ਵਿਅੰਗ ਵਿੱਚੋਂ ਉਪਜੀ ਨੌਜਵਾਨ ਲਹਿਰ ਅੱਗੇ ਝੁਕੀ ਸਰਕਾਰ
*ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨੀਆਂ *ਕਾਕਰੋਚ ਜਨਤਾ ਪਾਰਟੀ ਨਵੀਂ ਸਿਆਸੀ ਤਾਕਤ ਬਣੀ ਜਸਵੀਰ ਸਿੰਘ ਮਾਂਗਟ ਅਭਿਜੀਤ ਦੀਪਕੇ ਦੀ ਇੱਕ ਵਿਅੰਗਾਤਮਕ ਪੋਸਟ ਵਿੱਚੋਂ ਜਨਮੀ ‘ਕਾਕਰੋਚ ਜਨਤਾ ਪਾਰਟੀ’ ਨੇ ਆਖਿਰ ਆਪਣਾ ਸਭ ਤੋਂ ਪਹਿਲਾ ਰਾਜਨੀਤਿਕ ਨਿਸ਼ਾਨਾ ਹਾਸਲ ਕਰ ਲਿਆ ਹੈ। ਇੱਕ ਮਹੀਨੇ ਦੀ ਉਮਰ ਵਾਲੀ ਕਿਸੇ ਪਾਰਟੀ ਲਈ ਇਹ ਸੱਚ-ਮੁੱਚ ਵੱਡੀ ਪ੍ਰਾਪਤੀ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ […]
Continue Reading