ਉਨ੍ਹੀਵੀਂ ਸਦੀ: ਅੰਗਰੇਜ਼ ਅਧਿਕਾਰੀਆਂ ਨਾਲ ਸੰਪਰਕ

ਕਿਸ਼ਤ-4: ਕਾਂਡ ਦੂਜਾ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਪਾਠਕ ਹੁਣ ਤੱਕ ਅਣਛੋਹ ਅਤੇ ਅਣਗੌਲੀ ਰਹੀ ਸਮੱਗਰੀ ਉੱਤੇ ਆਧਾਰਿਤ ਇਹ ਲੜੀਵਾਰ ਲਿਖਤਾਂ ਪੜ੍ਹ ਕੇ ਜਾਣ ਸਕਣਗੇ ਕਿ ਇਸ ਵਿੱਚ ਪੇਸ਼ ਜਾਣਕਾਰੀ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਸੰਪੂਰਨ ਨਹੀਂ ਮੰਨਿਆ ਜਾ ਸਕਦਾ, ਅਤੇ ਇਹ ਵੀ ਕਿ ਆਪਣੀ ਹਕੂਮਤ ਸਥਾਪਤ ਕਰਨ ਵਾਸਤੇ ਅੰਗਰੇਜ਼ਾਂ ਨੇ ਕਿਸ ਤਰ੍ਹਾਂ ਦੇ […]

Continue Reading

ਪੰਜਾਬ: ਖੁਸ਼ਹਾਲੀ ਦੀ ਤਸਵੀਰ ਪਿੱਛੇ ਲੁਕਿਆ ਸੰਕਟ

ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਨੂੰ ਅੱਜ ਵੀ ਖੁਸ਼ਹਾਲੀ ਦੀ ਧਰਤੀ ਵਜੋਂ ਦੇਖਿਆ ਜਾਂਦਾ ਹੈ। ਹਰੇ-ਭਰੇ ਖੇਤ, ਵੱਡੀਆਂ ਕੋਠੀਆਂ, ਵਿਦੇਸ਼ਾਂ ਵਿੱਚ ਵੱਸਦੇ ਲੱਖਾਂ ਪੰਜਾਬੀ, ਭਰੇ ਹੋਏ ਬਾਜ਼ਾਰ ਅਤੇ ਦੇਸ਼ ਦੀ ਅਰਥਵਿਵਸਥਾ ਵਿੱਚ ਖੇਤੀ ਦਾ ਇਤਿਹਾਸਕ ਯੋਗਦਾਨ- ਇਹ ਸਭ ਪੰਜਾਬ ਦੀ ਇੱਕ ਚਮਕਦਾਰ ਤਸਵੀਰ ਬਣਾਉਂਦੇ ਹਨ; ਪਰ ਇਸ ਤਸਵੀਰ ਦੇ ਪਿੱਛੇ ਇੱਕ ਹੋਰ ਪੰਜਾਬ ਵੀ ਹੈ। ਇਹ […]

Continue Reading

ਪੁਲਾੜੀ ਤਰੱਕੀ ਤੋਂ ਲੈ ਕੇ ਮਨੁੱਖਤਾ ਲਈ ਮੁਸੀਬਤ ਬਣਿਆ ਪੁਲਾੜੀ ਕਚਰਾ

ਅਸ਼ਵਨੀ ਚਤਰਥ, ਬਟਾਲਾ ਫੋਨ: +91-6284220595 ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਅਤੇ ਰੂਸ ਨੇ ਆਪਣੇ-ਆਪਣੇ ਮਿਜ਼ਾਇਲ ਪ੍ਰੋਗਰਾਮਾਂ ਤੇ ਪੁਲਾੜ ਵਿਗਿਆਨ ਦੀਆਂ ਖੋਜਾਂ ਵਿੱਚ ਅਚਾਨਕ ਤੇਜ਼ੀ ਲਿਆਂਦੀ ਸੀ। 4 ਅਕਤੂਬਰ 1957 ਨੂੰ ਰੂਸ ਨੇ ਆਪਣਾ ਪਹਿਲਾ ਬਣਾਉਟੀ ਉਪਗ੍ਰਹਿ ‘ਸਪੁਤਨਿਕ–1’ ਪੁਲਾੜ ਵਿੱਚ ਭੇਜਿਆ ਸੀ; ਪਰ ਪੁਲਾੜ ਖੋਜ ਖੇਤਰ ਵਿੱਚ 12 ਅਪ੍ਰੈਲ 1961 ਦਾ ਦਿਨ ਇੱਕ ਇਤਿਹਾਸਕ ਦਿਨ […]

Continue Reading

ਸ਼ਗਨਾਂ ਵਾਲਾ ਖੂਨ

ਸੁਖਜੀਤ ਸਿੰਘ ਵਿਰਕ ਫੋਨ:+91-9815897878 ਇੱਕ ਅਣਜਾਣ ਔਰਤ ਦੇ ਮੂੰਹੋਂ ਸ਼ੁਕਰਾਨੇ ਦੇ ਸ਼ਬਦ ਸੁਣਦਿਆਂ ਮੈਂ ਪਤਨੀ ਵੱਲੋਂ ਮਜ਼ਾਕ ਵਿੱਚ ਬੋਲੇ ਸ਼ਬਦ ਸੱਚ ਹੁੰਦੇ ਪ੍ਰਤੱਖ ਵੇਖ ਰਿਹਾ ਸਾਂ। ਮਿਤੀ 27 ਅਗਸਤ 2025 ਨੂੰ ਸਵੇਰੇ ਸਵੇਰੇ ਪੀ.ਜੀ.ਆਈ. ਲਈ ਰਵਾਨਾ ਹੋਣ ਵੇਲੇ ਘਰਵਾਲੀ ਨੇ ਸਹਿਜ ਸੁਭਾਅ ਹੀ ਮਾਸਟਰ ਕਾਰਡ ਉੱਤੇ ਨਜ਼ਰ ਮਾਰਦਿਆਂ ਪਿਛਲੇ ਖੂਨਦਾਨ ਦਾ ਇੰਦਰਾਜ (ਰਿਕਾਰਡ) ਵੇਖਿਆ ਅਤੇ […]

Continue Reading

ਸੱਚ ਅਤੇ ਸੁੰਦਰਤਾ ਦਾ ਆਈਨਾ ਹੈ ਫ਼ੋਟੋਗ੍ਰਾਫ਼ੀ ਦੀ ਕਲਾ

‘ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ’ ’ਤੇ ਵਿਸ਼ੇਸ਼ ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ:+91-9781646008 ਫ਼ੋਟੋਗ੍ਰਾਫ਼ੀ ਇੱਕ ਮਹਾਨ ਕਲਾ ਹੈ, ਜੋ ਕੈਮਰੇ ਦੀ ਅੱਖ ਨਾਲ ਸੱਚ ਤੇ ਸੁੰਦਰਤਾ ਨੂੰ ਬਿਆਨ ਕਰਕੇ ਦੁਨੀਆਂ ਦੀਆਂ ਕਈ ਘਟਨਾਵਾਂ ਤੇ ਭਾਵਨਾਵਾਂ ਨੂੰ ਅਮਰ ਕਰ ਚੁੱਕੀ ਹੈ। 19 ਅਗਸਤ ਨੂੰ ‘ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ’ ਹੈ ਤੇ ਇਹ ਦਿਵਸ ਉਨ੍ਹਾਂ ਸਾਰੇ ਮਹਾਨ ਫ਼ੋਟੋਗ੍ਰਾਫ਼ਰਾਂ ਨੂੰ ਯਾਦ ਕਰਨ […]

Continue Reading

ਸਾਂਝੇ ਰੀਤੀ-ਰਿਵਾਜ, ਪਰੰਪਰਾਵਾਂ ਅਤੇ ਰਵਾਇਤਾਂ: ਪੰਜਾਬੀ ਸੱਭਿਆਚਾਰ ਦੀ ਜੀਵਤ ਆਤਮਾ

‘ਮਿੱਥਾਂ, ਵਿਗਿਆਨ ਅਤੇ ਸਮਾਜ` ਦੇ ਆਪਸੀ ਸਬੰਧ ਦੇ ਸੰਦਰਭ ਵਿੱਚ ਹਥਲੀ ਲੇਖ-ਲੜੀ ਦੇ ਇਸ ਹਿੱਸੇ ਵਿੱਚ ਪੰਜਾਬੀ ਸੱਭਿਆਚਾਰ ਦੇ ਨਜ਼ਰੀਏ ਤੋਂ ਪੰਜਾਬ ਦੇ ਸਾਂਝੇ ਰੀਤੀ-ਰਿਵਾਜਾਂ, ਪਰੰਪਰਾਵਾਂ ਅਤੇ ਰਵਾਇਤਾਂ ਦਾ ਕਿੱਸਾ ਛੋਹਿਆ ਗਿਆ ਹੈ, ਕਿਉਂਕਿ ਮਿੱਥਾਂ ਸੱਭਿਆਚਾਰ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹਨ। ਪੇਸ਼ ਹੈ ਇਸ ਦਾ ਪੰਜਵਾਂ ਹਿੱਸਾ, ਜਿਸ ਵਿੱਚ ਪੰਜਾਬ ਦੇ […]

Continue Reading

ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਸਿੱਖ ਸਿਆਸਤ ਸਰਗਰਮ

*ਅੰਮ੍ਰਿਤਪਾਲ ਧੜੇ ਵੱਲੋਂ ਚੰਡੀਗੜ੍ਹ ਵਿੱਚ ਰਿਹਾਈ ਨੂੰ ਲੈ ਕੇ ਮਾਰਚ *ਪੁਨਰ ਸੁਰਜੀਤ ਧੜਾ ਰਾਜਪਾਲ ਨੂੰ ਮਿਲਿਆ ਜਸਵੀਰ ਸਿੰਘ ਸ਼ੀਰੀ ਫਰਵਰੀ 2027 ਵਿੱਚ ਆ ਰਹੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿੱਖ ਸਿਆਸਤ ਪਿਛਲੇ ਕੁਝ ਦਿਨਾਂ ਤੋਂ ਸਰਗਰਮੀ ਫੜਦੀ ਵਿਖਾਈ ਦੇ ਰਹੀ ਹੈ। ਅਕਾਲੀ ਦਲ (ਬਾਦਲ) ਤਾਂ ਪਹਿਲਾਂ ਇਸ ਮਾਮਲੇ ਵਿੱਚ ਸਰਗਰਮੀ ਵਿਖਾ ਰਿਹਾ ਸੀ, […]

Continue Reading

ਯੂਰਪ ਨੂੰ ਜੰਗਲੀ ਅੱਗਾਂ ਦੀ ਮਾਰ

*ਸਪੇਨ ਤੇ ਫਰਾਂਸ ਦੇ ਕਈ ਇਲਾਕਿਆਂ `ਚ ਸਥਿਤੀ ਭਿਆਨਕ *ਧਰਤੀ ਦਾ ਵਧ ਰਿਹਾ ਤਾਪਮਾਨ ਬਣਿਆ ਹੈ ਵੱਡਾ ਕਾਰਨ ਪੰਜਾਬੀ ਪਰਵਾਜ਼ ਬਿਊਰੋ ਯੂਰਪ, ਖਾਸ ਕਰਕੇ ਸਪੇਨ ਅਤੇ ਫਰਾਂਸ ਦੇ ਕਈ ਇਲਾਕਿਆਂ ਨੂੰ ਅੱਗ ਦੀਆਂ ਮੀਲਾਂ ਲੰਬੀਆਂ ਲਾਟਾਂ ਨੇ ਘੇਰ ਰੱਖਿਆ ਹੈ। ਇਸ ਕਾਰਨ ਦੋਹਾਂ ਮੁਲਕਾਂ ਅਤੇ ਯੂਰਪ ਦੇ ਕਈ ਹੋਰ ਹਿੱਸਿਆਂ ਵਿੱਚ ਕਰੀਬ ਤਿੰਨ ਲੱਖ ਲੋਕਾਂ […]

Continue Reading

ਅਮਰੀਕਾ ਨੇ ਇਰਾਨ ਖਿਲਾਫ ਜੰਗ ਫਿਰ ਰੋਕੀ

*ਅਸਲੇ ਅਤੇ ਮਿਜ਼ਾਈਲਾਂ ਦੀ ਥੁੜ੍ਹ ਰੜਕੀ *ਅਮਰੀਕੀ ਫੌਜੀ ਅਧਿਕਾਰੀਆਂ ਵੱਲੋਂ ਤੀਜੀ ਸੰਸਾਰ ਜੰਗ ਛਿੜਨ ਦੀ ਚਿਤਾਵਨੀ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਨੇ ਇਰਾਨ ਨਾਲ ਜੰਗ ਇੱਕ ਵਾਰ ਫਿਰ ਰੋਕ ਦਿੱਤੀ ਹੈ। ਦੋ ਹਫਤੇ ਦੀ ਭਾਰੀ ਬੰਬਾਰੀ ਤੋਂ ਬਾਅਦ ਬੀਤੇ ਹਫਤੇ ਸ਼ੁੱਕਰਵਾਰ ਵਾਲੇ ਦਿਨ ਅਮਰੀਕੀ ਫੌਜੀ ਜਰਨੈਲਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਲਾਹ ਦਿੱਤੀ ਕਿ ਇਰਾਨ ਨਾਲ […]

Continue Reading

‘ਪੰਜਾਬੀ ਸਾਹਿਤ ਦਾ ਸਤਿਕਾਰ’ ਤਹਿਤ ਮਾਂ ਬੋਲੀ ਨੂੰ ਸਮਰਪਿਤ ਸਮਾਗਮ

*ਪੰਜਾਬ ਤੇ ਪੰਜਾਬੀ ਬੋਲੀ ਪ੍ਰਤੀ ਉਮਦਾ ਤਕਰੀਰਾਂ *ਮੁਸ਼ਾਇਰੇ ਵਿੱਚ ਦੋਹਾਂ ਪੰਜਾਬਾਂ ਦੀ ਸ਼ਾਇਰੀ ਪੇਸ਼ *ਬੱਚਿਆਂ ਦੀਆਂ ਕਵਿਤਾਵਾਂ ਨੇ ਸਭ ਦਾ ਮਨ ਮੋਹਿਆ ਕੁਲਜੀਤ ਸਿੰਘ ਸ਼ਿਕਾਗੋ: ਮਿੱਡਵੈਸਟ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਆਪਣੀ ਮਾਂ ਬੋਲੀ, ਸੱਭਿਆਚਾਰਕ ਹੋਂਦ ਅਤੇ ਵਿਰਸੇ ਨੂੰ ਜਿਉਂਦਾ ਰੱਖਣ ਲਈ ਸ਼ਿਕਾਗੋ ਵਿੱਚ ‘ਪੰਜਾਬੀ ਸਾਹਿਤ ਦਾ ਸਤਿਕਾਰ’ ਤਹਿਤ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਇਆ […]

Continue Reading