ਖਾੜੀ ਯੁੱਧ ਤੇ ਤੇਲ ਸੰਕਟ ਬਨਾਮ ਤੇਲ ਸਾਮਰਾਜ

ਪਰਮਜੀਤ ਢੀਂਗਰਾ ਫੋਨ:+91-9417358120 ਪੱਛਮੀ ਏਸ਼ੀਆ ਦਾ ਖਿੱਤਾ ਇਸ ਵੇਲੇ ਭਿਆਨਕ ਯੁੱਧ ਦੀ ਮਾਰ ਹੇਠ ਆਇਆ ਹੋਇਆ ਹੈ। ਇਸ ਨੂੰ ਇਕੱਲਾ ਖਾੜੀ ਦੇਸ਼ਾਂ ਦਾ ਯੁੱਧ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਵਿੱਚ ਇੱਕ ਪਾਸੇ ਅਮਰੀਕਾ-ਇਜ਼ਰਾਇਲ ਦੀ ਭਾਈਵਾਲੀ ਹੈ ਅਤੇ ਦੂਜੇ ਪਾਸੇ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਬਹਾਨਾ ਬਣਾ ਕੇ ਅਮਰੀਕਾ ਇਰਾਨ ਦੇ ਕੁਦਰਤੀ ਸਰੋਤਾਂ `ਤੇ ਕਾਬਜ਼ […]

Continue Reading

ਖ਼ਾਮੋਸ਼ ਕਾਤਲ: ਕੰਮ ਦਾ ਦਬਾਅ ਲੈ ਰਿਹੈ ਹਰ ਸਾਲ 8.4 ਲੱਖ ਤੋਂ ਵੱਧ ਜਾਨਾਂ

ਪੰਜਾਬੀ ਪਰਵਾਜ਼ ਬਿਊਰੋ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ਆਈ.ਐੱਲ.ਓ.) ਦੀ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਕੰਮ ਨਾਲ ਜੁੜਿਆ ਵਧਦਾ ਦਬਾਅ ਹਰ ਸਾਲ 8.4 ਲੱਖ ਤੋਂ ਵੱਧ ਜਾਨਾਂ ਨਿਗਲ ਰਿਹਾ ਹੈ। ਕੰਮ ਦਾ ਵਧਦਾ ਦਬਾਅ ਹੁਣ ਸਿਰਫ਼ ਥਕਾਵਟ ਨਹੀਂ ਰਿਹਾ, ਸਗੋਂ ਸਿਹਤ ਲਈ ਇੱਕ ਗੰਭੀਰ ਸੰਕਟ ਬਣਦਾ ਜਾ ਰਿਹਾ ਹੈ। ਰਿਪੋਰਟ ਮੁਤਾਬਕ ਲੰਮੇ ਕੰਮ ਦੇ ਘੰਟੇ, […]

Continue Reading

ਪੰਜਾ ਸਾਹਿਬ, ਇਤਿਹਾਸਕ ਰੇਲਵੇ ਸਟੇਸ਼ਨ ਅਤੇ ਵਲੀ ਕੰਧਾਰੀ ਦਾ ਦਰਬਾਰ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ […]

Continue Reading

ਵਿਸ਼ਵਵਿਆਪੀ ਸਦਭਾਵਨਾ: ਧਰਤੀ ਦੇ ਬਚਾਅ ਦੀ ਕੁੰਜੀ

ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ:+91-9855446519 ਧਰਤੀ ਲਗਭਗ 4.54 ਬਿਲੀਅਨ ਸਾਲ ਪਹਿਲਾਂ ਬਣੀ ਸੀ ਅਤੇ ਧਰਤੀ ਉੱਤੇ ਜੀਵਨ ਲਗਭਗ 3.7 ਬਿਲੀਅਨ ਸਾਲ ਪਹਿਲਾਂ ਸੂਖਮ ਜੀਵਾਂ ਦੇ ਰੂਪ ਵਿੱਚ ਪ੍ਰਗਟ ਹੋਣ ਦਾ ਅਨੁਮਾਨ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਬਹੁ-ਸੈਲੂਲਰ ਅਤੇ ਗੁੰਝਲਦਾਰ ਜੀਵਨ ਰੂਪ ਲਗਭਗ 540 ਮਿਲੀਅਨ ਸਾਲ ਪਹਿਲਾਂ ਧਰਤੀ `ਤੇ ਉਭਰੇ ਸਨ। ਮਨੁੱਖ ਵਰਤਮਾਨ ਤੋਂ […]

Continue Reading

ਮਹਾ-ਵੰਡ ਵੱਲ ਵਧਦੀ ਦੁਨੀਆ: ਬਦਲ ਰਹੇ ਸੰਸਾਰ ਦੇ ਖ਼ਤਰਨਾਕ ਸੰਕੇਤ

ਰਿਚਰਡ ਮਹਾਪਾਤਰਾ ਦੁਨੀਆ ਇਸ ਵੇਲੇ ਇੱਕ ਅਜਿਹੇ ਮੋੜ ‘ਤੇ ਖੜੀ ਹੈ, ਜਿੱਥੇ ਹਾਲਾਤ ਬਿਲਕੁਲ ਆਮ ਨਹੀਂ ਰਹੇ। ਗਲੋਬਲ ਪੱਧਰ ’ਤੇ ਵਧ ਰਹੇ ਟਕਰਾਅ, ਜੰਗਾਂ ਅਤੇ ਰਾਜਨੀਤਿਕ ਤਣਾਅ ਨੇ ਮਨੁੱਖਤਾ ਨੂੰ ਇੱਕ ਨਵੇਂ ਪਰ ਖ਼ਤਰਨਾਕ ਯੁੱਗ ਵੱਲ ਧੱਕ ਦਿੱਤਾ ਹੈ, ਜਿਸਨੂੰ ਕਈ ਵਿਦਵਾਨ “ਮਹਾ-ਵੰਡ” ਕਹਿ ਰਹੇ ਹਨ। ਇਹ ਉਹ ਸਮਾਂ ਹੈ, ਜਦੋਂ ਦੁਨੀਆ ਇਕੱਠੀ ਹੋਣ ਦੀ […]

Continue Reading

ਸਖ਼ਤ ਗਰਮੀ ਨਾਲ ਖੇਤੀ ’ਤੇ ਵੱਡਾ ਸੰਕਟ

*ਇੱਕ ਅਰਬ ਤੋਂ ਵੱਧ ਲੋਕਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿੱਚ ਪੰਜਾਬੀ ਪਰਵਾਜ਼ ਬਿਊਰੋ ਇਨ੍ਹੀਂ ਦਿਨੀਂ ਪੈ ਰਹੀ ਸਖ਼ਤ ਗਰਮੀ ਨਾਲ ਖੇਤੀ ’ਤੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਇੱਕ ਅਰਬ ਤੋਂ ਵੱਧ ਲੋਕਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿੱਚ ਪੈ ਗਈ ਹੈ। ‘ਅਰਥ ਡੇਅ’ ਦੇ ਮੌਕੇ ’ਤੇ ਵਿਸ਼ਵ ਮੌਸਮ ਸੰਸਥਾ ਅਤੇ ਸੰਯੁਕਤ ਰਾਸ਼ਟਰ ਦੀ ਖੁਰਾਕ ਤੇ ਖੇਤੀਬਾੜੀ […]

Continue Reading

ਮਨੁੱਖੀ ਸੁਭਾਅ ਅਤੇ ਇਸ ਦਾ ਸਾਡੇ ਜੀਵਨ `ਤੇ ਪ੍ਰਭਾਵ

ਡਾ. ਰਛਪਾਲ ਸਿੰਘ ਬਾਜਵਾ ਜਾਣ-ਪਛਾਣ ਮਨੁੱਖੀ ਸੁਭਾਅ ਬਚਪਨ ਤੋਂ ਜਵਾਨੀ ਤੱਕ ਹੌਲੀ-ਹੌਲੀ ਵਿਕਸਤ ਹੁੰਦਾ ਹੈ। ਇੱਕ ਬੱਚਾ ਸਥਿਰ ਵਿਹਾਰ ਨਾਲ ਪੈਦਾ ਨਹੀਂ ਹੁੰਦਾ। ਇਸ ਦੀ ਬਜਾਏ ਆਦਤਾਂ, ਕਦਰਾਂ-ਕੀਮਤਾਂ ਅਤੇ ਰਵੱਈਏ ਸਮੇਂ ਦੇ ਨਾਲ ਸਿੱਖਣ ਤੇ ਅਨੁਭਵ ਦੁਆਰਾ ਵਧਦੇ ਹਨ। ਜ਼ਿੰਦਗੀ ਦੇ ਸ਼ੁਰੂਆਤੀ ਸਾਲ ਬਹੁਤ ਮਹੱਤਵਪੂਰਨ ਹੁੰਦੇ ਹਨ, ਕਿਉਂਕਿ ਇਹ ਉਦੋਂ ਹੁੰਦਾ ਹੈ, ਜਦੋਂ ਮਨ ਸਭ […]

Continue Reading

ਅਮਰੀਕਾ-ਇਰਾਨ ਵਿਚਾਲੇ ਸਮਝੌਤੇ ਦੇ ਆਸਾਰ ਮੱਧਮ

*ਜੰਗ ਦੀ ਤਿਆਰੀ ਕਰਨ ਲੱਗੀਆਂ ਦੋਨੋ ਧਿਰਾਂ *ਪਾਕਿਸਤਾਨ ਦੀ ਗੱਲਬਾਤ ਲਈ ਗੁਹਾਰ ਜਸਵੀਰ ਸਿੰਘ ਸ਼ੀਰੀ ਅਮਰੀਕਾ-ਇਜ਼ਰਾਇਲ ਅਤੇ ਇਰਾਨ ਵਿਚਕਾਰ ਜਿਹੜੀ ਆਰਜੀ ਜੰਗਬੰਦੀ ਚੱਲ ਰਹੀ ਹੈ, ਉਸ ਨੇ ਖਤਮ ਹੋ ਜਾਣਾ ਹੈ। ਜੰਗਬੰਦੀ ਲਈ ਗੱਲਬਾਤ ਵਾਸਤੇ ਇੱਕ ਪਾਸੇ ਤਾਂ ਅਮਰੀਕੀ ਰਾਸ਼ਟਰਪਤੀ ਦੇ ਅੰਦਰ ਇੱਕ ਕਾਹਲ ਵਿਖਾਈ ਦੇ ਰਹੀ ਹੈ, ਦੂਜੇ ਪਾਸੇ ਇਰਾਨ ਪਹਿਲੇ ਤਜ਼ਰਬਿਆਂ ਦੇ ਮੱਦੇਨਜ਼ਰ […]

Continue Reading

ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿਲ ਕਾਨੂੰਨ ਬਣਿਆ

*ਉਮਰ ਕੈਦ ਦੀ ਸਜ਼ਾ ਅਤੇ 25 ਲੱਖ ਤੱਕ ਦੇ ਜੁLਰਮਾਨੇ ਦਾ ਉਪਬੰਧ ਜਸਵੀਰ ਸਿੰਘ ਮਾਂਗਟ ਪੰਜਾਬ ਵਿਧਾਨ ਸਭਾ ਵੱਲੋਂ 13 ਅਪਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਮੰਤਵ ਨਾਲ ਪਾਸ ਕੀਤੇ ਬਿਲ ਨੂੰ ਪੰਜਾਬ ਦੇ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਹ ਹੁਣ ਕਾਨੂੰਨ ਬਣ ਗਿਆ ਹੈ। ਪੰਜਾਬ […]

Continue Reading

ਪੈਲਾਟਾਈਨ ਗੁਰੂਘਰ ‘ਚ ਸੰਗਤ ਨੇ ਵਿਸਾਖੀ ਉਤਸ਼ਾਹ ਨਾਲ ਮਨਾਈ

*ਨਵੀਂ ਕਮੇਟੀ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਹੁੰ ਚੁੱਕੀ *ਟਰੱਕਰ ਭਾਈਚਾਰੇ ਵੱਲੋਂ ਅਖੰਡ ਪਾਠ ਅਤੇ ਲੰਗਰਾਂ ਦੀ ਸੇਵਾ ਕੁਲਜੀਤ ਸਿੰਘ ਸ਼ਿਕਾਗੋ: ਖਾਲਸਾ ਪੰਥ ਦਾ ਸਿਰਜਣਾ ਦਿਵਸ ਅਤੇ ਵਿਸਾਖੀ ਦਾ ਚੜ੍ਹਦੀ ਕਲਾ ਭਰਪੂਰ ਪਵਿੱਤਰ ਦਿਹਾੜਾ ਗੁਰਦੁਆਰਾ ਪੈਲਾਟਾਈਨ ਵਿਖੇ ਲੰਘੇ ਦਿਨੀਂ ਸਮੂਹ ਸੰਗਤ ਵੱਲੋਂ ਧਾਰਮਿਕ ਤੇ ਸੱਭਿਆਚਾਰਕ ਭਾਵਨਾ, ਉਤਸ਼ਾਹ ਅਤੇ ਖਾਲਸਾਈ ਸ਼ਰਧਾ ਸਹਿਤ ਮਨਾਇਆ ਗਿਆ। ਇਸ […]

Continue Reading