ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਮੁੜ ਸਥਾਪਤ

*ਰੂਹਾਨੀ ਤੇ ਨੈਤਿਕ ਸ਼ਕਤੀ ਦਾ ਇੱਕ ਰਹੱਸਮਈ ਪ੍ਰਭਾਵ ਹਰ ਪਾਸੇ ਵਰਤਦਾ ਰਿਹਾ ਜਸਵੀਰ ਸਿੰਘ ਸ਼ੀਰੀ ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ 2 ਦਸੰਬਰ 2024 ਦਾ ਦਿਨ ਸਿੱਖ ਧਰਮ/ਕੌਮ ਦੇ ਇਤਿਹਾਸ ਵਿੱਚ ਮਹੱਤਵਪੂਰਨ ਹੋ ਗਿਆ ਹੈ। ਸਿਰਫ ਇਸ ਲਈ ਨਹੀਂ ਕਿ ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਨੇ ਅਕਾਲੀ ਲੀਡਰਸ਼ਿਪ ਨੂੰ ਇਤਿਹਾਸਕ ਗਲਤੀਆਂ ਕਾਰਨ […]

Continue Reading

ਅਕਾਲ ਤਖਤ ਦੀ ਫਸੀਲ ਤੋਂ ਸਜ਼ਾ ਦਾ ਵਰਤਾਰਾ

*ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਆਗੂਆਂ ਨੂੰ ਤਨਖਾਹ ਲਾਈ *ਦਿੱਲੀ ਦਾ ਸਿੱਖ ਆਗੂ ਹਰਵਿੰਦਰ ਸਿੰਘ ਸਰਨਾ ਤਨਖ਼ਾਹੀਆ ਕਰਾਰ *ਅਕਾਲੀ ਦਲ ਦੀ ਨਵੀਂ ਭਰਤੀ ਅਤੇ ਪੁਨਰ ਉਸਾਰੀ ਦਾ ਆਦੇਸ਼ ਦਿੱਤਾ ਜਸਵੀਰ ਸਿੰਘ ਮਾਂਗਟ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਵੱਲੋਂ ਆਪਣੇ ਰਾਜਭਾਗ ਦੌਰਾਨ ਕੀਤੇ ਗਏ ਕਈ ਗੁਨਾਹਾਂ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ […]

Continue Reading

ਹਿਜ਼ਬੁੱਲਾ ਅਤੇ ਇਜ਼ਰਾਇਲ ਵਿਚਕਾਰ ਸਮਝੌਤਾ, ਪਰ ਹਮਲੇ ਜਾਰੀ

*ਸੰਯੁਕਤ ਰਾਸ਼ਟਰ ਅਮਨ-ਕਾਨੂੰਨ ਦੀ ਜ਼ਿੰਮੇਵਾਰੀ ਸੰਭਾਲੇ-ਇਜ਼ਰਾਇਲ *ਹਮਾਸ ਵੱਲੋਂ ਵੀ ਜੰਗ ਬੰਦੀ ਲਈ ਅਪੀਲ ਪੰਜਾਬੀ ਪਰਵਾਜ਼ ਬਿਊਰੋ ਹਾਲ ਹੀ ਵਿੱਚ ਫਰਾਂਸ ਅਤੇ ਅਮਰੀਕਾ ਦੀ ਵਿਚੋਲਗੀ ਨਾਲ ਇਜ਼ਰਾਇਲ ਤੇ ਹਿਜ਼ਬੁੱਲਾ ਵਿਚਕਾਰ ਹੋ ਰਹੀ ਜੰਗ ਨੂੰ ਰੋਕਣ ਸੰਬੰਧੀ ਹੋਏ ਸਮਝੌਤੇ ਨਾਲ ਭਾਵੇਂ ਸਾਰੀ ਦੁਨੀਆਂ ਨੇ ਸੁਖ ਦਾ ਸਾਹ ਲਿਆ ਹੈ, ਪਰ ਦੋਹਾਂ ਧਿਰਾਂ ਵਿਚਕਾਰ ਹਾਲੇ ਵੀ ਗੋਲੀਬਾਰੀ ਰੁਕਣ […]

Continue Reading

ਸਿੱਖ ਭਾਈਚਾਰੇ ਨੇ ਥੈਂਕਸਗਿਵਿੰਗ ਮੌਕੇ ਲੋੜਵੰਦਾਂ ਨੂੰ ਭੋਜਨ ਛਕਾਇਆ

ਸ਼ਿਕਾਗੋ: ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਥੈਂਕਸਗਿਵਿੰਗ ਮੌਕੇ ਸਾਲਵੇਸ਼ਨ ਆਰਮੀ ਵਿਖੇ ਲੋੜਵੰਦ ਲੋਕਾਂ ਨੂੰ ਹੱਥੀਂ ਭੋਜਨ ਵਰਤਾਇਆ। ਸ਼ਿਕਾਗੋ ਵਿੱਚ ਕ੍ਰਿਸਟੀਆਨਾ ਐਵੇਨਿਊ `ਤੇ ਪੈਂਦੇ ਸਾਲਵੇਸ਼ਨ ਆਰਮੀ ਵਿਖੇ ਭਾਈਚਾਰੇ ਦੇ ਸੇਵਾਦਾਰਾਂ ਵੱਲੋਂ ਭੋਜਨ ਪੈਕ ਕੀਤਾ ਗਿਆ ਅਤੇ ਲੋੜਵੰਦ ਪਰਿਵਾਰਾਂ ਨੂੰ ਸੌਂਪਿਆ ਗਿਆ। ਇਸ ਮੌਕੇ ਕਾਫੀ ਗਿਣਤੀ ਲੋੜਵੰਦ ਲੋਕ ਭੋਜਨ ਲੈਣ ਲਈ ਆਏ ਹੋਏ ਸਨ। ਸਥਾਨਕ ਸਿੱਖ […]

Continue Reading

ਪਰਵਾਸੀ ਵਿਦਿਆਰਥੀ ਅਤੇ ਕੈਨੇਡਾ-ਅਮਰੀਕਾ ਦੀ ਸਖ਼ਤੀ

*ਹਾਲਾਤ ਅਤੇ ਨੀਤੀਆਂ ਤਨੀਸ਼ਾ ਚੌਹਾਨ ਇੱਕ ਵਕਤ ਸੀ ਜਦੋਂ ਵਿਦੇਸ਼ ਵੱਸਣ ਦਾ ਸੁਫ਼ਨਾ ਦੇਖਣ ਵਾਲੇ ਵਿਦਿਆਰਥੀ ਪੜ੍ਹਨ ਲਈ ਕੈਨੇਡਾ-ਅਮਰੀਕਾ ਵਰਗੇ ਦੇਸ਼ਾਂ ਵਿੱਚ ਜਾਣ ਨੂੰ ਤਰਜੀਹ ਦਿੰਦੇ ਸਨ। ਅਜਿਹਾ ਇਸ ਲਈ, ਕਿਉਂਕਿ ਇਨ੍ਹਾਂ ਦੇਸ਼ਾਂ ਦੀ ਖ਼ਾਸ ਕਰ ਕੈਨੇਡਾ ਦੀ ਸਟੂਡੈਂਟ ਨੀਤੀ ਕਾਫੀ ਸੁਖਾਲੀ ਮੰਨੀ ਜਾਂਦੀ ਸੀ; ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ […]

Continue Reading

ਡਾਲਰ ਦੀ ਬਾਦਸ਼ਾਹਤ ਅਤੇ ਬ੍ਰਿਕਸ ਦੇਸ਼ਾਂ ਦੀ ਮੁਦਰਾ ਪਹੁੰਚ

ਪੰਜਾਬੀ ਪਰਵਾਜ਼ ਫੀਚਰਜ਼ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਲੰਘੇ ਸਨਿਚਰਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਦੇਸ਼ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ 100 ਫੀਸਦੀ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੇ ਨਿਸ਼ਾਨੇ ਉੱਤੇ ਬ੍ਰਿਕਸ ਸਮੂਹ ਦੇ ਨੌਂ ਦੇਸ਼ ਹਨ, ਜਿਨ੍ਹਾਂ ਵਿੱਚ ਭਾਰਤ, ਰੂਸ ਅਤੇ ਚੀਨ […]

Continue Reading

ਕਾਂਗਰਸ ਨੂੰ ਅੰਦਰਲੀ ਫੁੱਟ ਲੈ ਬੈਠੀ; ਭਾਈਵਾਲਾਂ ਦੇ ਪੈਰ ਉਖੜੇ

*ਲੋਕ ਸਭਾ ਚੋਣਾਂ ਵਿੱਚ ਲਈ ਲੀਡ ਵੀ ਗਵਾਈ *ਝਾਰਖੰਡ `ਚ ਹੇਮੰਤ ਸੋਰਿਨ ਦਾ ਅਦਿਵਾਸੀ ਪੱਤਾ ਚੱਲਿਆ ਪੰਜਾਬੀ ਪਰਵਾਜ਼ ਬਿਊਰੋ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਪੈਰਾਂ ਸਿਰ ਹੁੰਦੀ ਜਾਪਦੀ ਕਾਂਗਰਸ ਪਾਰਟੀ ਨੂੰ ਮਹਾਰਾਸ਼ਟਰ, ਝਾਰਖੰਡ ਅਤੇ ਦੇਸ਼ ਦੇ ਕਈ ਰਾਜਾਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਐਨ.ਡੀ.ਏ. ਗੱਠਜੋੜ ਨੇ ਇੱਕ ਵਾਰ ਫੇਰ ਉਖਾੜ ਦਿੱਤਾ ਹੈ। ਸਭ ਤੋਂ ਮਹੱਤਵਪੂਰਨ […]

Continue Reading

ਪੰਜਾਬ: ਜ਼ਹਿਰੀ ਹੋਏ ਆਬ…

ਮਾਲਵੇ ਤੋਂ ਬਾਅਦ ਹੁਣ ਮਾਝੇ ਦੇ ਪਾਣੀ ’ਚ ਮਿਲੇ ਆਰਸੈਨਿਕ ਤੇ ਯੂਰੇਨੀਅਮ ਵਰਗੇ ਜ਼ਹਿਰੀ ਤੱਤ ਡਿੰਕਲ ਪੋਪਲੀ “ਆਰਸੈਨਿਕ ਦੀ ਵੱਧ ਮਾਤਰਾ ਅੰਮ੍ਰਿਤਸਰ ਦੇ ਪਾਣੀ ਨੂੰ ਵੱਡੇ ਪੱਧਰ ‘ਤੇ ਜ਼ਹਿਰੀਲਾ ਬਣਾ ਚੁੱਕੀ ਹੈ। ਤਰਨ-ਤਾਰਨ ਦੇ ਪਾਣੀ ‘ਚ ਯੂਰੇਨੀਅਮ ਹੋਣ ਕਰਕੇ ਉੱਥੋਂ ਦੇ ਲੋਕਾਂ ‘ਚ ਕੈਂਸਰ ਦਾ ਖਦਸ਼ਾ ਬਹੁਤ ਵੱਧ ਗਿਆ ਹੈ।” ਇਹ ਨਤੀਜੇ, ਮਈ 2024 ‘ਚ […]

Continue Reading

ਕਿਸਾਨ ਸੰਘਰਸ਼ ਦਾ ਨਵਾਂ ਦੌਰ ਸ਼ੁਰੂ ਹੋਣ ਦੇ ਆਸਾਰ

*ਪਰਵਾਸ ਦੇ ਰਾਹ ਬੰਦ ਕਰ ਰਿਹਾ ਸੰਸਾਰ ਆਰਥਕ ਸੰਕਟ *ਸਥਿਤੀਆਂ ਫਿਰ ਹੋ ਸਕਦੀਆਂ ਨੇ ਵਿਸਫੋਟਕ ਪੰਜਾਬੀ ਪਰਵਾਜ਼ ਬਿਊਰੋ ਕਿਸਾਨ ਜਥੇਬੰਦੀਆਂ ਭਾਵੇਂ ਆਪਸ ਵਿੱਚ ਫੁੱਟ ਦਾ ਸ਼ਿਕਾਰ ਹਨ, ਪਰ ਫਿਰ ਵੀ ਕਿਸਾਨ ਸੰਘਰਸ਼ ਦਾ ਇੱਕ ਨਵਾਂ ਦੌਰ ਸ਼ੁਰੂ ਹੋਣ ਦੇ ਆਸਾਰ ਬਣਦੇ ਵਿਖਾਈ ਦੇ ਰਹੇ ਹਨ। ਉਂਝ ਕਿਸਾਨ ਜਥੇਬੰਦੀਆਂ ਸਿਰਫ ਫੁੱਟ ਦਾ ਹੀ ਸ਼ਿਕਾਰ ਨਹੀਂ ਹਨ, […]

Continue Reading

ਜ਼ਿਮਨੀ ਚੋਣਾਂ: ਕਈ ਰਵਾਇਤੀ ਸਿਆਸੀ ਪਰਿਵਾਰਾਂ ਦਾ ਵੱਕਾਰ ਦਾਅ ‘ਤੇ

ਜਸਵੀਰ ਸਿੰਘ ਸ਼ੀਰੀ ਪੰਜਾਬ ਦੇ ਚਾਰ ਜ਼ਿਮਨੀ ਹਲਕਿਆਂ ਵਿੱਚ ਬੀਤੀ 20 ਨਵੰਬਰ ਨੂੰ ਵੋਟਾਂ ਪੈ ਗਈਆਂ ਹਨ। ਇਹ ਚਾਰੋ ਹਲਕੇ ਇੱਥੋਂ ਦੇ ਅਸੈਂਬਲੀ ਮੈਂਬਰਾਂ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲੀ ਹੋਏ ਸਨ। ਇਨ੍ਹਾਂ ਚਾਰੋ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 6 ਲੱਖ 96 ਹਜ਼ਾਰ ਵੋਟਰ ਹਨ, ਜਿਹੜੇ ਵੱਖ-ਵੱਖ ਪਾਰਟੀਆਂ ਵੱਲੋਂ ਮੈਦਾਨ ਵਿੱਚ ਉਤਰੇ […]

Continue Reading