼ਾਂਤਚਿੱਤ ਅਤੇ ਸਹਿਜ ਅਵਸਥਾ ਵਿੱਚ ਰਹਿਣ ਦੀ ਲੋੜ

ਡਾ. ਅਰਵਿੰਦਰ ਸਿੰਘ ਭੱਲਾ ਪ੍ਰਿੰਸੀਪਲ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ। ਫੋਨ: +91-9463062603 ਮੁਰਸ਼ਦ ਨੇ ਆਪਣੇ ਮੁਰੀਦ ਨੂੰ ਫ਼ੁਰਮਾਇਆ ਕਿ ਯਾਦ ਰੱਖੋ! ਵਡਿਆਈ ਇਸ ਗੱਲ ਵਿੱਚ ਨਹੀਂ ਕਿ ਮਹਿਜ਼ ਆਪਣੀ ਜ਼ਿੱਦ ਪੁਗਾਉਣ ਲਈ ਤੁਸੀਂ ਕਿਸੇ ਨੂੰ ਆਪਣੇ ਖੋਖਲੇ ਤਰਕ ਜਾਂ ਦਲੀਲ ਨਾਲ ਮਾਤ ਦਿੱਤੀ, ਬਲਕਿ ਵਡੱਪਣ ਤਾਂ ਇਸ ਗੱਲ ਵਿੱਚ ਹੈ ਕਿ ਤੁਸੀਂ ਠੀਕ ਹੋਣ […]

Continue Reading

‘ਰੇਤ ’ਤੇ ਪਈ ਬੇੜੀ’ ਦੀ ਬਿੰਬਾਤਮਕ ਵਿਵੇਚਨਾ

ਡਾ. ਪਰਮਜੀਤ ਸਿੰਘ ਸੋਹਲ ਜਗਤਾਰਜੀਤ ਕਲਾਤਮਿਕ ਸੂਝ-ਬੂਝ ਦਾ ਮਾਲਕ ਬਹੁਵਿਧਾਈ ਸਾਹਿਤਕਾਰ ਹੈ। ਉਸਨੇ ਚਿੱਤਰ ਕਲਾ ਤੇ ਚਿੱਤਰਕਾਰਾਂ ਦੀਆਂ ਕਲਾਕ੍ਰਿਤਾਂ ਦੀ ਬੜੀ ਸਾਦਾ, ਸਟੀਕ ਤੇ ਸੁਖੈਨ ਭਾਸ਼ਾ ਵਿੱਚ ਵਿਸ਼ਲੇਸ਼ਣਕਾਰੀ ਕੀਤੀ ਹੈ। ਇਸ ਖੇਤਰ ਵਿੱਚ ਉਸਦੀ ਦੇਣ ਵਿਲੱਖਣ ਹੈ। ਜਿੱਥੋਂ ਤੱਕ ਕਵਿਤਾ ਦਾ ਸਬੰਧ ਹੈ, ਜਗਤਾਰਜੀਤ ਨੂੰ ਆਪਣੀਆਂ ਨਜ਼ਮਾਂ ਅੰਦਰ ਕਿਸੇ ਇੱਕ ਬਿੰਬ ’ਚੋਂ ਪੂਰਾ ਦ੍ਰਿਸ਼ ਉਸਾਰ […]

Continue Reading

ਉਦਾਸ ਨਦੀ ਤੇ ਅਧੂਰਾ ਖ਼ਤ

ਇਹ ਕਹਾਣੀ ਨਹੀਂ, ਬਲਕਿ ਪੰਜਾਬ ਦੇ ਹੋ ਰਹੇ ਉਜਾੜੇ ਕਾਰਨ ਇੱਕ ਦਰਦ ਭਰੀ ਹੂਕ ਹੈ। ਪੰਜਾਬ ਦੇ ਵੱਖ ਵੱਖ ਕਿਸਮਾਂ ਦੇ ਅਜੋਕੇ ਸੰਤਾਪ ਨੂੰ ਕਹਾਣੀਕਾਰ ਨੇ ਜਿਸ ਲਹਿਜ਼ੇ ਵਿੱਚ ਗੁੰਦਿਆ ਹੈ, ਉਹ ਸਾਨੂੰ ਪੰਜਾਬੀਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਇਸ ਫਿਕਰਮੰਦੀ ਤੇ ਇਸ ਝੰਜੋੜੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਹਾਣੀਕਾਰ ਨੇ ਸਵਾਲ ਕੀਤਾ […]

Continue Reading

ਅਨੁਵਾਦ ਕਲਾ ਦਾ ਪੁਖ਼ਤਾ ਦਸਤਾਵੇਜ਼- ‘ਏਕਮ’ ਦਾ 50ਵਾਂ ਅੰਕ

ਰਵਿੰਦਰ ਸਿੰਘ ਸੋਢੀ (ਕੈਨੇਡਾ) ਫੋਨ: 604-368-2371 ਪੰਜਾਬੀ ਵਿੱਚ ਸਾਹਿਤਕ ਮੈਗਜ਼ੀਨ ਸ਼ੁਰੂ ਕਰਨਾ ਅਤੇ ਲਗਾਤਾਰ 12ਵੇਂ ਸਾਲ ਤੱਕ ਪਹੁੰਚਦੇ-ਪਹੁੰਚਦੇ ਇੱਕ ਕਾਫਲੇ ਦਾ ਰੂਪ ਧਾਰਨ ਕਰ ਲੈਣਾ ਵਾਕਿਆ ਹੀ ਇੱਕ ਕ੍ਰਿਸ਼ਮਾ ਹੈ, ਵਿਸ਼ੇਸ਼ ਤੌਰ `ਤੇ ਜਦੋਂ ਅਜਿਹੇ ਮੈਗਜ਼ੀਨ ਦੀ ਸੰਪਾਦਕ ਦਾ ਦਾਰੋਮਦਾਰ ਇੱਕ ਔਰਤ ਦੇ ਹੱਥ ਹੋਵੇ। ਪੰਜਾਬੀ ਦਾ ਤਿਮਾਹੀ ਰਸਾਲਾ ‘ਏਕਮ’ ਇੱਕ ਅਜਿਹਾ ਹੀ ਮੈਗਜ਼ੀਨ ਹੈ, […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਗੁਰਪ੍ਰੀਤ: ਮਾਨਸੇ ਦਾ ਛੰਦਮੁਕਤ ਗੀਤ

ਪਰਮਜੀਤ ਸੋਹਲ “ਮੈਂ ਕਵਿਤਾ ਨੂੰ ਖ਼ਾਸ ਢੰਗ ਨਾਲ ਲਿਖਣਾ ਚਾਹੁੰਦਾ ਹਾਂ, ਪਰ ਕਵਿਤਾ ਉਸ ਤਰ੍ਹਾਂ ਲਿਖਣ ਲਈ ਨਹੀਂ ਬਣੀ।” ਸਵੀਡਨ ਦੇ ਕਵੀ ਟੋਮਾਸ ਟ੍ਰਾਮਟਰੋਮਰ ਦੀਆਂ ਇਹ ਕਾਵਿ-ਸਤਰਾਂ ਗੁਰਪ੍ਰੀਤ ਦੇ ਕਾਵਿਕ ਮਨ ਦੀ ਨੇੜਤਾ ਨੂੰ ਜ਼ਾਹਰ ਕਰਦੀਆਂ ਹਨ; ਸ਼ਾਇਦ ਤਾਂ ਹੀ ‘ਅਕਾਰਨ’ ਪੁਸਤਕ ਦੇ ਮੁੱਢਲੇ ਪੰਨਿਆਂ ਵਿੱਚ ਇਨ੍ਹਾਂ ਸਤਰਾਂ ਨੂੰ ਉਸਨੇ ਉਚੇਚੀ ਜਗ੍ਹਾ ਦਿੱਤੀ ਹੈ। ਇਨ੍ਹਾਂ […]

Continue Reading

ਸ਼ਾਹਸਵਾਰ

ਅੰਕ-37 ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading