“ਕਾਕਰੋਚ ਜਨਤਾ ਪਾਰਟੀ” ਅਤੇ ਭਾਰਤੀ ਸਮਾਜ ਵਿੱਚ ਵਧਦਾ ਗ਼ੁੱਸਾ
*ਸਿਰਫ਼ ਡਿਜੀਟਲ ਭੜਾਸ ਜਾਂ ਕੁੱਝ ਹੋਰ ਵੀ? ਗਾਇਤਰੀ ਭਾਰਦਵਾਜ ਭਾਰਤ ਦੀ ਸਮਕਾਲੀ ਰਾਜਨੀਤੀ ਅਤੇ ਸਮਾਜਿਕ ਹਾਲਾਤ ਵਿੱਚ ਪਿਛਲੇ ਦਿਨੀਂ ਬੇਹੱਦ ਅਜੀਬ ਘਟਨਾ ਸਾਹਮਣੇ ਆਈ ਹੈ, ਜਿਸਨੂੰ ‘ਕਾਕਰੋਚ ਜਨਤਾ ਪਾਰਟੀ’ ਦੇ ਨਾਮ ਨਾਲ ਜਾਣਿਆ ਗਿਆ। ਇਹ ਕੋਈ ਰਵਾਇਤੀ ਰਾਜਨੀਤਿਕ ਪਾਰਟੀ ਨਹੀਂ ਤੇ ਨਾ ਹੀ ਇਹ ਕਿਸੇ ਜ਼ਮੀਨੀ ਜਨ-ਅੰਦੋਲਨ ਤੋਂ ਜਨਮੀ ਹੈ। ਇਹ ਮੁੱਖ ਤੌਰ ‘ਤੇ ਇੱਕ […]
Continue Reading